Anything goes here..
 View Forum
 Create New Topic
  Home > Communities > Anything goes here.. > Forum > messages
Showing page 415 of 1000 << First   << Prev    411  412  413  414  415  416  417  418  419  420  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਅਰਸ਼ ਸ਼ਾਬਾਸ਼ ਬਈ......... ਬਹੁਤ ਅਛਾ 
ਸੁਨੀਲ , ਸਿਮਰਨ ਲਗਦਾ ਹੋਮ ਵਰਕ ਦੇ ਡਰੋਂ ......ਤੁਹਾਡੇ ਸਾਥੀ ਸਕੂਲ ਆਉਣਾ ਘਟ ਗਏ........
ਚਲੋ ਬਈ ਬਾਕੀ ਸਾਰੇ ਵਾਕ ਬਣਾਉਣ ਦੀ ਕੋਸ਼ਿਸ਼ ਕਰੋ .......
ਜਿਵੇਂ ਕਿ.......
ਸੜਕ ਪਰ ਮਤ ਚਲ |
ਬਸ ਮਗਰ  ਨਾ ਚੜ |
ਸਬਰ ਕਰ |
ਤਾਂ ਕੱਲ ਵੇਖਦੇ ਹਾਂ ਕੌਣ ਕੌਣ ਲਿਖ ਕੇ ਲਿਆਉਂਦੇ ਆ ....ਮਿਲਦੇ ਆ ਕੱਲ .....

ਅਰਸ਼ ਸ਼ਾਬਾਸ਼ ਬਈ......... ਬਹੁਤ ਅਛਾ 

 

ਸੁਨੀਲ , ਸਿਮਰਨ ਲਗਦਾ ਹੋਮ ਵਰਕ ਦੇ ਡਰੋਂ ......ਤੁਹਾਡੇ ਸਾਥੀ ਸਕੂਲ ਆਉਣਾ ਘਟ ਗਏ........

 

ਚਲੋ ਬਈ ਬਾਕੀ ਸਾਰੇ ਵਾਕ ਬਣਾਉਣ ਦੀ ਕੋਸ਼ਿਸ਼ ਕਰੋ .......

 

ਜਿਵੇਂ ਕਿ.......

 

ਸੜਕ ਪਰ ਮਤ ਚਲ |

 

ਬਸ ਮਗਰ  ਨਾ ਚੜ |

 

ਸਬਰ ਕਰ |

 

ਤਾਂ ਕੱਲ ਵੇਖਦੇ ਹਾਂ ਕੌਣ ਕੌਣ ਲਿਖ ਕੇ ਲਿਆਉਂਦੇ ਆ ....ਮਿਲਦੇ ਆ ਕੱਲ .....

 

06 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਲਓ ਅੱਜ ਕੋਈ ਵੀ ਨੀ ਆਇਆ ?
ਮੇਰੇ ਸਕੂਲ ਦੇ ਹੋਣਹਾਰ ਵਿਦਿਆਰਥੀਓ ! ਕਿਥੇ ਹੋ ਤੁਸੀਂ ?
ਸਕੂਲ ਉਡੀਕ ਰਿਹਾ ਆਜੋ ਭਾਈ .....ਪਦ ਲਓ ਕੁਝ ਆ ਕੇ ....
ਤੁਹਾਡਾ ਮਾਸਟਰ ਬੈਠਾ ਕਰ ਰਿਹਾ ਏ ਗੱਲਾਂ ਕੁਰਸੀ- ਮੇਜਾਂ ਦੇ ਨਾਲ. 
ਥੋੜਾ ਉਸਦੀ ਇਜ਼ਤ ਦਾ ਵੀ ਕਰ ਲਿਆ ਕਰੋ ਯਾਰ ਖਿਆਲ .....

 

ਲਓ ਅੱਜ ਕੋਈ ਵੀ ਨੀ ਆਇਆ ?

 

ਮੇਰੇ ਸਕੂਲ ਦੇ ਹੋਣਹਾਰ ਵਿਦਿਆਰਥੀਓ ! ਕਿਥੇ ਹੋ ਤੁਸੀਂ ?

 

ਸਕੂਲ ਉਡੀਕ ਰਿਹਾ ਆਜੋ ਭਾਈ .....ਪੜ ਲਓ ਕੁਝ ਆ ਕੇ ....

 

ਤੁਹਾਡਾ ਮਾਸਟਰ ਬੈਠਾ ਕਰ ਰਿਹਾ ਏ ਗੱਲਾਂ ਕੁਰਸੀ- ਮੇਜਾਂ ਦੇ ਨਾਲ. 

 

ਥੋੜਾ ਉਸਦੀ ਇਜ਼ਤ ਦਾ ਵੀ ਕਰ ਲਿਆ ਕਰੋ ਯਾਰ ਖਿਆਲ .....

 

 

 

06 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

hajr g master............


sorry g ... cycle pancture ho gaya c g raste ch .. es lai late ho gaya g...


mera kamm v chk kr lo g...


ਲੜ ਮਤ |
ਸੜਕ ਪਰ ਮਤ ਚਲ |
ਸ਼ਰਾਰਤ ਮਤ ਕਰ |

06 Dec 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

 

ਸਤ ਸ਼੍ਰੀ ਅਕਾਲ ਮਾਸਟਰ ਜੀ ਸੋਰੀ ਲੇਟ ਹੋ ਗੀ ਅੱਜ
ਘਰ ਰਿਸ਼ਤੇਦਾਰ ਆਏ ਹੋਏ ਨੇ ਇਸ ਕਰਕੇ ਲੇਟ ਹੋ ਗੀ ਹਾਂ
ਆ ਲੋ ਤੁਸੀਂ ਮੇਰਾ ਕਮ ਵੀ ਦੇਖਲੋ 
ਸਬਰ ਕਰ 
ਕਸਰਤ ਕਰ 
ਸਡ਼ਕ ਪਰ ਮਤ ਚਲ 

ਸਤ ਸ਼੍ਰੀ ਅਕਾਲ ਮਾਸਟਰ ਜੀ ਸੋਰੀ ਲੇਟ ਹੋ ਗੀ ਅੱਜ

ਘਰ ਰਿਸ਼ਤੇਦਾਰ ਆਏ ਹੋਏ ਨੇ ਇਸ ਕਰਕੇ ਲੇਟ ਹੋ ਗੀ ਹਾਂ

 

ਆ ਲੋ ਤੁਸੀਂ ਮੇਰਾ ਕਮ ਵੀ ਦੇਖਲੋ 

 

ਸਬਰ ਕਰ 

ਕਸਰਤ ਕਰ 

ਸਡ਼ਕ ਪਰ ਮਤ ਚਲ 

 

07 Dec 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

 

ਮਾਟਰ ਜੀ.... ਤੁਸੀਂ ਆਹ ਹਿੰਦੀ ਵਾਲੀ ਭੈਣ ਜੀ ਵਾਲਾ ਸਬਕ ਕਾਹਤੋਂ ਪੜਾਈ ਜਾਂਦੇ ਹੋ... 
ਸੜਕ ਪਰ ਮਤ ਚਲ ....?

ਮਾਟਰ ਜੀ.... ਤੁਸੀਂ ਆਹ ਹਿੰਦੀ ਵਾਲੀ ਭੈਣ ਜੀ ਵਾਲਾ ਸਬਕ ਕਾਹਤੋਂ ਪੜਾਈ ਜਾਂਦੇ ਹੋ... 

 

ਸੜਕ ਪਰ ਮਤ ਚਲ ....?

 

07 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

ਚਲੋ ਫਿਰ ਪੰਜਾਬੀ ਚ ਮੈ ਲਿਖ ਦਿੰਦਾ ਹਾਂ

 

ਸੜਕ ਤੇ ਨਾ ਚਲ

 

ਭਜ ਕੇ ਬਸ ਵੜ

 

ਸਜ ਕੇ ਮੌੜ ਤੇ ਨਾ ਖੜ

07 Dec 2010

Muhammad Waqas .
Muhammad Waqas
Posts: 29
Gender: Male
Joined: 12/Nov/2010
Location: Lahore
View All Topics by Muhammad Waqas
View All Posts by Muhammad Waqas
 

Present Sir gYell

07 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

aao ji wqaas sahib ki haal e ?

 

inne din kidhar rhe tusi ?

 

hor bai baki sare kidda ho ?

theek thaak ho ?

thand to bche ho .....baki de kamm baad ch pehla sehat jroori e ?

 

khiaal rakho skool aavo .....

 

ajj da home work ih hai ki sabh ne 4 to le ke 8 words tak de vaak likhne 

 

jis trha arsh ne thodi jihi mehnat kiti e ....

 

ta milde fer ........tusi likho 

07 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

HAJIR G .......... MAATER G.


SAT SRI AKAL PUNJABIZM......

07 Dec 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

goood moning sir

 

nd goooood moning everybody......anim04

08 Dec 2010

Showing page 415 of 1000 << First   << Prev    411  412  413  414  415  416  417  418  419  420  Next >>   Last >> 
Reply