|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਅਜ ਵੀ ਖੜਾ ਹਾਂ ਤੇਰੇ ਪਿੰਡ ਨੂੰ ਜਾਂਦੇ ਰਾਹ ਤੇ ਮੇਂ ਗੈਰ ਬਣਕੇ , ਕੀ ਪਤਾ ਪੈ ਜਾਣ ਤੇਰੇ ਦਰਸ਼ਨ ਮੇਰੀ ਝੋਲੀ ਖੈਰ ਬਣਕੇ ,.........ਪੰਨੂ
|
|
22 Feb 2010
|
|
|
|
Katal hua hamaara is tarah kisthon mein,
kabhi khanzar badal gaye, kabhi kaatil badal gaye...
|
|
22 Feb 2010
|
|
|
|
Wow , everyone, good job.. keep it up
|
|
22 Feb 2010
|
|
|
Dr.Kamaljeet Bajwa(not sure) |
ਮੇਰੇ ਜਜ਼ਬੇ ਦੀ ਲੋਅ ਨੇ ਫੈਲਣਾ ਬੇਇੰਤਿਹਾ ਹਾਲੇ,
ਹਨੇਰੇ ਦੇ ਮਦਾਹਾਂ ਨੂੰ ਮੇਰਾ ਹੋਕਾ ਸੁਣਾ ਦੇਵੋ....
|
|
22 Feb 2010
|
|
|
|
``ਪੰਨੂ`` ਇਕ ਪਾਸਰ ਵਿਸ਼ਵਾਸ `ਚ ਹੀ ਨਾ ਮਾਰ ਜਾਵੇ, ਹੁਣ ਤੂ ਕਿਸੇ ਪਾਸੇ ਤਾ ਹਾਮੀ ਪਰਦੇ ਨੀ ...
|
|
23 Feb 2010
|
|
|
|
|
khareed sakte tou usey apni jindgi bechkar khareed letey "FARAZ"
par kuch log keemat se nahi kismat se mila karte...
|
|
23 Feb 2010
|
|
|
|
Jeo babeo bahut kaim ne sare hi..
|
|
23 Feb 2010
|
|
|
|
ਉਸ ਚੌਕ ਤੱਕ ਬੱਸ ਜੇ ਨਿੱਬਣਾ ਹੈ ਸਾਥ ਆਪਣਾ,
ਉਹ ਵਖਤ ਹੀ ਨਾ ਆਵੇ ਐਨੀ ਕੁ ਚਾਲ ਰੱਖੀਏ.........
ਉਸ ਚੌਕ ਤੱਕ ਬੱਸ ਜੇ ਨਿੱਬਣਾ ਹੈ ਸਾਥ ਆਪਣਾ,
ਉਹ ਵਖਤ ਹੀ ਨਾ ਆਵੇ ਐਨੀ ਕੁ ਚਾਲ ਰੱਖੀਏ.........
|
|
23 Feb 2010
|
|
|
|
ਦੱਸੋ ਕਿਵੇ ਜੀ ਸਕੇਗਾ ਇੱਦਾ ਦਾ ਆਦਮੀ,
ਮੇਖਾਂ ਦੇ ਨਾਲ ਜਿੰਨਾ ਦਾ ਢਾਂਚਾ ਹੈ ਜੋੜਿਆ.............
ਦੱਸੋ ਕਿਵੇ ਜੀ ਸਕੇਗਾ ਇੱਦਾ ਦਾ ਆਦਮੀ,
ਮੇਖਾਂ ਦੇ ਨਾਲ ਜਿੰਨਾ ਦਾ ਢਾਂਚਾ ਹੈ ਜੋੜਿਆ.............
|
|
23 Feb 2010
|
|
|
|
bahut khoob sekhon ji..
ਦੱਸੋ ਕਿਵੇ ਜੀ ਸਕੇਗਾ ਇੱਦਾ ਦਾ ਆਦਮੀ,
ਮੇਖਾਂ ਦੇ ਨਾਲ ਜਿੰਨਾ ਦਾ ਢਾਂਚਾ ਹੈ ਜੋੜਿਆ.............
lafz thorhe te arth doonghe...kya baatan ne..kini uchi soch likhan waale di...
regards
|
|
23 Feb 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|