|
ਹਾਲ |
ਉਹਨਾ ਹਾਲ ਪੁਛਿਆ ਤਾ ਨਾ ਚਾਹੁੰਦੇ ਹੋਏ ਵੀ ਕਿਹਾ "ਖੁਸ਼ ਹਾਂ ਅਸੀਂ ".. "ਇੱਦਾਂ ਹੀ ਰਹਿਣ" ਦੀ ਦੁਆ ਦੇ ਗਏ ਨੇ ਕਿ ਬਦ ਦੁਆ ?????
|
|
24 Apr 2012
|
|
|
|
अच्छी सूरत वाले सारे पत्थर दिल हो मुमकिन है |
हम तो उस दिन राए देंगे जिस दिन धोखा खाएंगे ||
|
|
27 Apr 2012
|
|
|
|
ਬੁਹਤ ਲਿਖ ਚੁੱਕੇ ਹੋ ਕਿੱਸੇ ਹੁਸਨ ਦੇ, ਹੁਣ ਕਿਸੇ ਮਜ਼ਲੂਮ ਦਾ ਕਿੱਸਾ ਲਿਖੋ ।
ਬਾਲਦੇ ਫਿਰਦੇ ਹੋ ਦੀਵੇ ਹਰ ਜਗ੍ਹਾ, ਆਪਣੇ ਹਿਰਦੇ ਨੂੰ ਵੀ ਰੌਸ਼ਨ ਕਰੋ।
...........................................Mohinderpal Singh Pal
|
|
27 Apr 2012
|
|
|
|
ਰੂਪ,ਨਖਰਾ,ਦੋਲਤ-ਸ਼ੋਹਰਤ ਨਾ ਦਸ ਮੈਨੂੰ, ਕੋੲੀ 'ਅਦਬ','ਹੇਅਾ','ਸਤਿਕਾਰ' ਨਾਮੀ ਚੀਜ਼ ਹੈ ਤਾ ਦਸ ਜਿਹੜੀ ਮੇਰੇ ਦਿਲ ਨੂੰ ਟੁੰਬ ਸਕੇ । ॥ ਸੁਲਤਾਨ ॥ *....*
|
|
28 Apr 2012
|
|
|
|
ਇਸ ਤਰਾ ਦਾ ਕੀ ਲਿਖਾ ਕਿ ਤੇਰੇ ਦਿੱਲ ਨੂੰ ਤਸੱਲੀ ਹੋ ਜਾਵੇ . . . .
ਕੀ ਇਹ ਦੱਸਣਾ ਕਾਫੀ ਨਹੀ ਕਿ ਮੇਰੀ ਜਿੰਦਗੀ ਹੈ ਤੂੰ . . . .??
|
|
29 Apr 2012
|
|
|
|
|
ੲੇਕ ਦਿਨ 'ਸੁਲਤਾਨ' ਨੇ ਅਪਨੀ ਤਸਵੀ ਹੀ ਤੋੜ ਦੀ !, ਪੂਛਾ ਜਬ ਦਿਲ ਸੇ, ਤੋ ਕਯਾ ਮਿਲਾ ਜਵਾਬ.... ''ਕਿਉਂ ਗਿਨ ਕੇ ਨਾਮ ਲੂੰ ਉਸਕਾ.'ਜੋ ਦੇਤਾ ਹੇ'ਬੇਹਿਸਾਬ' ''. । । ਸੁਲਤਾਨ । *....*
|
|
01 May 2012
|
|
|
|
ਗੈਰਾ ਉਤੇ ਰੋਸਾ ਹੁਣ ਕਰੀਏ ਵੀ ਕਿਹੜੀ ਗਲੋ,,,,,,,,,,,? ਆਪਣੇ ਹੀ ਛੁਰੀਆ ਚਲਾਉਣ ਵਾਲੇ ਬੜੇ ਨੇ,,,,,,,,,,,,,,,
|
|
02 May 2012
|
|
|
|
ਤੇਰੀ ਵੀ ਸੋਹਬਤ ਗੁਲਾਬਾਂ ਦੇ ਇਤਰ ਜੇਹੀ ਏ,
ਜਿਸ ਨੂੰ ਵੀ ਸ੍ਪਰ੍ਸ਼ ਕਰੇਂ ਓਸੇ ਨੂੰ ਮਹਿਕਾ ਦੇਵੇਂ......ਸਤਬੀਰ
|
|
03 May 2012
|
|
|
|
ਮੈਨੂੰ ਅੱਜ ਤਕ ਸਮਝ ਨਾ ਆਈ ਏ,ਇਹ ਅੱਗ ਏਦਾਂ ਕਿਉਂ ਕਰਦੀ ਏ! ਚੁੱਲ੍ਹਿਆਂ ਦੇ ਨਾਲ ਰੁੱਸ ਜਾਵੇ, ਸਿਵਿਆਂ ਵਿਚ ਰੱਜ਼ ਕੇ ਬਲਦੀ ਏ....
|
|
03 May 2012
|
|
|
|
ਤੇਰੇ ਚਿਹਰੇ ਕੇ ਨੂਰ ਕੋ ਕੈਸੇ ਬਿਅਾਨ ਕਰੂ *ਸਾਹਿਬਾ*, ਕੇ ਚਾਂਦ ਅੌਰ ਅਾਫਤਾਬ ਭੀ ਕਤਾਰ ਮੇ ਹੋਤੇ ਹੈ, ਤੁੰਮਸੇ ਤੇਜ਼ ਮਾਂਗਨੇ ਕੇ ਲੀੲੇ । । ਸੁਲਤਾਨ । *....*
|
|
05 May 2012
|
|
|