Punjabi Poetry
 View Forum
 Create New Topic
  Home > Communities > Punjabi Poetry > Forum > messages
Showing page 355 of 1275 << First   << Prev    351  352  353  354  355  356  357  358  359  360  Next >>   Last >> 
upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
♥ ਇਸ ਇਸ਼ਕ ਵਿੱਚ ਹਰ ਕੋਈ ਚੂਰ ਚੂਰ ਹੁੰਦਾ--
--ਜਿਸਨੂੰ ਅਸੀ ਚਾਹੀਏ ਓਹੀ ਕਿਉ ਸਾਡੇ ਤੋ ਦੂਰ ਹੁੰਦਾ--
--ਜਿਹੜੇ ਕਰੇ ਇਸ ਦਿਲ ਨੂੰ ਸੱਚੇ ਮਨ ਨਾਲ ਪਿਆਰ--
---ਉਸਦੀ ਅੱਖ ਵਿੱਚ ਹੰਝੂ ਜ਼ਰੂਰ ਹੁੰਦਾ ♥
23 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਪਿਆਰ ਕਰ ਕੇ ਉਹਨੂੰ ਦਿੱਲ ਤੋ ਮਿਟਾੳਣਾ ਮੁਸ਼ਕਿਲ ਸੀ
ਉਹ ਤੂਫਾਨ ਪਲਕਾ ਵਿੱਚ ਰੌਕ ਪਾੳਣਾ ਵੀ ਮੁਸ਼ਕਿਲ ਸੀ ,
ਸੌਖਾ ਲੱਗਿਆ ਉਹਨੂੰ ਯਾਦ ਰੱਖ ਕਿ ਮਰ ਜਾਣਾ
ਕਿੳ ਕਿ ਜਿੳਦੇ ਜੀਆ ਤਾ ਭੁੱਲ ਜਾਣਾ ਵੀ ਮੁਸ਼ਕਿਲ ਸੀ
23 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਦੇਖ ਲਿਆ ਦਿਲ ਲਾ ਕੇ ਧੋਖੇ ਹੀ ਮਿਲਦੇ ਨੇ, ਜਾਨ ਤੋ ਪਿਆਰਾ ਕਹਿਣ ਵਾਲੇ ਛੱਡ ਰਾਹੇ ਤੁਰਦੇ ਨੇ, ਕੋਈ ਕਦਰ ਨਹੀ ਕਰਦਾ ਅੱਜ ਕੱਲ ਪਿਆਰ ਦੀ, ਰੱਬ ਵਰਗੇ ਕਹਿਣ ਵਾਲੇ ਮਿੱਟੀ ਚਂ ਰੋਲ ਤੁਰਦੇ ਨੇ !
23 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਹੰਜੂਆਂ ਨੂੰ ਕਿਹਾ ਸੀ ਔਕਾਤ ਵਿੱਚ ਰਿਹਾ ਕਰੋ,ਐਵੇਂ ਪਲਕਾਂ ਦੀ ਹੱਦ ਤੋਂ ਬਾਹਰ ਨਹੀਂ ਫਿਰੀਦਾ
ਹਰ ਕੋਈ ਨਹੀਂ ਇੱਥੇ ਦੁੱਖ ਸੁਣਨ ਵਾਲਾ ਹੁੰਦਾ,ਐਵੇਂ ਹਰ ਕਿਸੇ ਕੋਲ ਦੁੱਖ ਬਿਆਨ ਨਹੀਂ ਕਰੀਦਾ....
23 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਮਿਟਾਉਣਾ ਚਾਹਵਾ ਤਾਂ ਨਹੀ ਮਿਟੇਗਾ ਓਹਦਾ ਨਾਮ ਮੇਰੇ ਦਿਲ
ਤੋਂ

ਕਿਉਕਿ ਮਿਟਾਇਆ ਓਹ ਜਾਦਾ ਐ ਜੋ ਗਲਤੀ ਨਾਲ ਲਿਖਿਆ
ਜਾਵੇ.......
23 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਸੱਚੇ ਆਸ਼ਿਕ਼ਾਂ ਨੂ ਯਾਰ ਵਾਲੇ ਸਾਰੇ ਫ਼ਰਮਾਨ ਹੀ ਕਬੂਲ ਹੁੰਦੇ ਨੇ.........
ਜਣੇ ਖਣੇ ਦਾ ਤਾ ਕੰਮ ਨਹੀ ਓ ਆਸ਼ਿਕ਼ੀ ਜੀ ਏਦੇ ਵੀ ਅਸੂਲ ਹੁੰਦੇ ਨੇ.......
ਅੱਜ ਇਥੇ ਕਲ ਓਥੇ ਯਾਰੀ ਲਾ ਲਈ ਜੀ ਬੰਦੇ ਓ ਫਜੂਲ ਹੁੰਦੇ ਨੇ.......
ਜਣੇ ਖਣੇ ਦਾ ਤਾ ਕੰਮ ਨਹੀ ਓ ਆਸ਼ਿਕ਼ੀ ਜੀ ਏਦੇ ਵੀ ਅਸੂਲ ਹੁੰਦੇ ਨੇ..
23 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਸੱਚੇ ਆਸ਼ਿਕ਼ਾਂ ਨੂ ਯਾਰ ਵਾਲੇ ਸਾਰੇ ਫ਼ਰਮਾਨ ਹੀ ਕਬੂਲ ਹੁੰਦੇ ਨੇ.........
ਜਣੇ ਖਣੇ ਦਾ ਤਾ ਕੰਮ ਨਹੀ ਓ ਆਸ਼ਿਕ਼ੀ ਜੀ ਏਦੇ ਵੀ ਅਸੂਲ ਹੁੰਦੇ ਨੇ.......
ਅੱਜ ਇਥੇ ਕਲ ਓਥੇ ਯਾਰੀ ਲਾ ਲਈ ਜੀ ਬੰਦੇ ਓ ਫਜੂਲ ਹੁੰਦੇ ਨੇ.......
ਜਣੇ ਖਣੇ ਦਾ ਤਾ ਕੰਮ ਨਹੀ ਓ ਆਸ਼ਿਕ਼ੀ ਜੀ ਏਦੇ ਵੀ ਅਸੂਲ ਹੁੰਦੇ ਨੇ..
23 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਮੋੜ ਦਿੱਤੇ ਖ਼ਤ....ਨਾਲੇ ਮੋੜੀਆ ਨਿਸ਼ਾਨੀਆ......

ਤੂੰ ਤਾਂ ਜਮਾਂ ਵੀ ਨਾ ਸੋਚਿਆ......ਦਿਲਾਂ ਦਿਆ ਜਾਨੀਆ................

ਅਸੀ ਦਿਲ ਵਾਲਾ ਦੁੱਖ਼ ਦੱਸ ਕੀਹਨੂੰ ਕਹਾਂਗੇ.........
...
ਮੋੜ ਦਿੱਤਾ ਤੂੰ ਤਾਂ ਸਾਨੂੰ ਟੁੱਟਾ ਹੋਇਆ ਦਿਲ...........

ਦੱਸ ਟੁੱਟਾ ਹੋਇਆ ਦਿਲ ਅਸੀ ਕੀਹਨੂੰ ਦਵਾਂਗੇ
23 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਹੰਜੂਆਂ ਨੂੰ ਕਿਹਾ ਸੀ ਔਕਾਤ ਵਿੱਚ ਰਿਹਾ ਕਰੋ,ਐਵੇਂ ਪਲਕਾਂ ਦੀ ਹੱਦ ਤੋਂ ਬਾਹਰ ਨਹੀਂ ਫਿਰੀਦਾ
ਹਰ ਕੋਈ ਨਹੀਂ ਇੱਥੇ ਦੁੱਖ ਸੁਣਨ ਵਾਲਾ ਹੁੰਦਾ,ਐਵੇਂ ਹਰ ਕਿਸੇ ਕੋਲ ਦੁੱਖ ਬਿਆਨ ਨਹੀਂ ਕਰੀਦਾ
23 Dec 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਸੱਦਿਆ ਸੀ ਓਹਨਾਂ ਨੇ ਸਾਨੂੰ ਸਭ ਗੁੱਸੇ ਗਿਲੇ ਮਿਟਾਵਣ ਲਈ,

ਪਰ ਕੁਝ ਐਸਾ ਹੋਇਆ ਕਿ ਅਸੀਂ ਸੁਣਦੇ ਰਹੇ ਓਹ ਬੋਲਦੇ ਰਹੇ,

ਪਹਿਲਾਂ ਸਾਡੇ ਦਿਲ ਸ਼ੀਸ਼ੇ ਨੂੰ ਓਹਨਾਂ ਟੁਕੜੇ ਟੁਕੜੇ ਕਰ ਸੁੱਟਿਆ,

ਫਿਰ ਟੁੱਟੇ ਹੇਏ ਟੁਕੜਿਆਂ ਨੂੰ ਓਹ ਪੋਟਿਆਂ ਨਾਲ਼ ਫਰੋਲ਼ਦੇ ਰਹੇ
23 Dec 2011

Showing page 355 of 1275 << First   << Prev    351  352  353  354  355  356  357  358  359  360  Next >>   Last >> 
Reply