|
|
ਸੱਪਾਂ ਨੂੰ ਕੈਦ ਕਰ ਲਿਆ ਇਹ ਕਹਿਕੇ ਸਪੇਰੇ ਨੇ ਕਿ ਬੰਦੇ ਨੂੰ ਡੱਸਣ ਲਈ ਤਾਂ ਬੰਦੇ ਹੀ ਬਥੇਰੇ ਨੇ
|
|
29 Jun 2011
|
|
|
|
Mere dost,,
Khub kamao PAISA, HIRA, MOTI....
Par yaad rakhna,
Kafan me jeb nehi hoti...
Mere dost,,
Khub kamao PAISA, HIRA, MOTI....
Par yaad rakhna,
Kafan me jeb nehi hoti...
|
|
29 Jun 2011
|
|
|
|
ਕੁੜੀ ਸਿਰੇ ਦੀ ਕਮਾਲ..,ਅੱਖੀਂ ਐਨਕ ਹੱਥ ਰੁਮਾਲ..,,,,,,
ਮਿਤਰਾਂ ਨੂੰ ਕਰਗੀ "ਇਕ ਸੋ ਤਰਤਾਲੀ"(143) ਦਾ ਸਵਾਲ
||>>DAnG'Z<<||
|
|
05 Jul 2011
|
|
|
|
ਉਸਕੇ ਦਰ ਸੇ ਮੁਕੱਦਰ ਸੇ ਭੀ ਜਿਆਦਾ ਮਿਲਤਾ ਹੈ......ਜੇ ਬਾਤ ਔਰ ਹੈ ਕੇ ਮੁਕੱਦਰ ਭੀ ਉਸੀਕੇ ਦਰ ਸੇ ਮਿਲਤਾ ਹੈ ........
|
|
06 Jul 2011
|
|
|
|
ਦੁਨਿਆ ਮੇ ਕਿਸੀ ਸੇ ਉਮੀਦ ਮਤ ਰਖਨਾ ਆ ਕਓਕਿਂ ਅਪਨੇ ਆਪ ਕੋ ਕਿਸੀ ਭਰਮ ਮੇ ਰਖਨੇ ਸੇ ਬੇਹਤਰ ਹੈ ਕਿ ਹਕੀਕਤ ਕੇ ਸਾਥ ਜੀਆ ਜਾਏ..
|
|
07 Jul 2011
|
|
|
|
|
ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ, ਪਰ ਨੀ ਹੁੰਦੇ ਚਿੜੀਆਂ ਦੇ | ਪੇਕੇ ਸਹੁਰੇ ਹੁੰਦੇ ਨੇ ਪਰ ਘਰ ਨੀ ਹੁੰਦੇ ਕੁੜੀਆਂ ਦੇ |
|
|
07 Jul 2011
|
|
|
|
Hakk milde ni......, khone painde ne..........
|
|
07 Jul 2011
|
|
|
|
←° ਜੇ ਬੀਬਾ ਲੜਦੇ ਨੀ ਤਾਂ ਡਰਦੇ ਵੀ ਨੀ°→]
|
|
08 Jul 2011
|
|
|
|
ਜਦ ਮਾਂ ਲੱਭਦੀ ਸੀ ਗਲੀ-ਗਲੀ, ਕਦੇ ਨਾ ਲੱਭੇ ,
ਠੰਡੇ ਸਿਵੇ ਦੀ ਰਾਖ ਵਿਚੋਂ, ਪੁੱਤ ਮਾਵਾਂ ਲਭਦੇ ਨੇ |
ਜਦ ਮਾਂ ਲੱਭਦੀ ਸੀ ਗਲੀ-ਗਲੀ, ਕਦੇ ਨਾ ਲੱਭੇ ,
ਠੰਡੇ ਸਿਵੇ ਦੀ ਰਾਖ ਵਿਚੋਂ, ਪੁੱਤ ਮਾਵਾਂ ਲਭਦੇ ਨੇ |
|
|
10 Jul 2011
|
|
|
|
ਅਸੀਂ ਰੱਖਦੇ ਹੌਂਸਲੇ ਬੁਲੰਦ,,, ਟੌਹਰ ਵਖਰੀ ਜੱਗ ਤੇ ਬਣਾਈ ਹੋਈ ਆ...... ਗੱਬਰੂ ਤੇ ਮੁਟਿਆਰਾਂ ਇਕ ਤੋਂ ਇਕ ਸੋਹਣੇ,,,, ਯਾਰੀ ਸੋਹਣਿਆਂ ਦੇ ਨਾਲ ਲਾਈ ਹੋਈ ਆ..... ਅਸੀਂ ਠਾਠ-ਬਾਠ ਦੇ ਸ਼ੌਂਕੀ,,,, ਨਾ ਕੋਈ ਰਿਪੋਰਟ ਦਰਜ਼ ਵਿਚ ਚੌਂਕੀ..... ਹਰ ਕਿਸੇ ਨਾਲ ਅਸੀਂ ਦਿਲੋਂ ਪਿਆਰ ਰੱਖਦੇ,,,,, ਸਾਂਝ ਸਭ ਨਾਲ ਗੂੜੀ ਪਾਈ ਹੋਈ ਆ...... ਓ ਐਂਵੇ ਨਈ ਲੋਕ ਸਾਨੂੰ Bathiandian ਕਹਿੰਦੇ,,,,, ਅਸੀਂ Bathinde ਦੀ ਸ਼ਾਨ ਵਧਾਈ ਹੋਈ ਆ..........
|
|
10 Jul 2011
|
|
|