|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਕਰੋ ਵਿਸ਼ਵਾਸ ਜਾ ਨਾ ਇਸ ਖਬਰ ਤੇ, ਹਨੇਰਾ ਛਾ ਰਿਹਾ ਇਹ ਇਸ ਨਗਰ ਤੇ... ਬਣਾਇਆ ਆਲ੍ਹਣਾ ਜਿਸ ਤੇ ਮੈਂ ਆਪਣਾ, ਨੇ ਚੀਲਾਂ ਉਡਦੀਆਂ ਉਸ ਸਜਰ ਤੇ......
|
|
04 Jan 2012
|
|
|
|
Ki Samjaiye "SARKAAR" Ehna Nain Kamaleyan Nu, Kehnde Tainu Dekhe Bina Gujara Nai Hunda..., Jag Janda Jis Nal Dil To Lag Jandiyan Ne, Uss Ton Vadh K Kuj V Hor Pyaara Nai Hunda...!!!
|
|
05 Jan 2012
|
|
|
|
ਰੂਹ ਤੱਕ ਨਿਲਾਮ ਹੋ ਜਾਂਦੀ ਏ ਇਸ਼ਕ ਦੇ ਬਾਜਾਰ ਵਿੱਚ... ਐਨਾ ਸੋਖਾ ਨਹੀਂ ਕਿਸੇ ਨੂੰ ਆਪਣਾ ਬਣਾਉਣਾ...!!!
ਰੂਹ ਤੱਕ ਨਿਲਾਮ ਹੋ ਜਾਂਦੀ ਏ ਇਸ਼ਕ ਦੇ ਬਾਜਾਰ ਵਿੱਚ... ਐਨਾ ਸੋਖਾ ਨਹੀਂ ਕਿਸੇ ਨੂੰ ਆਪਣਾ ਬਣਾਉਣਾ
|
|
07 Jan 2012
|
|
|
|
mohabbat se fathey krte hey logon ke dilo ko....
hum aise sikander hai jo lashkar nhi rakhtey....
|
|
08 Jan 2012
|
|
|
|
Zindagi ki raah mein rastey badal jate hain,
waqt ki andhi mein insaan badal jate hain....
sochte hain ab yaad nahin karenge apko par,
kya karen ankhen band karte hain hi iradey badal jate hain....!!!
|
|
08 Jan 2012
|
|
|
|
|
ਇਨ੍ਹਾਂ ਅਖੀਆਂ ਰੋਣਾ ਉਦੋਂ ਸਿਖਿਆ,,
ਜਦੋਂ ਵਾਕਿਫ਼ ਤੇਰੀਆਂ ਬਣੀਆਂ............
|
|
09 Jan 2012
|
|
|
|
|
|
ਇਹ ਇਸ਼ਕ ਦੇ ਫੁੱਲ ਸੱਜਣਾ ਕਦੀ ਰੋਦੇ ਤੇ ਕਦੀ ਮਹਿਕਦੇ ਨੇ.... ਤੂੰ ਕੀ ਜਾਣਦੈ ਪਰਿੰਦਿਆਂ ਦੀ ਮੌਜ ਨੂੰ , ਉਹ ਤਾਂ ਸਿਵਿਆਂ ਦੇ ਰੁੱਖ ਤੇ ਵੀ ਚਹਿਕਦੇ ਨੇ ...!!!
|
|
09 Jan 2012
|
|
|
|
ਅਰਜ ਹੈ ਕੇ :- ਨੀ ਤੂੰ ਪੋਕ ਮਾਰਕੇ ਸਾੰਨੂ ਨਮੀ ਕਲੋਲ ਕਰਤੀ... ਯਾਰ ਤਾਂ ਸੀਰੀਅਸ ਲੈ ਗਿਆ ਸੀ....ਮੁੜਕੇ ਤੂੰ ਲੋਲ ਕਰਤੀ...:P
|
|
10 Jan 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|