Anything goes here..
 View Forum
 Create New Topic
  Home > Communities > Anything goes here.. > Forum > messages
Showing page 302 of 1000 << First   << Prev    298  299  300  301  302  303  304  305  306  307  Next >>   Last >> 
Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

@ ਅੰਮੀ ਵੀਰੇ ਫੇਰ ਮੈਂ ਤੁਹਾਡੇ ਵਾਲਾ ਤਰੀਕਾ ਵਰਤੂੰਗਾਂ..ਉਹੀ ਦੋ ਦੋ ਪੈਟਾਂ ਵਾਲਾ..ਜਿਹੜਾ ਫੂਨ ਤੇ ਦੱਸਿਆ ਸੀ...Tongue out


@ ਮਲੀਟਰਨੀ ਜੀ ਜਰੂਰ,ਜਵਾਬ ਦੇ ਕੇ ਖੜੇ ਹੋਣਾਂ ਮੈਂ ਜਮਾਤ 'ਚ,ਜਿੰਨੀ ਮਰਜੀ ਲੱਸੀ..


@ ਜੀ ਪਰਦੀਪ ਜੀ


@ ਜੱਸ ਵੀਰ ਜੀ..ਆਹ ਸਿਮਰਨ ਕਹਿੰਦੀ ਮੈਨੂੰ ਕਹਿੰਦੀ ਲਖਵਿੰਦਰ ਆਪਾਂ ਘੁੰਮੀ ਕਰਕੇ ਮੁੜ ਆਉਂਦੇ ਆ,ਮੈਂ ਕਿਹਾ ਜੀ ਠੀਕ ਆ..party0010.ਮੈਡਮ ਨੂੰ ਫੇਰ ਆ ਜਾਵਾਂਗੇ ਲੱਭਣ Cool


@ ਹਰਮਨ ਵੀਰ ਕੀ ਹਾਲ ਨੇ ਆਪ ਦੇ..?


@ ਰੀਤ ਜੀ ਆਉਂਦੇ ਰਹਿਣਾ ਸਕੂਲੇ...

30 Aug 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

sare school de bacheyaa nu es nalayik student vallo pyar bhari sat shri akaal ....

master ji lassi ghatt peeya kro ..

mufti di oachdi nai hundi ...

30 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਲੈ ਆ ਗਿਆ ਟਿੰਬਰੀ ਸਾਡਾ....

 

ਆਜਾ ਆਜਾ ..party0016


ਬਾਹਲਾ ਨਾ ਬੋਲ ਤੇਰੀ ਟਿੰਬਰੀ ਟੈਟ ਕਰ ਦੇਣੀ ਵੱਡੇ ਮਾਹਟਰਾਂ ਨੇ...Tongue out

30 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਓ ਬਈ ਸਤ ਸ੍ਰੀ ਅਕਾਲ ਤੇ ਗੁਡ ਮੌਰਨਿੰਗ ਸਾਰਿਆ ਨੂੰ .........
ਹਾਂਜੀ ਲਖੀ ਬਈ ਚਲੋ ਘੁਮਣ-ਘੁਮਾਣ ਤੋਂ ਵੇਹਲੇ ਹੋ ਕੇ ਮੈਡਮ ਜੀ ਦਾ ਪਤਾ ਜਰੂਰ ਕਰ ਲਿਇਓ 
ਬਈ ਟਿੰਬਰੀ ਨੇ ਕੁਝ ਗਲਤ ਬੋਲਿਆ ਵੀਰ ਨੂੰ? ਚਲ ਕੋਈ ਨੀ ਘਰਦਾ ਹੀ ਬੰਦਾ, ਬੋਲ ਲੈਣ ਦਿਓ ....ਇਥੇ ਸਭ ਨੂੰ ਆਜ਼ਾਦੀ ਆ |
ਰੀਤ ਜੀ ਸਤ ਸ੍ਰੀ ਅਕਾਲ ..ਘਟ ਹੀ ਆਉਂਦੇ ਹੋ ਕਲਾਸ 'ਚ .....ਕੋਈ ਨਹੀਂ ਹਾਲ ਮੇਰਾ ਵੀ ਇਹੋ ਹੀ ਆ.........dont  worry 

 

ਓ ਬਈ ਸਤ ਸ੍ਰੀ ਅਕਾਲ ਤੇ ਗੁਡ ਮੌਰਨਿੰਗ ਸਾਰਿਆ ਨੂੰ .........Ammi bai Hello

 

ਹਾਂਜੀ ਲਖੀ ਬਈ ਚਲੋ ਘੁਮਣ-ਘੁਮਾਣ ਤੋਂ ਵੇਹਲੇ ਹੋ ਕੇ ਮੈਡਮ ਜੀ ਦਾ ਪਤਾ ਜਰੂਰ ਕਰ ਲਿਇਓ 

 

ਨਾਲੇ ਸਚ , ਲੱਖੀ ਭਾ, ਇਹ ਦੀ ਪੈਂਟਾ ਵਾਲਾ ਕੀ ਚੱਕਰ ਆ ........ਥੋੜਾ explain  ਤਾ ਕਰੋ  

 

ਬਈ ਟਿੰਬਰੀ ਨੇ ਕੁਝ ਗਲਤ ਬੋਲਿਆ ਵੀਰ ਨੂੰ? ਚਲ ਕੋਈ ਨੀ ਘਰਦਾ ਹੀ ਬੰਦਾ, ਬੋਲ ਲੈਣ ਦਿਓ ....ਇਥੇ ਸਭ ਨੂੰ ਆਜ਼ਾਦੀ ਆ |

 

ਰੀਤ, ਹਰਮਨ ਜੀ ਸਤ ਸ੍ਰੀ ਅਕਾਲ ..ਘਟ ਹੀ ਆਉਂਦੇ ਹੋ ਕਲਾਸ 'ਚ .....ਕੋਈ ਨਹੀਂ ਹਾਲ ਮੇਰਾ ਵੀ ਇਹੋ ਹੀ ਆ.........dont  worry 

 

 

 

30 Aug 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 
Naman deep Singh Grewal

sat shiri akal ji...maater ji meri haazri lga deo ji pher main jana hai ..mainnu neend aa rahi hai

30 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ROJ BUNK KRDA C AJJ MAIN V CLASS CH AA GAYA

 

30 Aug 2010

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 
Reet

good morning punjabizm !! mere vallo sabh nu sat shri akal ji !!

30 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Sat Sri Akal G sariya Nu...

Master G meri present laga deo thodi late jaror ha g

30 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਸਤਿ ਸ੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ...

 

ਤੁਸੀਂ ਇੱਕ ਦੂਜੇ ਦੇ ਪਿੱਛੇ ਪਏ ਰਹਿੰਦੇ ਹੋ ਕਦੇ ਪੜ੍ਹਾਈ ਵੱਲ ਵੀ ਧਿਆਨ ਦੇ ਲਿਆ ਕਰੋ...ਸੋਮਵਾਰ ਨੂੰ ਟੈਸਟ ਲੈਨੇਂ ਆਂ ਤੁਹਾਡਾ ਫਿਰ ਦੇਖਾਂਗੇ ਕਿਹਨੂੰ ਕੀ ਕੀ ਆਉਂਦਾ ਏ...."ਪਿਆਸਾ ਕਾਂ" ਵਾਲੀ ਕਹਾਣੀ ਯਾਦ ਆ ਸਾਰਿਆਂ ਨੂੰ ? ਲਖਵਿੰਦਰ ਤੂੰ ਲਿਖ ਕੇ ਦਿਖਾਉਣੀ ਏ ਇਹ ਕਹਾਣੀ....

 

ਬਾਕੀ ਸਾਰੇ ਜਣੇ "ਜਰੂਰੀ ਕੰਮ ਦੀ ਅਰਜੀ" ਯਾਦ ਕਰਕੇ ਆਇਉ....

30 Aug 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

 

ਸਤ ਸ਼੍ਰੀ ਅਕਾਲ ਮਾਟਰ ਜੀ 
ਹਾਜਿਰ ਜੀ
ਹਾਂਜੀ ਸਹੀ ਕੇਹਾ ਤੁਸੀਂ ਹੁਣ ਅਸੀਂ ਪੇਪਰਾਂ ਦੀ ਪੂਰੀ ਤੇਆਰੀ ਕਰਾਂਗੇ
ਸਤ ਸ਼੍ਰੀ ਅਕਾਲ ਲਖਵਿੰਦਰ ਹਾਂਜੀ ਲੱਸੀ ਲੈ ਆਏ ਮੇਰੇ ਵਾਸਤੇ ????
ਕਿੰਨਾ ਮਜਾ ਆਯਾ ਹਨਾ ਘੂਮੀ ਕਰਕੇ ਹੁਣ ਅਪ੍ਪਾਂ ਪੜ ਨਾ ਵੀ ਏ ਨਾਲੇ ਦੇਖਾਂਗੇ ਇਸ ਵਾਰ ਪਹਲੇ ਲੰਬਰ ਤੇ ਕੋਣ ਆਉਂਦਾ ਏ
ਮੇਰੇ ਵਲੋਂ ਬਾਕੀ ਸਭ ਨੂ ਸਤ ਸ਼੍ਰੀ ਅਕਾਲ ਨਾਲੇ ਕਲ ਮੈਂ ਆਪਣੀ ਮੈਡਮ ਨੂ ਫੁਨ ਕੀਤਾ
ਸੀ ਓਹ ਕਹੰਦੇ ਮੈਂ ਕੋਈ  ਨੀ ਗਵਾਚੀ ਮੈਂ ਆਵਾਂਗੀ ਫੇਰ ਸਕੂਲ ਵਿਚ 
ਨਾਲੇ ਓਹ ਸਬ ਨੂ ਬਹੁਤ ਯਾਦ ਕਰਦੇ ਨੇ ਓਹਨਾ ਦੇ ਤਾਂ ਓਹ ਚਲਦੇ ਨੇ ਕੀ ਕਹੰਦੇ ਹੁੰਦੇ ਆਂ ਓਹ ਅਧਿਆਪਕਾਂ ਦੇ ਕਠ ਨੂ 
ਹਾਂ
ਓਹ ਸੇਮੀਨਾਰ ਲਗਦੇ ਆ ਓਹਨਾ ਤੋਂ ਵਾਦ ਆਉਣਗੇ ਓਹ ਪੱਕਾ 
 

 

ਸਤ ਸ਼੍ਰੀ ਅਕਾਲ ਮਾਟਰ ਜੀ 


ਹਾਜਿਰ ਜੀ

Yes Master

ਹਾਂਜੀ ਸਹੀ ਕੇਹਾ ਤੁਸੀਂ ਹੁਣ ਅਸੀਂ ਪੇਪਰਾਂ ਦੀ ਪੂਰੀ ਤੇਆਰੀ ਕਰਾਂਗੇ


ਸਤ ਸ਼੍ਰੀ ਅਕਾਲ ਲਖਵਿੰਦਰ ਹਾਂਜੀ ਲੱਸੀ ਲੈ ਆਏ ਮੇਰੇ ਵਾਸਤੇ ????


ਕਿੰਨਾ ਮਜਾ ਆਯਾ ਹਨਾ ਘੂਮੀ ਕਰਕੇ party0010ਹੁਣ ਅਪ੍ਪਾਂ ਪੜ ਨਾ ਵੀ ਏ ਨਾਲੇ ਦੇਖਾਂਗੇ ਇਸ ਵਾਰ ਪਹਲੇ ਲੰਬਰ ਤੇ ਕੋਣ ਆਉਂਦਾ ਏ


ਮੇਰੇ ਵਲੋਂ ਬਾਕੀ ਸਭ ਨੂ ਸਤ ਸ਼੍ਰੀ ਅਕਾਲ ਨਾਲੇ ਕਲ ਮੈਂ ਆਪਣੀ ਮੈਡਮ ਨੂ ਫੁਨ ਕੀਤਾ

ਸੀ ਓਹ ਕਹੰਦੇ ਮੈਂ ਕੋਈ  ਨੀ ਗਵਾਚੀ ਮੈਂ ਆਵਾਂਗੀ ਫੇਰ ਸਕੂਲ ਵਿਚ 


ਨਾਲੇ ਓਹ ਸਬ ਨੂ ਬਹੁਤ ਯਾਦ ਕਰਦੇ ਨੇ ਓਹਨਾ ਦੇ ਤਾਂ ਓਹ ਚਲਦੇ ਨੇ ਕੀ ਕਹੰਦੇ ਹੁੰਦੇ ਆਂ ਓਹ ਅਧਿਆਪਕਾਂ ਦੇ ਕਠ ਨੂ 

ਹਾਂ

ਓਹ ਸੇਮੀਨਾਰ ਲਗਦੇ ਆ ਓਹਨਾ ਤੋਂ ਵਾਦ ਆਉਣਗੇ ਓਹ ਪੱਕਾ 

 party0001

 

 

31 Aug 2010

Showing page 302 of 1000 << First   << Prev    298  299  300  301  302  303  304  305  306  307  Next >>   Last >> 
Reply