ਸਤਿ ਸ੍ਰੀ ਅਕਾਲ ਜੀ
ਮਾਟਰ ਜੀ ਤੁਹਾਨੁੰ ਵੀ ਜੀ ...ਨਾਲੇ ਹਾਜ਼ਿਰ ਜੀ
ਓ ਬਈ ਆਪਣੇ ਲਖੀ ਤੇ ਮ੍ਲੀਟਰਨੀ ਸਿਮਰਨ ਗਏ ਸੀ ਮੈਡਮ ਹੋਣਾ ਦਾ ਪਤਾ ਲੈਣ , ਅਜੇ ਮੁੜੇ ਆ ਕੇ ਨਹੀਂ ?
ਨਾਲੇ ਸਾਰੇ ਲੱਸੀ ਪਿਛੇ ਪਏ ਹੋ, ਭੜਾਈ ਵੱਲ ਵੀ ਧਿਆਨ ਰਖੋ, ਅਗਲੇ ਮਹੀਨੇ ਟੈਸਟ ਹੋਣੇ ਆਪਣੇ ..........ਮੈਡਮ ਦਾ ਕੀ ਪਤਾ ਆਉਂਦੀ ਹੀ ਲੱਗ ਪੈਣ ਟੈਸਟ ਲੈਣ ..........ਬਾਕੀ ਵੱਡੇ ਮਾਹਟਰ ਜੀ ਨੂੰ ਸਭ ਪਤਾ ਆਪਾਂ ਨੂੰ ਦਸਦੇ ਨੀ .........
ਸਤਿ ਸ੍ਰੀ ਅਕਾਲ ਜੀ
ਮਾਟਰ ਜੀ ਤੁਹਾਨੁੰ ਵੀ ਜੀ ...ਨਾਲੇ ਹਾਜ਼ਿਰ ਜੀ
ਓ ਬਈ ਆਪਣੇ ਲਖੀ ਤੇ ਮ੍ਲੀਟਰਨੀ ਸਿਮਰਨ ਗਏ ਸੀ ਮੈਡਮ ਹੋਣਾ ਦਾ ਪਤਾ ਲੈਣ , ਕੀ ਸਮਾਚਾਰ ਲਿਆਏ ?
ਨਾਲੇ ਸਾਰੇ ਲੱਸੀ ਪਿਛੇ ਪਏ ਹੋ,ਨਾਲੇ ਅਜੇ ਵੀ ਨੀ ਪਤਾ ਲੱਗਾ ਕਿ ਲਖੀ ਕਿਹੜੇ ਡੱਬੇ 'ਚ ਲੱਸੀ ਲੈ ਕੇ ਆਉਂਦਾ ਹੁੰਦਾ?
ਭੜਾਈ ਵੱਲ ਵੀ ਧਿਆਨ ਰਖੋ, ਅਗਲੇ ਮਹੀਨੇ ਟੈਸਟ ਹੋਣੇ ਆਪਣੇ ..........ਮੈਡਮ ਦਾ ਕੀ ਪਤਾ ਆਉਂਦੀ ਹੀ ਲੱਗ ਪੈਣ ਟੈਸਟ ਲੈਣ ..........ਬਾਕੀ ਵੱਡੇ ਮਾਹਟਰ ਜੀ ਨੂੰ ਸਭ ਪਤਾ ਆਪਾਂ ਨੂੰ ਦਸਦੇ ਨੀ ......... ਕਿਉਂ ਮਾਟਰ ਜੀ ਠੀਕ ਨਾ ਜੀ ?