Punjabi Poetry
 View Forum
 Create New Topic
  Home > Communities > Punjabi Poetry > Forum > messages
Showing page 348 of 1275 << First   << Prev    344  345  346  347  348  349  350  351  352  353  Next >>   Last >> 
upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਸਾਡਾ ਨਾਮ ਜਿਸ ਤੇ ਲਿਖਿਆ, ਓਹ ਕਿਤਾਬ ਪੜ ਕੇ ਦੇਖਾਂਗੇ......

ਖੁਲੀਆਂ ਅੱਖਾਂ ਚ ਅਸੀ ਵੀ ਖੁਆਬ ਭਰ ਕੇ ਦੇਖਾਂਗੇ.......

ਹੋ ਗਿਆ ਅਮਰ ਜੋ ਸਾਡੇ ਲਈ ਲਗਾਇਆ ਸੀ, ਅਸੀ ਓਹ ਯਾਦਾਂ ਦਾ ਗੁਲਾਬ ਫੜ ਕੇ ਦੇਖਾਂਗੇ.......
...
ਗਿਲਾ ਨਹੀਂ ਕੇ ਤੁਸੀ ਕੁਝ ਦਸਿਆ ਨੀ ਖੁਦ ਬਾਰੇ, ਪਰ ਫਿਰ ਵੀ ਤੁਹਡੇ ਵਲੋਂ ਭੇਜਿਆ ਜਵਾਬ ਪੜ ਕੇ ਦੇਖਾਂਗੇ.......!!!
01 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਮੌਤ ਮੇਰੀ ਦੀ ਦੁਆ ਓਹ ਮੰਗਦੇ ਨੇ ਹਰ ਰੋਜ਼____

____ਪਰ ਇੱਕ ਵਾਰ ਵੀ ਮੈਥੋਂ ਮੇਰੀ ਜਾਨ ਮੰਗਣ ਦੀ ਹਿੰਮਤ ਨਹੀਂ ਕਰ ਸਕੇ
01 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਇੱਕ ਟਾਹਣੀ ਦੇ ਸੰਗ ਰਲ ਕੇ ਇੱਕ ਫੁੱਲ ਜਿਹਾ ਖਿੱਲਦਾ ਏ,

ਝੂੱਠਾ ਪਿਆਰ ਤਾਂ ਹਰ ਥਾਂ ਮਿਲ ਜਾਂਦਾ ਏ ,

ਪਰ ਸੱਚਾ ਪਿਆਰ ਕਿਸਮਤ ਨਾਲ ਮਿਲਦਾ ਏ
01 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਮੈ ਦਿਲ ਦੇ ਦਰਵਾਜ਼ੇ ਤੇ ਲਿਖਿਆ
"ਅੰਦਰ ਆਣਾ ਮਨਾ ਹੈ " ਮੁਹੱਬਤ ਆਈ
ਹੱਸਦੀ ਹੋਈ ............ ਬੜੇ ਪਿਆਰ ਨਾਲ ਬੋਲੀ ਮੈ
ਤਾਂ ਅੰਨੀ ਹਾ
01 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਸਾਨੂੰ ਸਤਾੳਣ ਦੀ ਜ਼ਰੂਰਤ
ਕੀ ਸੀ___
____ਦਿਲ ਮੇਰਾ ਜਲਾੳਣ
ਦੀ ਜਰੂਰਤ ਕੀ ਸੀ____
ਨਹੀ ਸੀ ਪਿਆਰ ਮੇਰੇ ਨਾਲ
... ਤਾ ਕਹਿ ਦਿੰਦਾ_____
____ਇਸ ਤਰਾ ਮਜ਼ਾਕ
ਬਣਾੳਣ ਦੀ ਜ਼ਰੂਰਤ
ਕੀ ਸੀ____
01 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਤੂੰ ਤੁਰਜਾਏਗਾ ਜਦੋ ਸਾਨੂੰ ਛੱਡ ਕੇ ਕੱਲੇ,
ਹੰਝੂ ਅੱਖੀਆ ਚੋ ਬਹਿਣੇ ਸਾਥੋ ਜਾਣੇ ਨਹੀ ਝੱਲੇ,
ਅਸੀ ਦਿਨ ਰਾਤ ਅੱਖੀਆ ਨੂੰ ਧੋਇਆ ਕਰਾਂਗੇ,
ਬਹਿ ਕਿ ਤਾਰਿਆ ਦੀ ਛਾਵੇ ਕੱਲੇ ਰੋਇਆ ਕਰਾਂਗੇ.
01 Dec 2011

Ninder jhandi
Ninder
Posts: 92
Gender: Male
Joined: 04/Apr/2011
Location: khant
View All Topics by Ninder
View All Posts by Ninder
 

ਇਕ ਸ਼ੇਅਰ

ਦੁਨੀਆਂ ਵਾਲੇ ਚੜਨ ਤੋਂ ਪਹਿਲਾਂ ਪੌੜੀਆਂ ਗਿਣਦੇ ਨੇ

ਤੇ ਮੇਰੇ ਜਹੇ ਡੁੱਬ ਜਾਣ ਬਾਦ ਗਹਿਰਾਈਆਂ ਮਿਣਦੇ ਨੇ

03 Dec 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

Na jago raat bhar ‘MOHSIN’ meri mano to soo jao
Ye ‘Khawabidah Nazr’ phir kal kisi ko maar Daly ge

Na jago raat bhar ‘MOHSIN’ meri mano to soo jao

Ye ‘Khawabidah Nazr’ phir kal kisi ko maar Daly ge

 

05 Dec 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

Na koi ilzaam, Na koi tanz, Na koi ruswai Mir,
din bohat hogaye yaron ne koi inayat nahi ki……

Na koi ilzaam, Na koi tanz, Na koi ruswai Mir,

din bohat hogaye yaron ne koi inayat nahi ki……

 

05 Dec 2011

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

good work gurpreet ji

05 Dec 2011

Showing page 348 of 1275 << First   << Prev    344  345  346  347  348  349  350  351  352  353  Next >>   Last >> 
Reply