|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੁਲਾਕਾਤ ਤਾ ਅੱਜ ਵੀ ਹੋ ਜਾਂਦੀ ਹੈ ਕਦੇ ਕਦੇ, ਪਰ ਉਹਦੇ ਮਿਲਣ ਵਿੱਚ ਹੁਣ ਜਿਵੇ ਮਿਲਾਵਟ ਜਿਹੀ ਹੋ ਗਈ ਹੈ....!!!
|
|
10 Jan 2012
|
|
|
|
ਮੇਰਿਆ ਰੱਬਾਂ ਬਸ ਐਨੀ ਮਿਹਰ ਕਰਦੇ,__ ਦਿਲ ਮੇਰੇ ਨੂੰ ਪੱਥਰ ਕਰਦੇ,, ਸਹਿ ਨਾਂ ਪਾਵਾਗਾਂ ਵਿਛੋੜਾ ਉਸਦਾ ,__ ਉਸ ਦੇ ਜਾਨ ਤੋਂ ਪਹਿਲਾ ਤੂੰ ਮੈਨੂੰ ਦਫ਼ਨ ਕਰਦੇ...!!!
|
|
10 Jan 2012
|
|
|
|
main aape apni dob laini hai berhi,, mainu jachde nahin ni arhiye husan kinaare..........shiv kumar batalvi
|
|
11 Jan 2012
|
|
|
|
|
|
|
ਉਹਨੂੰ ਵੇਖਣ ਨੂੰ ਨਜ਼ਰਾਂ ਤਰਸ ਰਹੀਆ, ਪਰ ਚਲੱਦਾ ਨਾ ਜ਼ੋਰ ਕੋਇ, ਸਾਡੇ ਵਰਗੇ ਤਾਂ ਲੱਖਾਂ ਫਿਰਦੇ, ਪਰ ਉਹਦੇ ਵਰਗਾ ਨਾ ਹੋਰ ਕੋਇ
|
|
11 Jan 2012
|
|
|
|
|
ਓਥੇ ਕੁੱਖਾਂ ਹੋਈਆਂ ਕੱਚ ਦੀਆਂ, ਓਥੇ ਬੱਚੀਆਂ ਮੁਸ਼ਕਲ ਬਚਦੀਆਂ.. ਜੋ ਬਚਣ ਉਹ ਅੱਗ ਵਿਚ ਮਚਦੀਆਂ, ਜਿਉਂ ਟੁਕੜਾ ਹੋਏ ਕਬਾਬ ਦਾ.. ਕੀ ਪੁੱਛਦੇ ਓਂ ਹਾਲ ਪੰਜਾਬ ਦਾ
|
|
12 Jan 2012
|
|
|
|
|
ਹਰ ਦਰ ਤੋ ਠੋਕਰ ਖਾਣ ਦੇ ਬਾਅਦ ਤੇਰੇ ਦਰ ਤੇ ਅਸੀ ਫਰੀਆਦ ਕਰਦੇ ਆ, ੳ ਰੱਬਾ..!! ਮਿਲਾੳਣਾ ਹੀ ਤਾ ਮਿਲਾਵੀ ਉਹਨਾ ਨਾਲ ਜੋ ਦੁਨੀਆ ਤੇ ਸੱਚਾ ਪਿਆਰ ਕਰਦੇ ਆ,
|
|
12 Jan 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|