Punjabi Poetry
 View Forum
 Create New Topic
  Home > Communities > Punjabi Poetry > Forum > messages
Showing page 347 of 1275 << First   << Prev    343  344  345  346  347  348  349  350  351  352  Next >>   Last >> 
upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਰਾਂਹਾਂ ਵੀ ਲੰਮੀਆਂ ਨੇ ਵਿਸਵਾਸ ਵੀ ਪੱਕਾ ਏ,ਰੱਬ ਸਾਥ ਦਿਉ ਕਿਉਂਕਿ ਸਾਡਾ ਪਿਆਰ ਵੀ ਸੱਚਾ ਏ,ਲੱਖ ਲਾ ਲਏ ਜੋਰ ਜਮਾਨਾਂ ਸਾਥ ਮੈਂ ਤੇਰਾ ਨਹੀਂ ਛੱਡਣਾ,ਦਿਲ ਭਾਂਵੇ ਟੁੱਟ ਜਾਵੇ ਤੈਨੂੰ ਦਿਲ ਚੋਂ ਨਹੀਂ ਕੱਢਣਾ.
30 Nov 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਦਰਦ ਕਿਹਨੂੰ ਕਹੰਦੇ ਲਗਾ ਪਤਾ ਸਾਨੂੰ, ਜਦੋਂ ਨਾਲ ਇਸ਼ਕ਼ ਦੇ ਵਾਹ ਪਿਆ, ਦੋ ਦਿਨ ਹਾਸਾ ਤੇ ਪਲ ਪਲ ਦਾ ਰੋਣਾ, ਹੋਲੀ ਹੋਲੀ ਫਿਰ ਘੁਟਦਾ ਸਾਡਾ ਸਾਹ ਗਿਆ, ... ਅਸੀਂ ਵੀ ਖਾਦੇ ਧਕੇ ਇਸ਼ਕ਼ ਚੋ, ਤੇ ਲੁੱਟਿਆ ਸਾਡਾ ਕੱਲਾ ਕੱਲਾ ਚਾ ਗਿਆ, ਇਕ ਇਕ ਕਰ ਮੈਥੋਂ ਸਾਰੇ ਯਾਰ ਵੀ ਦੂਰ ਹੋਏ, ਤੇ ਮੈਨੂੰ ਵੀ ਭੁਲਦਾ ਓਹਨਾ ਦਾ ਰਾਹ ਗਿਆ, ਖਾਨਾ ਪੀਨਾ ਭੁੱਲੇ ਅਸੀਂ ਤੇ, ਇਸ਼ਕ਼ ਸਾਡੀ ਰਾਤਾਂ ਦੀ ਉੱਡਾ ਗਿਆ , ਨਾ ਸਾਡੇ ਤੇ ਵੀ ਕੀਤਾ ਰਹਮ ਇਸਨੇ, ਦੇ ਕੇ ਕੁੱਜ ਕੁ ਦਿਨਾ ਦੀਆਂ ਖੁਸ਼ੀਆਂ, ਸਾਰੀ ਉਮਰ ਦਾ ਰੋਣਾ "jot" ਪੱਲੇ ਪਾ ਗਿਆ,
30 Nov 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਪਿਆਰ ਕੀਤਾ ਹੱਦੋ ਵੱਧ ਅਸੀ___ _____ਤਾਹਿੳ ਤਾ ਸੱਜਣਾ ਨੁੰ ਰੱਬ ਬਣਾ ਛੱਡਿਆ__ ਉਹਨਾ ਵੀ ਰੱਬ ਬਣ ਕਿ ਵਿਖਾਤਾ____ ____ਕਿ ਰੱਬ ਕਦੇ ਕਿਸੇ ਇੱਕ ਦਾ ਨਹੀ ਹੁੰਦਾ_____
30 Nov 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਤੂੰ ਕੀ ਜਾਣੇ ਅਸੀਂ ਤਾਂ ਦਿਲ ਤੇ ਲਾਈਆਂ ਨੇ,
ਤੇਰੇ ਕਰਕੇ ਨੀਦਾਂ ਅਸੀਂ ਗਵਾਈਆਂ ਨੇ,
ਚੇਤੇ ਕਰੀਏ ਤੇਨੂੰ ਰਾਤਾਂ ਨੂੰ ਵੀ ਉੱਠ ਉੱਠ ਕੇ,
ਭਰੂ ਗਵਾਹੀ ਸੁੱਤਾ ਇੱਕ ਵੀ ਤਾਰਾ ਨਹੀਂ ਹੁੰਦਾ,
ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ,
ਕਹਿਦੇ ਤੈਨੂੰ ਦੇਖੇ ਬਿਨਾਂ ਗੁਜਾਰਾ ਨਹੀਂ ਹੁੰਦਾ
30 Nov 2011

Sherry Tattla
Sherry
Posts: 4
Gender: Male
Joined: 25/Nov/2011
Location: London
View All Topics by Sherry
View All Posts by Sherry
 

ਉਹ ਲਿਖਦੇ ਨੇਂ ਸਾਡਾ ਨਾਮ ਮਿੱਟੀ ਤੇ…

ਲਿਖ ਕੇ ਮਿੱਟਾ ਦਿੰਦੇ ਨੇਂ…

ਏਦਾਂ ਕਰਕੇ ਉਹਨਾਂ ਦਾ ਵਕਤ ਤਾਂ ਗੁਜ਼ਰ ਜਾਂਦਾ ਏ…

ਪਰ ਸਾਨੂੰ ਤਾਂ ਮਿੱਟੀ ‘ਚ ਮਿਲਾ ਦਿੰਦੇ ਨੇਂ…

 

©Sherry Tattla

30 Nov 2011

Randeep Bhullar
Randeep
Posts: 53
Gender: Female
Joined: 27/Sep/2011
Location: muktsar
View All Topics by Randeep
View All Posts by Randeep
 

Pyase ko ek katra pani kafi hai

Ishq me dhar pal ki zindgi kafi hai

dubne ko samander me jaye kaun

unki palko se tapke voh aasu hi kafi hai

30 Nov 2011

Opinder singh sandhu
Opinder singh
Posts: 33
Gender: Male
Joined: 26/Nov/2010
Location: zira/ Ferozepur
View All Topics by Opinder singh
View All Posts by Opinder singh
 

ਅਜੇ ਸਮਜ ਨਹੀ ਹਰਫਾਂ ਦੀ ਰਮਜ ਦੀ ਉਹਨੂੰ...
'ਤੇ ਇਸ ਉਮਰੇ ਉਹਨੂੰ ਪਿਆਰ ਦਾ ਇਜਹਾਰ ਕੀ ਕਰੀਏ......
ਓਹਦੇ  ਹਥ 'ਚ ਇਸ਼ਕ ਦੀ  ਕਿਤਾਬ ਕੀ ਦਈਏ........

01 Dec 2011

Opinder singh sandhu
Opinder singh
Posts: 33
Gender: Male
Joined: 26/Nov/2010
Location: zira/ Ferozepur
View All Topics by Opinder singh
View All Posts by Opinder singh
 
ਮੈਂ ਚੁੱਪ ਕਰਕੇ ਚਲਾ ਜਾਵਾਂ ਜੇ ਤੇਰੇ ਸ਼ਹਿਰ ਦੇ ਵਿਚੋ........
ਭਲਕ ਨੂੰ ਤੇਰੀਆਂ ਸੱਜਣਾ ਅਦਾਵਾਂ ਕੌਣ ਵੇਖੇਗਾ........
01 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 

ਓਹਦੇ ਪ੍ਯਾਰ ਤੋ ਮੈਂ ਕੁਰਬਾਨ ਹੋਵਾ... ਓਹ੍ਹ ਹੋਵੇ ਢਲਦਾ ਸਵੇਰਾ ਤੇ ਮੈਂ ਢਲਦੀ ਸ਼ਾਮ ਹੋਵਾ ਓਹ੍ਹ ਮੇਹਫਿਲ ਦੇ ਵਿਚ ਸਬ ਤੋ ਖਾਸ ਹੋਵੇ ਤੇ ਓਸਦੇ ਚਾਹੁਣ ਵਾਲਿਯਾ ਚੋ ਮੈਂ ਸਬ ਤੋ ਆਮ ਹੋਵਾ ਕੋਈ ਲਿਖੇ ਕਿਤਾਬ ਇਸ਼ਕ਼ ਦੀ ... ਤੇ ਓਹ੍ਹ ਪ੍ਯਾਰ ਤੇ ਮੈਂ ਵਫ਼ਾ ਦੇ ਨਾਮ ਹੋਵਾ ..

01 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਬੁਹਤੇ ਦਿਮਾਗ ਵਾਲੇ ਨਹੀਂ ਜਾਣ ਸਕਦੇ ਹਾਲ ਕਦੇ ਕਿਸੇ ਦਿਲ ਦਾ,

ਝੱਲੇ ਦਿਲ ਨੂੰ ਸਮਝਣ ਲਈ ਤਾਂ ਝੱਲੇ ਹੋਣਾ ਪੈਂਦਾ ਏ..
01 Dec 2011

Showing page 347 of 1275 << First   << Prev    343  344  345  346  347  348  349  350  351  352  Next >>   Last >> 
Reply