|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਜਖਮ ਦੇਣ ਦਾ ਤਰੀਕਾ ਵੀ ਹੈ ਬੜਾ ਨਿਰਾਲਾ ਉਸਦਾ, ਜਦੋਂ ਵੀ ਮਿਲੇ ਸੀਨੇ 'ਚ ਇੱਕ ਛੁਰੀ ਉਤਾਰ ਦਿੰਦਾ ਏ .....
|
|
23 Feb 2010
|
|
|
|
ਤੂੰ ਜੁ ਉਮਰ ਭਰ ਜਗਾਏ , ਤੇ ਦਰੀਂ ਘਰੀਂ ਟਿਕਾਏ.....
ਤੇਰੇ ਚਿਹਰੇ ਉੱਤੇ ਅੱਜ ਵੀ,ਉਨ੍ਹਾਂ ਦੀਵਿਆਂ ਦੀ ਲੋਅ ਹੈ....
|
|
23 Feb 2010
|
|
|
|
ਉਮਰ ਦੇ ਔਖੇ ਸਫਰ ਵਿਚ ਤੂੰ ਜੋ ਮੈਨੂੰ ਮਿਲ ਪਿਆ....
ਰਾਹਾਂ ਦੇ ਅੰਗਿਆਰ ਵੀ ਫੁੱਲਾਂ ਬਰਾਬਰ ਹੋ ਗਏ !!!
|
|
23 Feb 2010
|
|
|
|
Karjea de heth mana,lagi jani a,
bann zindagi tufani rutt dang jani a!!!
|
|
23 Feb 2010
|
|
|
|
ਮੇਰੀ ਅਜ਼ਾਦ ਰੂਹ ਕੋ ਫਿਰ ਸੇ ਨਾ ਦੇਨਾ ਜਿਸਮ ਕੀ ਕੈਦ ,, ਬੜੀ ਮੁਸ਼ਕਿਲ ਸੇ ਕਾਟੀ ਹੈ ਸਜ਼ਾ-ਏ-ਜ਼ਿੰਦਗੀ ਮੈਨੇ ...
|
|
24 Feb 2010
|
|
|
|
|
ਅੰਧੇਰੀ ਰਾਤ ਹੈ ਸਾਯਾ ਤੋ ਹੋ ਨਹੀ ਸਕਤਾ,
ਯਹ ਕੌਨ ਹੈ ਜੋ ਮੇਰੇ ਸਾਥ ਸਾਥ ਚਲਤਾ ਹੈ....
|
|
24 Feb 2010
|
|
|
|
ਮੈਂ ਜਿਸ ਰਸਤੇ ਨੂੰ ਚੁਣਿਆ ਹੈ,ਉਹ ਮੋੜਾਂ ਨਾਲ ਭਰਿਆ ਏ ਨਾ ਦਿਸਦੀ ਏ ਕੋਈ ਮੰਜ਼ਿਲ ਨਾ ਘਰ ਨੂੰ ਪਰਤਿਆ ਜਾਵੇ.....
|
|
24 Feb 2010
|
|
|
|
labh pe ayi ha dua ban k tamanna meri
jindgi shama ki surat ho khuda e meri..
|
|
25 Feb 2010
|
|
|
|
Bahut wadhiya Lakhwinder 22.... gurlabh 22 n gurpreet ji... too good....
|
|
25 Feb 2010
|
|
|
|
Taa-umar tere ik didar ko tarasti rahi aakhein..
Meri mazaar par aana toh kam-se-kam benaqaab aana...
|
|
25 Feb 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|