Home > Communities > Punjabi Poetry > Forum > messages
Bhula diya to bhulany ki bhi inteha kar dee Main ab us shakhs k wehm o guman se bhi gaya FaRAZ
Kamzor Par Gaya Hai , Yeh Mujh Se Tumhara Ta'aluq.. Ya Phir Kaheen Aur Ye Silsile Mazboot Ho Gaye Hain......
12 May 2012
trs kyon na ayeya
rbba ih kesa tu dil e bnayeya, dil ne moh sajana naal payeya, ik os de hi dard ne saanu maar mukayeya, dil ta shammi oda v hoona fer onu saade ute trs kyon na ayeya,
13 May 2012
ਪਿਆਰ ਦੀ ਸਿਖਲਾਈ ਲੈਣ ਦੀ ਲੋੜ ਨਹੀ ਪੇਂਦੀ,
ਕਰਨ ਲਗ ਜਾਂਦੇ ਹਾਂ,
ਹੋਣ ਲਗ ਪੈਂਦਾ ਹੈ,
ਕਰਨਾ ਆ ਜਾਂਦਾ ਹੈ.....
ਪਿਆਰ ਦੀ ਸਿਖਲਾਈ ਲੈਣ ਦੀ ਲੋੜ ਨਹੀ ਪੇਂਦੀ,
ਕਰਨ ਲਗ ਜਾਂਦੇ ਹਾਂ,
ਹੋਣ ਲਗ ਪੈਂਦਾ ਹੈ,
ਕਰਨਾ ਆ ਜਾਂਦਾ ਹੈ.....
Yoy may enter 30000 more characters.
13 May 2012
ੲਿਨਸਾਨ ਦੇ ਲੇਖ ਵੀ ਮੋਹਰ (rubber stamp) ਵਾਂਗ ਪੁੱਠੇ ਹੁੰਦੇ ਨੇ........ ਜੋ ਕਿਸੇ 'ਸੱਚੇ ਗੁਰੂ-ਫ਼ਕੀਰ' ਦੇ ਦਰ ਤੇ, 'ਨਤਿ-ਮਸਤਕ' ਹੁੰਦਿਅਾ ਹੀ ਸਿੱਧੇ ਹੋ ਜਾਂਦੇ ਨੇ । । ਸੁਲਤਾਨ । *....*
14 May 2012
eh changa hai k sirf sunda ae dil,
je bolda hunda tan qyamat aa jani c...
15 May 2012
ਸੋਚਤਾ ਹੂੰ ਤੋ ਛਲਕ ਉਠਤੀ ਹੈਂ ਮੇਰੀ ਆਂਖੇਂ, ਤੇਰੇ ਬਾਰੇ ਮੇਂ ਨਾ ਸੋਚੂੰ ਤੋ ਅਕੇਲਾ ਹੋ ਜਾਊਂ । (ਮੁਨੱਵਰ ਰਾਣਾ)
19 May 2012
drw
ਚਾਹ ਰਖਣੇ ਵਾਲੇ, ਮੰਜ਼ਿਲੋੰ ਕੋ ਤਾਕਤੇ ਨਹੀਂ ਬਢ ਕਰ ਥਾਮ ਲਿਯਾ ਕਰਤੇ ਹੈਂ… ਜਿਨਕੇ ਹਥੋਂ ਮੈ ਹੋ ਵਕ਼ਤ ਕੀ ਕਲਾਮ, ਆਪਣੀ ਕਿਸਮਤ ਵੋ ਖੁਦ ਲਿਖਾ ਕਰਤੇ ਹ
20 May 2012
ਕੁਝ ਦਿਨ ਤਾਂ ਓ ਜ਼ਮਾਨਿਆਂ, ਰੜਕਣਗੇ ਤੇਰੇ ਨੈਣ ਮੈਂ ਸੇਕ ਲਏ ਨੇ ਤੇਰੇ ਸਭ ਦਸਤੂਰ ਬਾਲ ਕੇ......... Sukhwinder Amrit
21 May 2012
ਮੈਂ ਫਿਰ ਤਰਤੀਬ ਵਿਚ ਰੱਖੇ ਨੇ ਟੁਕੜੇ ਜ਼ਿੰਦਗੀ ਦੇ ਹਵਾ ਨੇ ਫੇਰ ਮੈਨੂੰ ਦੇਖਿਆ ਹੈ ਮੁਸਕਰਾ ਕੇ......Sukhwinder Amrit
21 May 2012
ਮਨ ਦੀ ਹਾਲਤ ਤਾਂ ਕਦੇ ਬਦਲੇ ਨਾ ਰੁੱਤ ਬਦਲਣ ਦੇ ਨਾਲ ਜੇਠ ਵੀ ਲੱਗਦਾ ਕਈ ਵਾਰੀ ਮਰਹਮ ਦੀ ਤਰਾਂ.. Dr jagtar
21 May 2012
Copyright © 2009 - punjabizm.com & kosey chanan sathh