|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਕੌਣ ਕਰਦਾ ਏ ਗੱਲ ਉਚਿਆਂ ਚੁਬਾਰਿਆਂ ਦੀ, ਰੱਬ ਰਹਿਣ ਲਈ ਕਿਸੇ ਦੇ ਦਿਲ ਚ ਜਗਾ ਦੇਦੇ,,, ਕੌਣ ਡਰਦਾ ਏ ਪਿਆਰ ਕਰਨ ਤੋਂ; ਜੇ ਡਰ ਏ ਤਾਂ ਇਹ ਕਿ ਕਿਧਰੇ ਯਾਰ ਨਾ ਦਗਾ ਦੇਜੇ ..
|
|
23 Dec 2011
|
|
|
|
Baar’ha is saadgi pe khud hansi aayi mujhe,
Kar raha hoon kis zamane mein Wafa ki baat..
Baar’ha is saadgi pe khud hansi aayi mujhe,
Kar raha hoon kis zamane mein Wafa ki baat..
|
|
23 Dec 2011
|
|
|
|
Ab to raqeeb se bhi adaawat nahin rahi,
Mujhe woh aziz, jisey tu aziz hai..
Ab to raqeeb se bhi adaawat nahin rahi,
Mujhe woh aziz, jisey tu aziz hai..
|
|
23 Dec 2011
|
|
|
|
Apne mahol ki kahani se manoos nahin hain ab tak,
Hum kisi aur kahani ke tou kirdaar nahin..
Apne mahol ki kahani se manoos nahin hain ab tak,
Hum kisi aur kahani ke tou kirdaar nahin..
|
|
23 Dec 2011
|
|
|
lines said by surjeet pater after being operatwd for open heart surgery... |
Dil khol lenda apna kade j yaaran naal.....
ajj kholna na penda esnu auzaaran naal.....
|
|
24 Dec 2011
|
|
|
|
|
ਏਹ੍ਹ ਇਸ਼ਕ਼ ਮੁਹੱਬਤ ਦੇ ਦਰਦ ਚ ਤਰ੍ਪਣ ਵਾਲੇ ਲੋਕ......ਕੀ ਸਮਝਣਗੇ ਦਰਦ ਉਸ ਲਾਚਾਰ ਦਾ ਜਿਸਨੂ ਨਾ ਚਾਉਂਦੇ ਹੋਏ ਵੀ ਆਪਣੇ ਬਚਯਾਂ ਨੂ ਭੂਖੇ ਪੇਟ ਸੁਆਣਾ ਪੈਂਦਾ ਹੈ........
|
|
24 Dec 2011
|
|
|
|
ਪੜੀ ਲਿਖੀ ਤੇ ਬੜੀ ਸ਼ਿਆਣੀ, ਅੱਜ ਦੀ ਲੋਕੋ ਧੀ ਰਾਣੀ, ਇਸ ਨੂੰ ਨਾ ਤੁਸੀ ਮਾਰ ਮੁਕਾਓ, ਨਾ ਦਿਲਾ ਚੋ ਡੱਰ ਭੁਲਾਓੁ, ਇਸ ਵੇਲ ਨੂੰ ਪਾਣੀ ਪਾਓ, ਅੱਜ ਤੋ ਸਾਰੇ ਕਸਮਾਂ ਖਾਓ.
|
|
25 Dec 2011
|
|
|
Unknown |
Mujhe Uss Jagah Se Bhi Mahobbat Ho Jati Hai....
Jiss Jagah Baith Kar Tere Bare Mein Ek Baar Soch Bhi Leta Hoon......
|
|
28 Dec 2011
|
|
|
|
doston se bhichhad k yeh ehsas hua galib, thay to kameeney lakin ronak bhi unhi se thi...!!!
|
|
29 Dec 2011
|
|
|
|
ਯਾਰ ਦੀ ਗੁਲਾਮੀ ਸਾਡੇ ਪਿਆਰ ਦਾ ਅਸੂਲ ਆਏ , ਇਕ ਦੂਜੇ ਬਿਨਾ , ਸਾਡੀ ਜ਼ਿੰਦਗੀ ਫਜੂਲ ਏ , ਦੁਨਿਆ ਕੋਲੋ ਤਾਂ ਅੱਸੀ ਪਾਣੀ ਵੀ ਨੀ ਮੰਗਦੇ , ਤੇਰੇ ਹਥੋਂ ਜ਼ਹਰ ਵੀ ਕਬੂਲ ਏ
ਯਾਰ ਦੀ ਗੁਲਾਮੀ ਸਾਡੇ ਪਿਆਰ ਦਾ ਅਸੂਲ ਏ
, ਇਕ ਦੂਜੇ ਬਿਨਾ , ਸਾਡੀ ਜ਼ਿੰਦਗੀ ਫਜੂਲ ਏ
, ਦੁਨਿਆ ਕੋਲੋ ਤਾਂ ਅੱਸੀ ਪਾਣੀ ਵੀ ਨੀ ਮੰਗਦੇ
, ਤੇਰੇ ਹਥੋਂ ਜ਼ਹਰ ਵੀ ਕਬੂਲ ਏ
|
|
30 Dec 2011
|
|
|
|
|
|
|
|
|
|
 |
 |
 |
|
|
|