|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਅੱਖਾਂ ਵਿਚੋਂ ਵੀ ਪਿਆਰ ਸਮਝਾਇਆ ਜਾਂਦਾ, ਸਿਰਫ ਮੂੰਹੋ ਕਹਿਣਾ ਹੀ ਇਜ਼ਹਾਰ ਨਹੀ ਹੂੰਦਾ
ਯਾਰੀ ਤਾਂ ਔਖੇ ਵੇਲੇ ਪਰਖੀ ਜਾਂਦੀ ਏ, ਰੋਜ਼ ਹੱਥ ਮਿਲਾਉਣ ਵਾਲਾ ਯਾਰ ਨਹੀ ਹੂੰਦਾ
|
|
05 Dec 2011
|
|
|
|
ਮਦੀਨੇ ਤੂੰ ਚਲਾ ਜਾਵੀਂ, ਹੁਸੈਨੀਵਾਲ ਮੈਂ ਜਾਵਾਂ..
ਸ਼ਹੀਦਾਂ ਦੀ ਮੜੀ ਤੇ ਪੈਗੰਬਰ ਆਪ ਮਿਲਦਾ ਹੈ ...
ਮਦੀਨੇ ਤੂੰ ਚਲਾ ਜਾਵੀਂ, ਹੁਸੈਨੀਵਾਲ ਮੈਂ ਜਾਵਾਂ..
ਸ਼ਹੀਦਾਂ ਦੀ ਮੜੀ ਤੇ ਪੈਗੰਬਰ ਆਪ ਮਿਲਦਾ ਹੈ ...
|
|
05 Dec 2011
|
|
|
|
ਮੇਰੀ ਆਵਾਜ਼ ਤੇ ਗਲੀਆਂ ਚ ਬਚਪਨ ਚਹਿਕ ਉੱਠਦਾ ਹੈ....
ਪੈਗੰਬਰ ਹਾਂ ਨਾ ਜਾਦੂਗਰ , ਗੁਬਾਰੇ ਵੇਚਦਾ ਹਾਂ ਮੈਂ !!
|
|
05 Dec 2011
|
|
|
|
ਚਿਹਰੇ ਪੈ ਹੈ ਤਬ੍ਸੁਮ ਦਿਲ ਕੀ ਕਿਸੇ ਖਬਰ ,..
ਦਿਲ ਮੇਂ ਹੈ ਟੁਟ-ਫੁਟ ਕਾ ਮੇਲਾ ਲਗਾ ਹੁਆ
ਚਿਹਰੇ ਪੈ ਹੈ ਤਬ੍ਸੁਮ ਦਿਲ ਕੀ ਕਿਸੇ ਖਬਰ ,..
ਦਿਲ ਮੇਂ ਹੈ ਟੁਟ-ਫੁਟ ਕਾ ਮੇਲਾ ਲਗਾ ਹੁਆ
|
|
06 Dec 2011
|
|
|
|
ਖਾਮੋਸ਼ ਚਿਹਰੇ ਪਰ ਹਜ਼ਾਰੋੰ ਪਹਿਰੇ ਹੋਤੇ ਹੈਂ ,
ਹਂਸਤੀ ਹੁਈ ਆਂਖੋਂ ਮੇਂ ਜ਼ਖਮ ਗਹਿਰੇ ਹੋਤੇ ਹੈਂ ,
ਜਿਨ ਸੇ ਰੂਠਨਾ ਅਛਾ ਲਗਤਾ ਹੈ .........,
ਉਨਸੇ ਹੀ ਦਿਲ ਕੇ ਰਿਸ਼ਤੇ ਗਹਿਰੇ ਹੋਤੇ ਹੈਂ ..,
ਖਾਮੋਸ਼ ਚਿਹਰੇ ਪਰ ਹਜ਼ਾਰੋੰ ਪਹਿਰੇ ਹੋਤੇ ਹੈਂ ,
ਹਂਸਤੀ ਹੁਈ ਆਂਖੋਂ ਮੇਂ ਜ਼ਖਮ ਗਹਿਰੇ ਹੋਤੇ ਹੈਂ ,
ਜਿਨ ਸੇ ਰੂਠਨਾ ਅਛਾ ਲਗਤਾ ਹੈ .........,
ਉਨਸੇ ਹੀ ਦਿਲ ਕੇ ਰਿਸ਼ਤੇ ਗਹਿਰੇ ਹੋਤੇ ਹੈਂ ..,
|
|
06 Dec 2011
|
|
|
|
|
ਏਕ ਹੀ ਦਰ ਪੈ ਸਰ ਝੁਕੇ ਤੋ ਸਜਦੋੰ ਮੇਂ ਸਕੂਨ ਮਿਲਤਾ ਹੈ ,
ਭਟਕ ਜਾਤੇ ਹੈਂ ਵੋਹ ਲੋਗ,ਜਿਨਕੇ ਹਜ਼ਾਰੋੰ ਖੁਦਾ ਹੋਤੇ ਹੈਂ ..,
ਏਕ ਹੀ ਦਰ ਪੈ ਸਰ ਝੁਕੇ ਤੋ ਸਜਦੋੰ ਮੇਂ ਸਕੂਨ ਮਿਲਤਾ ਹੈ ,
ਭਟਕ ਜਾਤੇ ਹੈਂ ਵੋਹ ਲੋਗ,ਜਿਨਕੇ ਹਜ਼ਾਰੋੰ ਖੁਦਾ ਹੋਤੇ ਹੈਂ ..,
|
|
06 Dec 2011
|
|
|
|
dikhawe ki mohabbat se behtar hai nafrat hi kro hum se....
hum sche jazbon ki bdi kadr kiya krte hai...
unknwn
|
|
07 Dec 2011
|
|
|
|
ਸਾਨੂੰ ਖ਼ੈਰ ਬੜੀ ਹੈ ਨਵੀਆਂ ਦੀ ਅਸੀਂ ਪੀੜ ਪੁਰਾਣੀ ਕੀ ਦੱਸੀਏ,
ਕੁਝ ਦਰਦਾਂ ਦੀ ਕੁਝ ਯਾਦਾ ਦੀ, ਹੁਣ ਹੋਰ ਕਹਾਣੀ ਕੀ ਦੱਸੀਏ,
ਅਸੀਂ ਪੁੱਛਿਆ ਨਾ ਅਜੇ ਜ਼ਿੰਦਗੀ ਤੋਂ, ਇਹ ਮਤਲਬ ਕੋਰੇ ਸਾਹਾਂ ਦਾ,
ਕੋਈ ਮਕਸਦ ਹਾਲੇ ਬਣਿਆ ਨਾ, ਕੋਈ ਗੱਲ ਸਿਆਣੀ ਕੀ ਦੱਸੀਏ
|
|
07 Dec 2011
|
|
|
|
Paas Hote Hain Jab Wo Mere To Koi Mozu-e-Guftagoo Nahi
Door Hote Hain To Har Guftagoo Unhi Ke Liye Hai
Paas Hote Hain Jab Wo Mere To Koi Mozu-e-Guftagoo Nahi
Door Hote Hain To Har Guftagoo Unhi Ke Liye Hai
|
|
08 Dec 2011
|
|
|
|
khizaa k zard patton ka wo manzar yaad karta hai
usay kehna usay december bohat yaad karta hai
Khizaa k zard patton ka wo manzar yaad karta hai
Usay kehna usay december bohat yaad karta hai..............
|
|
09 Dec 2011
|
|
|
|
|
|
|
|
|
|
 |
 |
 |
|
|
|