|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਇਹਨਾ ਪੱਥਰਾਂ ਦੇ ਮੁਹਰੇ ਛੱੜ ਦਿਓ ਕਰਨੇ ਸਜ਼ਦੇ
ਮੁਹੱਬਤ ਕਰੋ ਦਿਲਾਂ ਦੇ ਨਾਲ ਜੇ ਬੰਦਗੀ ਕਰਨੀ ।
ਇਹਨਾ ਪੱਥਰਾਂ ਦੇ ਮੁਹਰੇ ਛੱੜ ਦਿਓ ਕਰਨੇ ਸਜ਼ਦੇ
ਮੁਹੱਬਤ ਕਰੋ ਦਿਲਾਂ ਦੇ ਨਾਲ ਜੇ ਬੰਦਗੀ ਕਰਨੀ ।
|
|
26 Jun 2011
|
|
|
|
|
|
|
ਹਕ਼ੀਕ਼ਤ ਇਸ਼ਕ਼ ਦੀ ਜੇ ਮਹਿਜ਼ ਖੇਡ ਹੁੰਦੀ ਜਿਸਮਾ ਦੀ .. ਤਾ ਦੁਨੀਆ ਅੱਜ ਤੀਕਨ ਨਾਂ ਤੇਰਾ ਮੇਰਾ ਭੁਲਾ ਦਿੰਦੀ
|
|
27 Jun 2011
|
|
|
|
|
ਕਈਆਂ ਜਾਗਦੀਆ ਦੇ ਰਹਿੰਦੇ ਭਾਗ ਸੁੱਤੇ , ਤੇ ਕਿਤੇ ਭਾਗ ਲਾਉਨਾ ਪਈਆਂ ਸੁਤਿਆਂ ਨੂੰ,
ਕਈ ਕਰਦੀਆਂ ਨਿੱਤ ਦੀਦਾਰ ਤੇਰਾ , ਕਈ ਤਰਸਦੀਆ ਤੇਰੀਆ ਬੁਤੀਆਂ ਨੂੰ,
ਕਈ ਚੁਮਦੀਆਂ ਸਿਰ ਦਾ ਤਾਜ ਤੇਰਾ, ਕਈ ਤਰਸਦੀਆਂ ਤੇਰੀਆਂ ਜੁਤੀਆਂ ਨੂੰ,
ਗੁਲਾਮ ਫਰੀਦਾ ਜਿਸ ਤੇ ਉਹ ਮਿਹਰਬਾਨ ਹੋਵੇ , ਜਨਤ ਵਾੜ ਦੇਂਦਾਂ ਫੜ ਕੁਤੀਆਂ ਨੂੰ.

teri iss berukhi kaaran jinda han hun tak..
tere pyar wich pighal k shayad jaan chali jandi...
|
|
28 Jun 2011
|
|
|
|
ਚੀਮਾ ਜੀ ਸੋਹਨਾ ਖਿਆਲ ਹੈ ਸ਼ਬਦਾ ਦਾ ਤਾਲ ਮੇਲ ਚੰਗਾ ਹੈ ਇਸੇ ਤਰਾਂ ਲਿਖਦੇ ਰਹੋ
ਬਹੁਤ ਖੂਬ
ਚੀਮਾ ਜੀ ਸੋਹਨਾ ਖਿਆਲ ਹੈ ਸ਼ਬਦਾ ਦਾ ਤਾਲ ਮੇਲ ਚੰਗਾ ਹੈ ਇਸੇ ਤਰਾਂ ਲਿਖਦੇ ਰਹੋ
ਬਹੁਤ ਖੂਬ
|
|
28 Jun 2011
|
|
|
|
ਲੱਖ ਦੀਪ ਜਲਾਇਆ ਏ ,ਲੱਖ ਪੁਤਲੇ ਫੁਕੇ ਨੇ ,
ਨਾ ਰਾਵਣ ਹੀ ਸੜਿਆ ਏ , ਨਾ ਰਾਮ ਹੀ ਆਇਆ ਏ
ਲੱਖ ਦੀਪ ਜਲਾਇਆ ਏ ,ਲੱਖ ਪੁਤਲੇ ਫੁਕੇ ਨੇ ,
ਨਾ ਰਾਵਣ ਹੀ ਸੜਿਆ ਏ , ਨਾ ਰਾਮ ਹੀ ਆਇਆ ਏ
|
|
28 Jun 2011
|
|
|
|
ਦਿਲਾਂ ਦੇ ਬੂਹੇ ਸਦਾ ਰਹਿੰਦੇ ਫਕੀਰਾਂ ਦੀ ਕੂੱਲੀ ਵਾਂਗ !! ਕੌਈ ਕੂੱਝ ਲੈ ਜਾਦਾਂ ਤੇ ਕੌਈ ਕੂੱਝ ਦੇ ਜਾਦਾਂ !!
|
|
28 Jun 2011
|
|
|
|
|
|
|
|
|
|
 |
 |
 |
|
|
|