|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੈਂ ਉਸ ਦੇ ਦਰ ਤੇ ਉਮਰ ਟੇਕ ਦਿੱਤੀ ਸਾਰੀ... ਉਹ ਕਹਿੰਦੇ ਰਹੇ, ਗਰੀਬ ਸੀ ਖਾਲੀ ਸਿੱਜਦਾ ਕਰ ਕੇ ਤੁਰ ਗਿਆ...
|
|
18 Jun 2011
|
|
|
|
ਦੁਖ ਇਹ ਨਹੀ ਕਿ ਮੇਰੇ ਲਹੂ ਦਾ ਕਤਰਾ ਕਤਰਾ ਵਹਿ ਗਿਆ !!
ਦੁਖ ਇਹ ਹੈ ਕਿ ਪਿਆਰ ਮੇਰਾ ਫਿਰ ਵੀ ਪਿਆਸਾ ਰਹਿ ਗਿਆ....!!
ਦੁਖ ਇਹ ਨਹੀ ਕਿ ਮੇਰੇ ਲਹੂ ਦਾ ਕਤਰਾ ਕਤਰਾ ਵਹਿ ਗਿਆ !!
ਦੁਖ ਇਹ ਹੈ ਕਿ ਪਿਆਰ ਮੇਰਾ ਫਿਰ ਵੀ ਪਿਆਸਾ ਰਹਿ ਗਿਆ....!!
|
|
18 Jun 2011
|
|
|
|
|
ਸੁਪਨਾ ਹੈ ਕਿ ਸੱਚ ਹੈ, ਨਾ ਖ਼ਬਰ ਹੈ ਨਾ ਸਾਰ ਹੈ..
ਤੂੰ ਸਾਹਮਣੇ ਹੈਂ, ਫਿਰ ਵੀ ਤੇਰਾ ਇੰਤਜਾਰ ਹੈ..
|
|
18 Jun 2011
|
|
|
|
ਅੱਜ ਇਸ ਟੌਪਿਕ 'ਚ ਆਕੇ ਪਹਿਲੀ ਵਾਰ ਨਿਰਾਸ਼ਾ ਪੱਲੇ ਪਈ ਹੈ ਕਿ ਕੁਝ ਇੱਕ ਪੋਸਟਾਂ(ਚਾਹੇ ਉਹ ਵਧੀਆ ਨੇ) ਇਸ ਟੌਪਿਕ ਦੇ ਮੁਤਾਬਿਕ ਨਹੀਂ ਹਨ....ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਸ ਟੌਪਿਕ ਦਾ ਰੂਪ ਨਾ ਵਿਗਾੜੋ....only 2liners ਹੀ share ਕਰੋ ਤਾ ਵਧੀਆ ਹੋਵੇਗਾ...ਇਹ ਸਭ ਕ੍ਰਿਪਾ ਕਰਕੇ ਕੁਝ ਢੁਕਵੀਂ ਜਗ੍ਹਾ ਤੇ ਪੋਸਟ ਕਰੋ.....
|
|
20 Jun 2011
|
|
|
|
|
ਕਿਸ ਤਰਾਂ ਦਾ ਯਾਰ 'ਮਹਿਰਮ', ਮਿਲ ਗਿਆ ਮਹਿਬੂਬ ਮੈਨੂੰ ਮਿਲ ਪਵੇ ਤਾਂ ਜਾਨ ਖਾਵੇ, ਬਿਨ ਮਿਲੇ ਸਰਦਾ ਨਹੀਂ....
|
|
20 Jun 2011
|
|
|
|
Oh naal c ta eh jindagi jannat jehi lagdi c...
hun ta har saah jeonde rehan di wjaah puchda hai....
|
|
20 Jun 2011
|
|
|
|
ਸਾਵੀਂ ਹੋ ਜਾਵੇ ਜਾਂ ਆਫ਼ਤ ਹੋ ਜਾਵੇ ਮੈਂ ਚਹੁੰਦਾ ਹਾਂ ਜਿੰਦਗੀ ਮੇਰੇ ਮੁਤਾਬਕ ਹੋ ਜਾਵੇ ........................................ਨਿੰਦਰ
|
|
20 Jun 2011
|
|
|
ਦੋ ਸ਼ੇਅਰ...... |
ਦੋ ਸ਼ੇਅਰ
ਸ਼ੁਰੂ ਹੋ ਗਿਆ ਹਾਂ ਹੌਲੀਂ-ਹੌਲੀਂ ਭੁਰਨਾ ਬਣ ਜਾਵਾਂਗਾ ਛੇਤੀ ਤੇਰੀ ਅੱਖ਼ ਦਾ ਸੁਰਮਾਂ
ਤਿਆਰ ਪਈਆਂ ਨੇ ਮੇਰੇ ਚੰਮ ਦੀਆਂ ਜੁੱਤੀਆਂ ਹੁਣ ਤੇਰਿਆਂ ਪੈਰਾਂ ਤੇ ਕਦ ਸਿੱਖ਼ਦੇ ਨੇ ਤੁਰਨਾ
|
|
20 Jun 2011
|
|
|
Sach |
Kai vaar akhan co digde hanjhu ,
Aape hi chupaune painde ne,
kai vaar dilan ch machde bhaved khud hi bujaune painde ne,
Har roz nahi lagda bullan te chup da jandra,
Kai vaar mehfil ch jaake Dushman b bulaune painde ne
JEO
|
|
20 Jun 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|