|
 |
 |
 |
|
|
Home > Communities > Punjabi Poetry > Forum > messages |
|
|
|
|
|
|
|
उठा के पर्दा, पर्दादारीओं को नीलाम कीया है,
लो आज हमने तेरा ज़िकर शरेआम कीया है........ सतबीर
|
|
07 May 2012
|
|
|
|
ਰੂਹਾਂ ਵਾਲਾ ਗੀਤ ਜਦ ਆਫਰਾਬ ਗਾਉਣਗੇ... ਤੇਰੇ ਨਾਲ ਬਿਤਾਏ ਦਿਨ ਬੜੇ ਯਾਦ ਆਉਣਗੇ...
ਸਤਿੰਦਰ ਸਰਤਾਜ
|
|
07 May 2012
|
|
|
|
ਅਾਖ ਕੇ ਪਲਕਾੲੇਂ,ਜ਼ੁਜਦਾਨ ਮੇ ਮਹਿਫੂਜ਼ ਹੇ ਵੋ, ਰੋਜ਼ ਪੜ੍ਤਾ ਹੂੰ ਉਂਨਹੇ 'ਅਾਯਾਤ-ੲੇ-ਕੁਰਾਨ' ਕੀ ਤਰਾ...।
|
|
08 May 2012
|
|
|
|
ਦੋ ਪਲ ਵਿਚ ਹੀ ਕਿਵੇਂ ਪੜ ਲਵੇ ਕੋਈ, ਇਕ ਉਮਰ ਦੀ ਪੁਸਤਕ ਹਾਂ, ਕੋਈ ਅਖਬਾਰ ਨਹੀਂ
|
|
09 May 2012
|
|
|
|
ਕਿੰਨਾ ਮੁਸ਼ਕਿਲ ਹੋ ਗਿਆ ਹੈ ਇਹ ਜਿੰਦਗੀ ਦਾ ਸਫਰ, ਰੱਬ ਨੇ ਮਰਨਾ ਹਰਾਮ ਕੀਤਾ ਤੇ ਲੋਕਾ ਨੇ ਜਿੳਣਾ...
|
|
09 May 2012
|
|
|
|
|
ਕਿੱਥੇ ਮੈਂ 'ਖਾਕ-ੲੇ-ਸ਼ਮਸ਼ਾਨ, ਕਿੱਥੇ ਤੂੰ 'ਸੁਲਤਾਨ-ੲੇ-ਦੋ'ਜਹਾਨ', ਗੁਸਤਾਖ ਅੱਖੀਅਾਂ ਕਿੱਥੇ ਜਾ ਲੜੀਅਾਂ......!!। । ਸੁਲਤਾਨ । *....*
|
|
10 May 2012
|
|
|
|
ਸੋਚਿਆ ਸੀ ਤੇਰੀ ਵੀਣੀ ਦੀਆਂ ਵੰਗਾਂ ਬਣ ਜਾਵਾਂ, ਪਰ ਝੱਲਾ ਦਿਲ ਜਾਣਦਾ ਨਹੀ ਸੀ, ਕਿ ਤੈਨੂੰ ਵੰਗਾਂ ਦੇ ਟੋਟਿਆਂ ਨਾਲ ਖੇਡਣ ਦਾ ਬੜਾ ਸ਼ੋਂਕ ਏ ........ਸਤਬੀਰ
|
|
10 May 2012
|
|
|
|
ਕੱਚੇ ਘੜੇ ਵਾਂਗ ੲੇ ਜ਼ਿੰਦਗੀ ਮੇਰੀ ਸੱਜਣਾਂ............. ਖ਼ੁਦ ਦਾ ਪਤਾ ਨੲੀ,ਤੈਨੂੰ ਕਿੱਦਾਂ ਪਾਰ ਲਗਾਵਾਗਾਂ.!? ...............। ਸੁਲਤਾਨ । *....*
|
|
11 May 2012
|
|
|
|
ਦੁੱਖ ਡਾਢੇ ਹੁਦੇ ਆ...ਲੱਗੀਆ ਇਸਕ ਬੀਮਾਰੀਆ ਦੇ ................... ਪਲ -ਪਲ ਮਰਨਾ ਪੈਦਾ ਏ.......ਟੁੱਟ ਜਾਣ ਯਾਰੀਆ ਜੇ.....
|
|
12 May 2012
|
|
|
|
Hum nay dekha tha faqat shoq-e-nazar ki khatir ye na socha tha k tum dil main uter jao ge...!!! FaRAZ !!!
Keh Ke Ghadaar Meri Neendon Ko Mere Khawabon Ne Khudkhushi Ker Lee FaRAZ!!!
|
|
12 May 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|