|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਨਾ ਖ਼ੁਦ ਲਿਖੇਆ ਕਦੇ,ਨਾ ਖ਼ੁਦ ਲਿਖਣਾ ਕਦੇ,
ਮੈਂ ਖ਼ੁਦ ਵਿਚ ਗਵਾਚ ਕੇ ਮਰਨਾ ਨਹੀਂ ਚਾਹੁੰਦਾ!....
..........ਮੈਂ ਬੇਖੁਦ ਹੋ ਕੇ ਜੀਓਨਾ ਚਾਹੁੰਦਾ ਹਾਂ
ਨਾ ਖ਼ੁਦ ਲਿਖੇਆ ਕਦੇ,ਨਾ ਖ਼ੁਦ ਲਿਖਣਾ ਕਦੇ,
ਮੈਂ ਖ਼ੁਦ ਵਿਚ ਗਵਾਚ ਕੇ ਮਰਨਾ ਨਹੀਂ ਚਾਹੁੰਦਾ!....
..........ਮੈਂ ਬੇਖੁਦ ਹੋ ਕੇ ਜੀਓਨਾ ਚਾਹੁੰਦਾ ਹਾਂ .........ziraj
|
|
07 Apr 2011
|
|
|
|
ਖੁਸ਼ਬੂ ਕਿਉਂ ਨਾ ਆਏਗੀ ਮੇਰੀ ਕਬਰ ਤੋਂ ਇੱਕ ਉਮਰ ਗੁਜ਼ਾਰੀ ਹੈ ਗੁਲਾਬ ਵਰਗੇ ਯਾਰਾਂ ਨਾਲ....
|
|
07 Apr 2011
|
|
|
|
ਤੂੰ ਜਿਸ ਰਸਤੇ ਵੀ ਜਾਵੇਂਗੀ ਸਮੁੰਦਰ ਤੱਕ ਹੀ ਜਾਵੇਂਗੀ ਨੀ ਚੰਚਲ ਮੰਨ ਦੀਏ ਨਦੀਏ, ਜਰਾ ਨਿਸ਼ਚਿੰਤ ਹੋ ਕੇ ਵਹਿ....
ਵਿਜੇ ਵਿਵੇਕ
|
|
07 Apr 2011
|
|
|
|
ਅਸੀਂ ਡੁੱਬਦੇ ਰਹੇ ਸਾਂ ਕੰਡਿਆ ਤੇ, ਇਸ ਗੱਲ ਦਾ ਐਨਾ ਗਮ ਨਹੀਂ... ਜੇ ਗਮ ਸੀ ਤਾਂ ਬੱਸ ਐਨਾ ਸੀ ਤੈਰਾਕ ਹਮੇਸ਼ਾ ਤੱਕਦੇ ਰਹੇ.....
|
|
07 Apr 2011
|
|
|
|
hum bhi baithe the chandni ke aagosh main.... par meri mohabbat hi meri kali raat ban gayee
SUNIL KUMAR
|
|
08 Apr 2011
|
|
|
|
|
ਉਂਝ ਤਾਂ ਸਾਰੇ ਹੀ ਜ਼ਮਾਨੇ ਤੋਂ ਹਾਂ ਬੇਗਾਨਾ ਮੈਂ, ਫਿਰ ਇੱਕ ਤੇਰੀ ਹੀ ਬੇਰੁਖ਼ੀ ਕਿਉਂ ਏਨੀ ਤਕਲੀਫ਼ ਦਿੰਦੀ ਹੈ....
|
|
08 Apr 2011
|
|
|
|
ਖਾਲੀ ਹੱਥ ਜਰੂਰ ਜਾਂਦੀਆਂ ਨੇ ਲਾਸ਼ਾਂ ਸ਼ਮਸ਼ਾਨ ਨੂੰ ਪਰ ਫਿਰ ਵੀ ਮਰਦੇ ਦਮ ਤਕ ਬੰਦੇ ਚੋਂ ਮੈਂ ਨਹੀ ਜਾਂਦੀ !!
|
|
08 Apr 2011
|
|
|
|
ਅੱਜ ਤੈਨੂੰ ਮਿਲਣ ਤੋਂ ਬਾਅਦ ਜੀਅ ਕਰਦਾ ਏ ਬਹੁਤ ਸਾਰੀਆਂ ਨਜ਼ਮਾਂ ਲਿਖਾਂ..
ਪਰ ਮੇਰੇ ਕੋਲ ਪੈਨ ਹੈ ਨਹੀਂ, ਜੇ ਮੇਰੇ ਕੋਲ ਤੂੰ ਨਾ ਹੋਵੇਂ ਤਾਂ ਕੀ ਕਰਾਂਗਾ ਮੈਂ..
|
|
08 Apr 2011
|
|
|
|
kon kehta hai k aaj kal khuda kisi ko nahi milta muje too roj milta hai
bas farak yeh hai k wo muje mare yaar me milta hai
winner
|
|
09 Apr 2011
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|