|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Agar khush hai woh meri ankho mein ashk dekh kar Khuda kasam hum muskurana chhod denge.. Tadap te rahenge unhe dekhne ko par unki taraf nazar uthana chhod deng...
|
|
30 Dec 2011
|
|
|
|
ਚਰਨਾਂ ਦੇ ਨਾਲ ਜੋੜਕੇ ਰੱਖੀਂ, ਬੁਰੇ ਕੰਮਾਂ ਤੋਂ ਮੋੜਕੇ ਰੱਖੀਂ.. ਆਪਣੀ ਸਾਰੀ ਸੰਗਤ ਉੱਤੇ, ਨਜ਼ਰ ਮਿਹਰ ਦੀ ਪਾਈਂ..
|
|
30 Dec 2011
|
|
|
|
ਓਹ ਬਚਪਨ ਵੀ ਕਿਨਾ ਵਧੀਆ ਤੇ ਚੰਗਾ ਸੀ___ਜਦੋ ਸ਼ਰੇਆਮ ਰੋਂਦੇ ਸੀ, ਹੁਣ ਇਕ ਵੀ ਹੰਝੂ ਨਿਕਲ ਜਾਵੇ ਤਾਂ ਲੋਕ ਹਜ਼ਾਰਾਂ ਸਵਾਲ ਕਰਦੇ ਨੇ...!!!
|
|
30 Dec 2011
|
|
|
|
ਉਹਨਾ ਫੁੱਲਾ ਦੀ ਰਾਖੀ ਕੌਣ ਕਰਦਾ ਜੌ ਉੱਗ ਪੈਦੇ ਬਾਹਰ ਕਿਆਰੀਆ, ਤੇਰਾ ਬਣੂ ਕੀ ਭੌਲਿਆ ਪੰਛੀਆ ਉਏ,ਹੌ ਗਿਆਂ ਰੱਬ ਵੀ ਵੱਲ ਸ਼ਿਕਾਰੀਆ...!!!
|
|
30 Dec 2011
|
|
|
|
|
|
|
ਤੇਰੀ ਨਜ਼ਰ ਵਿਚ ਭਾਵੇ ਮੇਰੀ ਅਹਮੀਅਤ ਕੁਝ ਵੀ ਹੋਵੇ --• •--ਪਰ ਕਦੇ ਮੇਰੇ ਤੋ ਆਪਣੀ ਅਹਮੀਅਤ ਬਾਰੇ ਪੁੱਛ ਨਾ ਲਵੀ--• •--ਮੈਨੂ ਦੱਸਣਾ ਨੀ ਆਉਂਦਾ ਕੇ "ਜਿੰਦਗੀ" ਕੀ ਹੁੰਦੀ ਆ ♥,,,
|
|
02 Jan 2012
|
|
|
mehfooz |
bada mehfooz rehnda ha mein ise gal vich ki kis trah karaz utarnga usdi wafa-e-khuddari da jisde ik hasse de nam te mein aapni sari jindgi likh ditti
|
|
03 Jan 2012
|
|
|
|
ਪਿਆਰ ਤਾਂ ਉਹ ਹੈ ਜਦੋਂ ਪਤਾ ਹੈ ਉਸਨੇ ਨਹੀਂ ਮਿਲਣਾ, ਪਰ ਫਿਰ ਵੀ ਉਸਦਾ ਹੀ ਇਤੰਜ਼ਾਰ ਹੋਵੇ>>>>>
|
|
03 Jan 2012
|
|
|
|
ਮੇਰੀਆਂ ਅੱਖਾਂ ਵੀ ਮੈਨੂੰ ਇੱਕ ਦਿਨ ਇਹ ਕਹਿ ਦੇਣਗੀਆਂ ਖੁਆਬ 'ਉਸਦੇ' ਨਾ ਦੇਖਿਆ ਕਰ, ਸਾਥੋਂ ਹੁਣ ਰੋਇਆ ਨਹੀਂ ਜਾਂਦਾ..!!!
|
|
03 Jan 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|