ਹੋ ਗਿਆ ਹੈ ਸ਼ਾਂਤ ਸਾਗਰ ਖੌਲਦਾ, ਸ਼ਾਇਦ!! ਉਬਲਦੇ ਜਜ਼ਬਾਤ ਮੇਰੇ ਠਰ ਗਏ. . ਦੋਸਤ ਬਣਕੇ ਲੋਕ ਐਸੇ ਵੀ ਮਿਲੇ ਜੋ ਦੋਸਤੀ ਦੇ ਅਰਥ ਗੰਦੇ ਕਰ ਗਏ.................
17 Apr 2012
ਮੈਂ ਅਧੂਰੇ ਗੀਤ ਦੀ ਇੱਕ ਸਤਰ ਹਾਂ... ਇਸ਼ਕ਼ ਨੇ ਜੋ ਕੀਤੀਆਂ ਬਰਬਾਦੀਆਂ, ਮੈਂ ਓਹਨਾ ਬਰਬਾਦੀਆਂ ਦੀ ਸਿਖਰ ਹਾਂ ਜਿਸ ਨੇ ਮੈਨੂ ਵੇਖ ਕ ਨਾ ਵੇਖਿਆ..... ਮੈਂ ਓਹਦੇ ਨੈਣਾ ਦੀ ਗੂੰਗੀ ਨਜ਼ਰ ਹਾਂ..........ਸ਼ਿਵ ਕੁਮਾਰ
19 Apr 2012
ਜ਼ਜ਼ਬਾਤਾਂ ਦੀ ਕਹਾਣੀ ਨੂੰ ਮੈਂ ਲਿਖਾਂ ਖੋਲ੍ਹ ਕੇ ਵਿੱਚ ਚੜ੍ਹਦੀ ਜਵਾਨੀ ਰੱਖ ਦਿੱਤਾ ਰੋਲ ਕੇ ਵਾਰੀ ਬੈਠਾ ਦਿਲ ਸਾਡਾ ਜੀਹਦੇ ਉੱਤੋਂ ਜਾਨ ਰਾਜ਼ੀ ਨਹੀਓਂ ਸਾਡੇ ਨਾਲ ਮੂੰਹੋ ਬੋਲ ਕੇ...............
20 Apr 2012
ja ve bekadre yaara assi tere lareya to akk gye aa, tainu hi udeekde aa tere raha vich akhiyan visha k, ik teri yaad vich shammi assi akha punjde thak gye aa.......plz dnt edit.
21 Apr 2012
ਤਕਦੀਰ ਬਦਲ ਜਾਦੀ ਏ ਜੇ ਜਿੰਦਗੀਦਾ ਕੋਈ ਮੱਕਸਦ ਹੋਵੇ,,,,,,,,,,,, ਨਹੀ ਉੱਮਰ ਤਾਂ ਲੰਗ ਹੀ ਜਾਦੀ ਏ,ਤਕਦੀਰ ਨੂੰ ਇਲਜਾਮ ਦਿੰਦੇ-ਦਿੰਦੇ.................
ਤਕਦੀਰ ਬਦਲ ਜਾਦੀ ਏ ਜੇ ਜਿੰਦਗੀਦਾ ਕੋਈ ਮੱਕਸਦ ਹੋਵੇ,,,,,,,,,,,, ਨਹੀ ਉੱਮਰ ਤਾਂ ਲੰਗ ਹੀ ਜਾਦੀ ਏ,ਤਕਦੀਰ ਨੂੰ ਇਲਜਾਮ ਦਿੰਦੇ-ਦਿੰਦੇ.................
Yoy may enter 30000 more characters.
22 Apr 2012
"Nichi Nazro'on Main Qayamat Ka Asar Hota Hai" ,,,,,,,,,,,, "Husn To Nikharta Hai Sharma jane Se".....................
"Nichi Nazro'on Main Qayamat Ka Asar Hota Hai" ,,,,,,,,,,,, "Husn To Nikharta Hai Sharma jane Se".....................
Yoy may enter 30000 more characters.
22 Apr 2012
ਮੇਰੇ ਸ਼ੇਅਰਾਂ ਨੂੰ ਪੜ ਕੇ ਇਹ ਨਾ ਸਮਝ ਲੈਣਾ ਕਿ ਮੇਰੇ ਨਾਲ ਬੇਵਫਾਈ ਹੋਈ ਏ,
ਇਹ ਤਾਂ ਓਹ ਝੱਲੀ ਕਲਮ ਏ ਜਿਹੜੀ ਕਿਸੇ ਲਈ ਰੋਈ ਏ....................
23 Apr 2012
ਬੁੱਕਾ ਵਿੱਚ ਨੀ ਪਾਣੀ ਖੱੜਦਾ, ਜਦੋ ਬਦਲ ਮੀਂਹ ਵਰਸਾਓਦੇ ਨੇ,
ਆਕਸਰ ਭੁੱਲ ਜਾਦੇਂ ਨੇ ਓਹ, ਜੋ ਬਾਹੁਤਾ ਪਿਆਰ ਜਤਾਓਦੇ ਨੇ........
23 Apr 2012
ਅੱਖ ਲਾਈ ਮੈਂ ਜਦੋਂ ਦੀ ਤੇਰੇ ਨਾਲ . ਅੱਖ ਲਾਵਾਂ ਅੱਖ ਨਾਂ ਲੱਗੇ ...........
23 Apr 2012
ਮੇਰੀਆਂ ਸੋਚਾਂ ਨੇ ਖੁਦਕਸ਼ੀ ਕਰ ਲਈ....,
ਚੰਦ ਰਿਸ਼ਤਿਆਂ ਨੂੰ ਜ਼ਿੰਦਗੀ ਦੇਣ ਲਈ..,
ਮੇਰੀਆਂ ਸੋਚਾਂ ਨੇ ਖੁਦਕਸ਼ੀ ਕਰ ਲਈ....,
ਚੰਦ ਰਿਸ਼ਤਿਆਂ ਨੂੰ ਜ਼ਿੰਦਗੀ ਦੇਣ ਲਈ..,
ਮੇਰੀਆਂ ਸੋਚਾਂ ਨੇ ਖੁਦਕਸ਼ੀ ਕਰ ਲਈ....,
ਚੰਦ ਰਿਸ਼ਤਿਆਂ ਨੂੰ ਜ਼ਿੰਦਗੀ ਦੇਣ ਲਈ..,
ਮੇਰੀਆਂ ਸੋਚਾਂ ਨੇ ਖੁਦਕਸ਼ੀ ਕਰ ਲਈ....,
ਚੰਦ ਰਿਸ਼ਤਿਆਂ ਨੂੰ ਜ਼ਿੰਦਗੀ ਦੇਣ ਲਈ..,
Yoy may enter 30000 more characters.
24 Apr 2012