ਦੇਖੋ ......ਕਿੰਨੇ ਸਿਆਣੇ ਨੇ ਪ੍ਰਦੀਪ ਹੋਣੀ .......ਇਥੇ ਪੜਕੇ ਜਾਂਦੇ ਨੇ ਅਤੇ ਘਰ ਜਾ ਕੇ ਬੱਚਿਆਂ
ਨੂੰ ਪੜਾਉਂਦੇ ਨੇ ...........ਬਹੁਤ ਵਧੀਆ ਜੀ ......
ਹਾਂ ਬਈ ........ਅੱਜ ਕੌਣ ਕੌਣ ਨਹਾਕੇ ਆਇਆ ਏ ?
ਵੈਸੇ ਇੱਕ ਸਿਆਣੀ ਜਿਹੀ ਗੱਲ ਏ ਜੋ ਮੇਰੇ ਦਾਦੀ ਜੀ ਅਕਸਰ ਮੈਨੂੰ ਕਹਿੰਦੇ ਹੁੰਦੇ ਸੀ ਕਿ ਬੇਟਾ , ਠੰਡ ਦੇ ਦਿਨਾ 'ਚ ਸਵੇਰੇ ਨਹਾਉਣ ਨਾਲੋਂ ਚੰਗਾ ਏ ਜੇ ਤੂੰ ਰਾਤ ਨੂੰ ਸਾਉਣ ਤੋਂ ਪਹਿਲਾਂ ਨਹਾਕੇ ਪੈ ਜਾਵੇਂ, ਮੈਂ ਕਹਿਣਾ ਓਹਦਾ ਕਿ ਫਾਇਦਾ .... ਗੱਲ ਤਾਂ ਓਡੀ ਹੀ ਰਹਿਗੀ ......ਜਹੇ ਜੇ ਨਹਾਤੇ ਜਹੇ ਜੇ ਨਾ .........
ਫੇਰ ਓਹਨਾਂ ਮੈਨੂੰ ਦੱਸਿਆ ਕਿ ਅਜੇ ਤੂੰ ਛੋਟਾ ਏਂ...... ਤੈਨੂੰ ਠੰਡ ਲਗਜੂਗੀ ਤੇ ਤੂੰ ਬੀਮਾਰ ਹੋ ਸਕਦਾ ਏ, ਕਿਉਂਕਿ ਜਦੋਂ ਤੂੰ ਨਹਾਕੇ ਘਰੋਂ ਬਾਹਰ ਨਿਕਲੇਂਗਾ ਤਾਂ ਠੰਡੀ ਹਵਾ ਚਲਦੀ ਏ, ਤੈਨੂੰ ਹੋਰ ਵਧ ਠੰਡ ਮਹਿਸੂਸ ਹੋਵੇਗੀ ਤੇ ਤੈਨੂੰ ਬੀਮਾਰ ਕਰ ਸਕਦੀ ਏ ....
ਤਦ ਤੋਂ ਮੈਂ ਕੋਸ਼ਿਸ਼ ਕੀਤੀ ਕਿ ਮੈਂ ਰਾਤ ਨੂੰ ਜਰੂਰ ਨਹਾਕੇ ਪਵਾਂ...... ਸਿਰਫ ਸਰਦੀ ਸਰਦੀ .....
ਗਰਮੀ 'ਚ ਤਾਂ ਕਈ ਵਾਰ ਨਹਾਉਣ ਹੋ ਜਾਂਦਾ ਏ.....
ਸੋ ਆਪਣਾ ਖਿਆਲ ਰਖੋ .......ਠੰਡ ਤੋਂ ਬਚੋ