|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੁੰਡਿਆਂ ਨੂੰ ਲਾਲਚ ਹੁਸਨਾਂ ਦਾ ਤੇ ਕੁਝ ਕੁੜੀਆਂ ਪੈਸੇ ਕੋਲ ਜਾ ਖੜੀਆਂ ਨੇ..........ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਇਆ.........ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ.......
|
|
25 Nov 2011
|
|
|
|
ਹਰ ਧੜਕਣ ਵਿੱਚ ਇੱਕ ਰਾਜ ਹੁੰਦਾ ਹੈ........ਹਰ ਗੱਲ ਨੂੰ ਦੱਸਣ ਦਾ ਇੱਕ ਅੰਦਾਜ ਹੁੰਦਾ ਹੈ...........ਜਦ ਤੱਕ ਠੋਕਰ ਨਾ ਲੱਗੇ ਬੇਵਫਾਈ ਦੀ.........ਹਰ ਕਿਸੇ ਨੂੰ ਆਪਣੇ ਪਿਆਰ ਤੇ ਨਾਜ਼ ਹੁੰਦਾ ਹੈ............
|
|
25 Nov 2011
|
|
|
|
ਪੈਰਾਂ ਦੇ ਜ਼ਖਮਾ ਦੀ ਪਰਵਾਹ ਕਿਸਨੂੰ ਹੈ....
ਦੁਖ ਤਾ ਇਹ ਹੈ ਕਿ ਸ਼ਾਯਦ..!!! ਹੁਣ ਉਸ ਤਕ ਕਦੇ ਪਹੁੰਚ ਨਹੀ ਹੋਣਾ...!"
©Sherry Tattla
|
|
25 Nov 2011
|
|
|
|
ਓਹ ਕਿਹੰਦੀ ਜਦ ਵੀ ਮੈਨੂ ਮਿਲ ਨਜ਼ਰ ਉਠਾ ਕੇ ਮਿਲਿਆ ਕਰ
ਮੈਨੂ ਪਸੰਦ ਹੈ ਤੇਰੀਆਂ ਅਖਾਂ ਵਿਚ ਆਪਣੇ ਆਪ ਨੂ ਦੇਖਣਾ.....!
ਓਹ ਕਿਹੰਦੀ ਜਦ ਵੀ ਮੈਨੂ ਮਿਲ ਨਜ਼ਰ ਉਠਾ ਕੇ ਮਿਲਿਆ ਕਰ
ਮੈਨੂ ਪਸੰਦ ਹੈ ਤੇਰੀਆਂ ਅਖਾਂ ਵਿਚ ਆਪਣੇ ਆਪ ਨੂ ਦੇਖਣਾ.....!
|
|
26 Nov 2011
|
|
|
|
ਤੇਰੇ ਕੋਲ ਦਿਲ ਦਾ ਸੱਚ ਕਹਿਣਾ,
ਦਿਲ ਦੀ ਬੇਅੱਦਬੀ ਹੈ, ਸੱਚ ਦੀ ਬੇਅੱਦਬੀ ਹੈ..
ਤੇਰੇ ਕੋਲ ਗਿਲ੍ਹਾ ਕਰਨਾ ਇਸ਼ਕ ਦੀ ਹੇਠੀ ਹੈ..
ਜਾ ਤੂੰ ਸ਼ਿਕਾਇਤ ਦੇ ਕਾਬਿਲ ਹੋਕੇ ਆ,
ਅਜੇ ਤਾਂ ਮੇਰੀ ਹਰ ਸ਼ਿਕਾਇਤ ਤੋਂ, ਤੇਰਾ ਕੱਦ ਬੜਾ ਛੋਟਾ ਹੈ ...
ਤੇਰੇ ਕੋਲ ਦਿਲ ਦਾ ਸੱਚ ਕਹਿਣਾ,
ਦਿਲ ਦੀ ਬੇਅੱਦਬੀ ਹੈ, ਸੱਚ ਦੀ ਬੇਅੱਦਬੀ ਹੈ..
ਤੇਰੇ ਕੋਲ ਗਿਲ੍ਹਾ ਕਰਨਾ ਇਸ਼ਕ ਦੀ ਹੇਠੀ ਹੈ..
ਜਾ ਤੂੰ ਸ਼ਿਕਾਇਤ ਦੇ ਕਾਬਿਲ ਹੋਕੇ ਆ,
ਅਜੇ ਤਾਂ ਮੇਰੀ ਹਰ ਸ਼ਿਕਾਇਤ ਤੋਂ, ਤੇਰਾ ਕੱਦ ਬੜਾ ਛੋਟਾ ਹੈ ...
--ਪਾਸ਼--
|
|
26 Nov 2011
|
|
|
|
|
ਦਰਦ ਨੇ ਮੈਨੂੰ ਕਿਹਾ : ਐ ਅੰਧਕਾਰ ਮੈਂ ਤੇਰੇ ਸੀਨੇ ‘ਚ ਛੁਪਿਆ ਨੂਰ ਹਾਂ
ਮੇਰੇ ਸੀਨੇ ਵਿਚ ਹੀ ਹੈ ਸੂਲੀ ਮੇਰੀ ਮੈਂ ਵੀ ਆਪਣੀ ਕਿਸਮ ਦਾ ਮਨਸੂਰ ਹਾਂ……!!
|
|
26 Nov 2011
|
|
|
|
ਮੈਂ ਤਾਂ ਬਹੁਤ ਸੰਭਾਲਿਆ , ਪਰ ਸ਼ਾਮ ਪੈ ਗਈ ਵਿਛੜਨ ਦਾ ਵਕਤ ਆ ਗਿਆ , ਗਰਦਿਸ਼ ਦੇ ਜ਼ੋਰ ਤੇ...
|
|
26 Nov 2011
|
|
|
|
‘ ਜ਼ੰਜੀਰ ਹੈ ਜ਼ੰਜੀਰ ਨੂੰ ਝਾਂਜਰ ਨਾ ਸਮਝਣਾ ‘ ਹੰਝੂਆਂ ਦੇ ਨਾਲ ਉਕਰਿਆ ਸੀ ਬੋਰ ਬੋਰ ਤੇ...
|
|
26 Nov 2011
|
|
|
|
ਰੇਤਾ ਉੱਤੋਂ ਪੈੜ੍ਹਾਂ ਮਿਟਦੀਆਂ, ਫਿਰ ਵੀ ਕੁਝ ਚਿਰ ਲਗਦਾ ਹੈ
ਕਿੰਨੀ ਛੇਤੀ ਭੁੱਲ ਗਏ ਸਾਨੂੰ, ਤੇਰੇ ਯਾਰ ਨਗਰ ਦੇ ਲੋਕ...
|
|
27 Nov 2011
|
|
|
|
ਪੈਸਾ ਧੇਲਾ, ਜਗ ਝਮੇਲਾ, ਰੌਣਕ ਮੇਲਾ , ਮੈ ਮੇਰੀ,
ਸਿਵਿਆਂ ਕੋਲੋਂ ਕਾਹਲੀ ਕਾਹਲੀ ਲੰਘੇ ਗੱਲਾਂ ਕਰਦੇ ਲੋਕ...
|
|
27 Nov 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|