Punjabi Poetry
 View Forum
 Create New Topic
  Home > Communities > Punjabi Poetry > Forum > messages
Showing page 305 of 1275 << First   << Prev    301  302  303  304  305  306  307  308  309  310  Next >>   Last >> 
upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਮੰਜ਼ਿਲ ਤੇ ਪਹੁੰਚ ਕੇ ਲੁੱਟਿਆ ਗਿਆ ਖਵਾਹਿਸ਼ਾਂ ਦਾ ਕਾਫ਼ਲਾ, ਰੀਝਾਂ ਦੇ ਰੰਗ ਉੱਡ ਗਏ ਮਜਬੂਰੀਆਂ ਦੀ ਧੁੱਪ ਦੇਖ ਕੇ, ਓਹ ਜੋ ਕਹਿੰਦੇ ਸੀ ਮਰਦੇ ਦਮ ਤੱਕ ਤੇਰੇ ਹਾਂ, ਆਏ ਤੇ ਮੁੜ ਗਏ ਮੇਰੇ ਸਿਵੇ ਦੀ ਅੱਗ ਸੇਕ ਕੇ, ...ਓਹ ਬੇਵਫ਼ਾ ਨਹੀਂ ਮਜਬੂਰ ਜ਼ਰੂਰ ਸੀ ਇਹ ਮੈਨੂੰ ਪਤਾ ਏ, ਇਸੇ ਲਈ ਮਰਦੇ ਹੋਏ ਵੀ ਨੈਣ ਸੀ ਓਹਨਾਂ ਦੀ ਰਾਹ ਦੇਖਦੇ, ਮੇਰੀ ਉਮੀਦ ਖਤਮ ਨਹੀਂ ਹੋਈ ਮਰਦੇ ਦਮ ਤੱਕ, ਚਾਹੇ upwinder ਦੀ ਸਾਹਾਂ ਦੀ ਡੋਰ ਟੁੱਟ ਗਈ ਇਹ ਖਲਾਅ ਦੇਖਦੇ,
16 Jun 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
I dont hate you because you left me I hate you because you said you would never leave I dont hate you because of what you said I hate you because you lied ...I dont hate you because of what we did I hate you because those are now memories lingering in my head I dont hate you because you made me feel this way I hate you because I never wanted to feel like this again in the end I hate loving you ,I loved you
16 Jun 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
das hijar di koi had menu tu fer milenga kad menu.., tu hor kise de naal rawein te yaad karein behad menu.., muk jaan hayati de dukhre aa kol mere ya sad menu..
16 Jun 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਮਨ ਦੀ ਪੀੜ ਦਾ ਹਾਲ ਸੁਣਾਇਆ ਬੁਹਤ ਹੈ , ਹੁੰਦਾ ਨਹੀਂ ਇਲਾਜ ਕਰਾਇਆ ਬੁਹਤ ਹੈ , ਮਾਰੀਆ ਧਰਨਾ ਹੈ ਜਿਸ ਨੇ ਦਿਲੇ ਵਿਚ , ਉੱਠ ਨਹੀ ਸਕਿਆ ਉਠਾਇਆ ਬੁਹਤ ਹੈ , ਦਿਲ ਦੀ ਤਖ਼ਤੀ ਤੇ ਉਸੇ ਦਾ ਨਾਮ ਹੈ , ...ਮਿਟ ਨਹੀ ਸਕਿਆ ਮਿਟਾਇਆ ਬੁਹਤ ਹੈ , ਸਿਰ ਓਸ ਦੀ ਸਰਦਲ ਤੇ ਸਿਜਦਾ ਕਰਨ ਤੋਂ , ਹਟ ਨਹੀਂ ਸਕਿਆ ਹਟਾਇਆ ਬੁਹਤ ਹੈ , ਯਾਰ ਮਿਲਿਆ ''ਰਾਜ" ਪੂਰੇ ਤੋਲ ਦਾ , ਰੀਝ ਨਹੀ ਸਕਿਆ ਰੀਝਾਇਆ ਬੁਹਤ ਹੈ
16 Jun 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ, ਯਾਰੀਆ ਦੇ ਵਿਚੱ ਇਤਬਾਰ ਹੋਣਾ ਚਾਹੀਦਾ.... ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,ਬੁਹਤਾ ਰੁਖਾ, ਕੌੜਾ ਨਹੀ ਵਿਹਾਰ ਹੋਣਾ ਚਾਹੀਦਾ.... ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ, ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ.....
16 Jun 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ, ਯਾਰੀਆ ਦੇ ਵਿਚੱ ਇਤਬਾਰ ਹੋਣਾ ਚਾਹੀਦਾ.... ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,ਬੁਹਤਾ ਰੁਖਾ, ਕੌੜਾ ਨਹੀ ਵਿਹਾਰ ਹੋਣਾ ਚਾਹੀਦਾ.... ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ, ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ.....
16 Jun 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
Nazuk Hunde Ne Dhage Rishteyan De, Kde Ehna Nu Yaara Todi Na. Lakh Hovan Gltiyan Kar Maaf Devi, Gairaan Wangu Satho Kadi Mukh Modi Na..
16 Jun 2011

major maheru sandhu
major maheru
Posts: 35
Gender: Male
Joined: 12/Feb/2011
Location: dasmarines
View All Topics by major maheru
View All Posts by major maheru
 

ਵਰ੍ਹੇ ਲੱਗ ਜਾਂਦੇ ਨੇ ਨੀਹਾਂ ਨੂੰ ਭਰਦਿਆਂ-ਭਰਦਿਆਂ "ਮੇਜਰ",

ਘਰ ਪਾਉਣਾ ਹੋਵੇ ਜੇ ਕਿਸੇ ਦੇ ਦਿਲਾਂ ਅੰਦਰ..

ਦੋ ਪਾਟੇ ਕੱਪੜਿਆਂ ਵਿੱਚ ਵੀ ਕਿਸੇ ਦੀ ਆਬਰੂ ਝਲਕੇ,

ਕਿਸੇ ਦੀ ਹਵਸ ਨਹੀਂ ਲੁਕਦੀ ਹਜ਼ਾਰਾਂ ਬੁਰਕਿਆਂ ਅੰਦਰ...

16 Jun 2011

Lalpreet Singh
Lalpreet
Posts: 51
Gender: Male
Joined: 14/Oct/2010
Location: Patiala
View All Topics by Lalpreet
View All Posts by Lalpreet
 

ਇਕ ਦੀਵਾਨਾ ਇਹ ਕਿਹ ਕੇ ਹਸਦਾ ਜਾਂਦਾ .......

ਕੇ ਕਾਸ਼ ਮੰਜਿਲ ਤੋਂ ਅੱਗੇ ਵੀ ਕੋਈ ਰਸਤਾ ਹੁੰਦਾ ....!!!!

17 Jun 2011

Lalpreet Singh
Lalpreet
Posts: 51
Gender: Male
Joined: 14/Oct/2010
Location: Patiala
View All Topics by Lalpreet
View All Posts by Lalpreet
 

ਓਹ ਕਹਿੰਦੀ ਏ ਕਿ ਤੇਰੀਆ ਅੱਖਾਂ ਬਹੁਤ ਸਾਫ ਨੇ.
ਮੈ ਕੁਝ ਸੋਚ ਕੇ ਹੱਸ ਪਿਆ.
ਓਸ ਬੇਖਬਰ ਨੂੰ ਕੀ ਖਬ਼ਰ ਸੀ ਕੇ.
ਅਕਸਰ ਬਾਰਿਸ਼ ਤੋ ਬਾਅਦ ਹੀ ਮੌਸਮ ਨਿਖਰਦਾ ਹੈ.

17 Jun 2011

Showing page 305 of 1275 << First   << Prev    301  302  303  304  305  306  307  308  309  310  Next >>   Last >> 
Reply