|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੋਤ ਤਾਂ ਵੇਸੇ ਐਵੀਂ ਬਦਨਾਮ ਹੈ, ਬੰਦੇ ਦੀ ਜਾਨ ਤਾਂ ਜਿੰਦਗੀ ਲੇਂਦੀ ਹੈ!!!!!!
|
|
21 Jun 2011
|
|
|
|
ਕੀਤੀਆਂ ਮੈਂ ਮਿੰਨਤਾਂ , ਹਾੜੇ ਵੀ ਕੱਢ ਲਏ ਐਸੀ ਰੁਸ ਕੇ ਬੈਠੀ ਹੈ ਕਿ ਗਲ ਸੁਣਦੀ ਹੀ ਨੀ,, ਦਲੀਲ ਹੁਣ ਕੋਈ ਬਾਕੀ ਨੀ ਰਹੀ,,,,, ਪਰ ਆਸ ਹਲੇ ਵੀ ਬਾਕੀ ਹੈ || >>DAnG'Z<< ||
|
|
21 Jun 2011
|
|
|
Qayamat |
Ye bee achaa hi huya k tume paa na sake,
Hamare ho k vichadte to qayamat hoti..............jeo
|
|
21 Jun 2011
|
|
|
|
Na Bas Mein Jindagi Iske Na Kabu Maut Par Iska
Magar Insan Phir Bhi Kab Khuda Hone Se Darta Hai
|
|
21 Jun 2011
|
|
|
|
|
|
|
Kaafile |
Uproon di lang gaye muhabbtan de kafille,thaleo di umran de neer,
Na haniya de rahe na paaniya de sadi pullan jehi takqdeer.
|
|
22 Jun 2011
|
|
|
|
ਕਾਸ਼........... ਕੁਝ ਦਿਨਾਂ ਦੇ ਲਈ ਇਸ ਦੁਨੀਆਂ ਤੋ ਚਲੇ ਜਾਣਾ ਸੋਖਾ ਹੁੰਦਾ, ਸੁਣਿਆ ਹੈ ਲੋਕ ਬਹੁਤ ਯਾਦ ਕਰਦੇ ਨੇ ਚਲੇ ਜਾਣ ਤੋ ਬਾਅਦ...!!!
|
|
23 Jun 2011
|
|
|
|
ਉਸਕੀ ਗੁਮਸੁੰਮ ਸਾਦਗੀ ਪੇ ਮਤ ਜਾਹ, ਵੋ ਸਮੰਦਰ ਹੈ ਤੋ ਫ਼ਿਰ ਗਹਿਰਾ ਬੀ ਹੋਗਾ।...............
ਉਸਕੀ ਗੁਮਸੁੰਮ ਸਾਦਗੀ ਪੇ ਮਤ ਜਾਹ, ਵੋ ਸਮੰਦਰ ਹੈ ਤੋ ਫ਼ਿਰ ਗਹਿਰਾ ਬੀ ਹੋਗਾ ।
|
|
26 Jun 2011
|
|
|
|
|
|
|
|
|
|
 |
 |
 |
|
|
|