Punjabi Poetry
 View Forum
 Create New Topic
  Home > Communities > Punjabi Poetry > Forum > messages
Showing page 344 of 1275 << First   << Prev    340  341  342  343  344  345  346  347  348  349  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਮਿਸ ਤਾਂ ਸਾਰੇ ਈ ਕਰਦੇ ਨੇ

ਇਕ  ਦੂਜੇ  ਨੂ  ਕਲਾਸ  ਵਿਚ  ਜੋ  ਇਸ਼ਾਰੇ  ਕਰਦੇ  ਸੀ ........

ਜੁਤੀਆਂ  ਪੈਣ  ਤੋ  ਜਰਾ  ਨਾ  ਡਰਦੇ  ਸੀ ..............

ਪੇਇਰੋੜ  ਕੋਈ  ਹੋਰ  ਹੁੰਦਾ  ਤੇ  ਕਿਤਾਬ  ਕੋਈ  ਹੋਰ  ਹੀ  ਪਰ੍ਦ੍ਹੇ ਸੀ .......

ਪਿਛੇ  ਬੇਹ  ਕੇ  ਸੌਂ ਜਾਂਦੇ  ਯਾ  ਗੱਲਾਂ  ਕਰਦੇ  ਸੀ .............

ਅਜ  ਕੱਲੇ  ਕੱਲੇ  ਹੋ  ਕੇ  ਯਾਰ  ਹੌਕੇ  ਭਰਦੇ  ਨੇ ..........

ਕੋਈ  ਥੋੜਾ  ਕੋਈ  ਜਯਾਦਾ ,ਮਿਸ  ਤਾਂ  ਸਾਰੇ   ਈ ਕਰਦੇ  ਨੇ .................

21 Nov 2011

jagdeep singh
jagdeep
Posts: 30
Gender: Male
Joined: 21/Nov/2011
Location: sydney
View All Topics by jagdeep
View All Posts by jagdeep
 

ਅੱਖ ਹੁੰਦੀ ਐ ਜਾਸੂਸਾਂ ਵਾਲੀ ਆਸ਼ਕਾਂ ਦੀ..... ਸੈਨਤ ਕਮਾਲ ਹੁੰਦੀ ਐ ,

ਤੁਰੇ ਜਾਂਦਿਆ ਦੀ ਖਾਜ ਦੇ ਬਹਾਨੇ ਨਾਲ .....ਸਾਸਰੀ ਅਕਾਲ ਹੁੰਦੀ ਏ..

21 Nov 2011

jagdeep singh
jagdeep
Posts: 30
Gender: Male
Joined: 21/Nov/2011
Location: sydney
View All Topics by jagdeep
View All Posts by jagdeep
 

ਬੇ-ਕਦਰਾਂ ਦੇ ਪਿੱਛੇ ....., ਬੇ-ਵਜ੍ਹਾ ਬਦਨਾਮੀ ਕਰਵਾਈ ਰੜਕੇ ,

ਧੂੜ ਰਾਹਵਾਂ ਦੀ ਅੱਖਾਂ ਦੇ ਵਿਚ..... ਸੁਰਮਾ ਸਮਝ ਕੇ ਪੁਵਾਈ ਰੜਕੇ ,

21 Nov 2011

jagdeep singh
jagdeep
Posts: 30
Gender: Male
Joined: 21/Nov/2011
Location: sydney
View All Topics by jagdeep
View All Posts by jagdeep
 

 

ਜਿਹਨਾਂ ਬੇਈਮਾਨਾਂ ਲਈ ਤਬ਼ਾਹ ਅਸੀਂ ਹੋ ਗਏ
ਜਿਹਨਾਂ ਦੇ ਰਾਹਾਂ ਚ ਬੈਠੇ ਰਾਹ ਅਸੀਂ ਹੋ ਗਏ
ਓਹ ਪੁੱਛਦੇ ਨੇ ਲੋਕਾਂ ਕੌਲੋਂ "ਦੇਬੀ" ਕੌਣਂ ਏ
ਐਡੀ ਬੁਰੀ ਤਰਾਂ ਭੁੱਲਿਆਂ ਨੂੰ ਕੀ ਕਰੀਏ
ਸਾਡੇ ਸੌਹਣੇਂ ਮਹਿਬੂਬ ਹੋਰਾਂ ਉੱਤੇ ਡੁੱਲ ਗਏ
ਅਸੀਂ ਆਪਣੇਂ ਤੇ ਡੁੱਲਿਆਂ ਨੂੰ ਕੀ ਕਰੀਏ |

 

21 Nov 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

Kash koi is trha bhi waqif ho meri Zindgi se,


ke mein baarish me bhi roun to mere aansu parhle..

22 Nov 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

ਸਬਬ ਹਰ ਏਕ ਮੁਝ ਸੇ ਪੂਛਤਾ ਹੈ ਮੇਰੇ ਰੋਨੇ ਕਾ,


ਇਲਾਹੀ ਸਾਰੀ ਦੁਨੀਆ ਕੋ ਮੈ ਕੈਸੇ ਰਾਜ਼ਦਾਰ ਕਰ ਲੂੰ..

22 Nov 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

Piyar Men Rone Wali Aankhen Khushk Bhi Hon To Kese Hon
Jitne Men Ek Aanso Tapka Utne Men Do Aur Bane

Piyar Men Rone Wali Aankhen Khushk Bhi Hon To Kese Hon

Jitne Men Ek Aanso Tapka Utne Men Do Aur Bane

 

22 Nov 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

Ajnabee Mehfil Main Kisi Se Dil Na Lagana.
Suna Hai Bin Bulaye Anay Waly Bin Bataye Chaly Bhi Jate Hain.

Ajnabee Mehfil Main Kisi Se Dil Na Lagana.

Suna Hai Bin Bulaye Anay Waly Bin Bataye Chaly Bhi Jate Hain.

 

22 Nov 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

ਆਂਸੁਓਂ ਸੇ ਭਰ ਗਯਾ ਦਾਮਨ ਮੇਰਾ,


ਹਾਥ ਤੋ ਮੈਨੇ ਉਠਾਏ ਥੇ ਮਗਰ ਦੁਆਏੰ ਕਿਸਕੀ ਥੀ..??

22 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਮੈਂ ਉਹਨਾ ਕੱਚੀਆਂ ਮਕਾਨਾ ਦਾ ਮਾਲਿਕ ਹਾਂ.....
ਜਿਥੇ ਟਪਕਦੇ ਰਹਿੰਦੇ ਨੇ ਗਮ ਪਾਣੀ ਦੀ ਤਰਾਂ .....

23 Nov 2011

Showing page 344 of 1275 << First   << Prev    340  341  342  343  344  345  346  347  348  349  Next >>   Last >> 
Reply