Punjabi Poetry
 View Forum
 Create New Topic
  Home > Communities > Punjabi Poetry > Forum > messages
Showing page 354 of 1275 << First   << Prev    350  351  352  353  354  355  356  357  358  359  Next >>   Last >> 
Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Neend toh aane ko thi par dil pichle qisse le baitha

ab khud ko be-waqt sulaane kuchh toh waqt laggega...!!

22 Dec 2011

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

Wo mayusi ke lamhon mein zara bhi housla dete

 toh hum kaghaz ki kashti pe samander mein uter jaate...!!!

bahut khoob!!

22 Dec 2011

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

Neend toh aane ko thi par dil pichle qisse le baitha

ab khud ko be-waqt sulaane kuchh toh waqt laggega

 

-not sure if -pichle- will do in hindi or urdu;shaayd puraane behtar howwega;te kujh rhythm/behr ch vi dhil  ae.

 

well here can be the punjabi version

 

unjh Neend te aane waali si ,dil pichle qisse le baitha

be-waqt sulaane nu aakhir kuchh  hor waqt teh laggega

 

ya

 

yoon Neend toh aane ko hi thi , dil  baat puraani le baitha

 be-waqt sulaane main khud ko, kuchh aur waqt to chaahiye thaa

 (laggega vi shaayad theek nahin)

22 Dec 2011

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

chashm-e-pur-neer liya baitha hoon

teri tasveer liye baitha hoon

22 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਕਿਸੇ ਨੂੰ ਪਾਉਣ ਲਈ ਹਜ਼ਾਰ ਖੂਬੀਆਂ ਵੀ ਘੱਟ ਪੈ ਜਾਂਦੀਆ..
ਤੇ ਖੋਣ ਲਈ ਬਸ ਇਕ ਹੀ ਕਮੀ ਕਾਫ਼ੀ ਏ...
23 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਰੱਬ ਵੀ ਨਾ ਹੋਇਆ ਸਾਡਾ ਜੱਗ ਵੀ ਪਰਾਇਆ ਸੀ,
ਅੱਜ ਹੋ ਗਿਆ ਬੇਗਾਨਾ ਜਿੰਨੂੰ ਆਪਣਾ ਬਣਾਇਆ ਸੀ..
ਕਾਤੋ ਉਹਨੇ ਆਪਣਾ ਨਾ ਸਮਝਿਆ ਕਦੇ ਮੇਨੂੰ,
ਮੇਂ ਤਾ ਉਹਨੂੰ ਰੱਬ ਦੀ ਥਾਂ ਦਿੱਲ ਚ ਵਸਾਇਆ ਸੀ.
23 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਸੁਣਿਆ ਨਿੱਕੀ ਨਿੱਕੀ ਗੱਲ ਤੇ ਰੁੱਸ ਜਾਣਾ ਬੜਾ ਚੰਗਾ ਲਗਦਾ
ਕਾਸ਼ ਸਾਨੂੰ ਵੀ ਕੋਈ ਸਤਾਉਣ ਵਾਲਾ ਹੁੰਦਾ
ਅਸੀ ਜਦੋਂ ਰੁੱਸ ਜਾਂਦੇ ਕੋਈ ਮਨਾਉਣ ਵਾਲਾ ਹੁੰਦਾ.......
23 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਇਹ ਇਸ਼ਕ ਹੈ ਐਸਾ ਰੋਗ ਚੰਦਰਾ,
ਜ਼ਖਮ ਉਮਰਾਂ ਨਾਲ ਜੀਹਦੇ ਭਰਦੇ ਨੇ,
ਇਸ ਰੋਗ ਦੇ ਰੋਗੀ ਉਮਰ ਸਾਰੀ,
ਨਾਂ ਜਿਉਂਦੇ ਨੇ ਨਾਂ ਮਰਦੇ ਨੇ,
ਹੈ ਦਿੰਦਾ ਹਮੇਸ਼ਾਂ ਜੇ ਦਰਦ ਇਸ਼ਕ,
ਖਉਰੇ ਲੋਗ ਇਸ਼ਕ ਕਿਉਂ ਕਰਦੇ ਨੇ
23 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਹੁਸਨ ਨਾਲ ਕੀਤਾ ਇਸ਼ਕ਼ ਤਾਂ ਹੁਸਨ ਦੇ ਢਲਨ ਦੇ ਨਾਲ ਢਲ ਜਾਂਦਾ ਹੈ ♡
♡ ਪਰ ਕਿਸੇ ਦੀ ਰੂਹ ਦੇ ਨਾਲ ਪਾਈ ਯਾਰੀ ਸਮੇਂ ਦੇ ਨਾਲ ਹੋਰ ਵੀ ਗੂੜੀ ਹੋ ਜਾਂਦੀ ਹੈ_
23 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਜੋ ਪਿਆਰ ਕਰੇ ਉਹਨੁ ਕੋਈ ਮਾਫ਼ ਨਹੀ ਕਰਦਾ

ਕੋਈ ਉਹਦੇ ਨਾਲ ਇਨਸਾਫ਼ ਨਹੀ ਕਰਦਾ

ਲੋਕ ਪਿਆਰ ਨੂ ਤਾ ਪਾਪ ਕਹੰਦੇ ਨੇ

ਪਰ ਉਹ ਕੋਣ ਹੈ ਜੋ ਇਹ ਪਾਪ ਨਹੀ ਕਰਦਾ
23 Dec 2011

Showing page 354 of 1275 << First   << Prev    350  351  352  353  354  355  356  357  358  359  Next >>   Last >> 
Reply