|
 |
 |
 |
|
|
Home > Communities > Punjabi Poetry > Forum > messages |
|
|
|
|
|
|
Preet |
ਬੜਾ ਹੀ ਅਜੀਬ ਦਸ੍ਤੂਰ ਹੈ ਇਸ ਮੋਹਬ੍ਬਤ ਦਾ,
ਜੁਦਾਈ ਉਸਦੀ ਜੀਉਣ ਨਹੀ ਦਿੰਦੀ ਤੇ ਉਸਦੇ ਮਿਲਣ ਦੀ ਆਸ ਮਰਨ ਨਹੀ ਦਿੰਦੀ......
ਬੜਾ ਹੀ ਅਜੀਬ ਦਸ੍ਤੂਰ ਹੈ ਇਸ ਮੋਹਬ੍ਬਤ ਦਾ,
ਜੁਦਾਈ ਉਸਦੀ ਜੀਉਣ ਨਹੀ ਦਿੰਦੀ ਤੇ ਉਸਦੇ ਮਿਲਣ ਦੀ ਆਸ ਮਾਰਨ ਨਹੀ ਦਿੰਦੀ....
|
|
31 May 2011
|
|
|
Preet |
woh kisi ki khatir mujhe bhool gye to kya baat hai.....
hum bhi to bhool gye the sari duniya us ki khatir.....
|
|
31 May 2011
|
|
|
|
ਦਿਲ ਤੋੜਨਾ ਤਾਂ ਮੈਨੂੰ ਵੀ ਆਉਂਦਾ ਸੀ .... ਪਰ ਆਪਣੇ ਟੁੱਟੇ ਦਿਲ ਦਾ ਹਾਲ ਵੇਖ ਕੇ ਚੁੱਪ ਕਰ ਗਿਆ.................
||| snl kmr
|
|
01 Jun 2011
|
|
|
|
ਗਲਤੀ ਕੀਤੀ ਜੋ ਉਸਨੁ ਹਾਦ ਤੋਂ ਜ੍ਯਾਦਾ ਚਾਹ ਬੈਠੇ, ਮੇਨੂ ਕੀ ਪਤਾ ਸੀ ਕੇ ਮੇਰੀ ਏਨੀ ਪਰਵਾਹ ਉਸਨੁ ਲਾਪਰਵਾਹ ਕਰ ਦਵੇਗੀ.......
|
|
01 Jun 2011
|
|
|
|
ਅਸੀਂ ਉਸਦੀ ਹਰ ਖਵਾਹਿਸ਼ ਪੂਰੀ ਕਰਨ ਦਾ ਵਾਦਾ ਕਰ ਬੈਠੇ...
ਮੈਨੂ ਕੀ ਪਤਾ ਸੀ ਕਿ "ਨਵਦੀਪ" ਨੂੰ ਸ਼ਡਣਾ ਵੀ ਓਸਦੀ ਖਵਾਹਿਸ਼ ਹੀ ਸੀ.....!!!!
|
|
02 Jun 2011
|
|
|
|
|
ਟੁਟ ਦੀਆਂ ਜੱਗ ਤੇ ਤੜਕ ਯਾਰੀਆਂ, ਤਾਹੀਂ ਸਾਨੂ ਯਾਰੀਆਂ ਦਾ ਮੋਹ ਨਾ ਰਿਹਾ, ਜਿਨਾ ਕੋਈ ਕਰਦਾ ਓਨਾ ਕਰੀ ਜਾਨੇ ਆ, "ਨਵਦੀਪ" ਦਾ ਵੀ ਸੁਭਆ ਹੁਣ ਓਹ ਨਾ ਰਿਹਾ....!!!!
|
|
02 Jun 2011
|
|
|
|
|
|
is tra v likhya e..kai vaar mai kagaz te...
ik shabd v nhi banya..par kahani ukar gai...
|
|
05 Jun 2011
|
|
|
|
tu hi das e mra pyar nhi ta hor ki e...
k mere khyal ..jo kde jikar tak nhi ponche veh ture ne naina vicho...
|
|
05 Jun 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|