Anything goes here..
 View Forum
 Create New Topic
  Home > Communities > Anything goes here.. > Forum > messages
Showing page 417 of 1000 << First   << Prev    413  414  415  416  417  418  419  420  421  422  Next >>   Last >> 
SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

 

ਹਾਹਾਹਾਹਾਹਾ ਸਹੀ ਗਲ ਏ ਮਾਸਟਰ ਜੀ ਤੁਹਾਡੀ ਮੇਨੂ ਵੀ ਇੱਦਾਂ ਹੀ ਲਗਦਾ ਕੁਜ ਕਿਉਂਕਿ ਜਦੋ ਤੋਂ ਨਹਾਉਣ ਵਾਲੀ ਗਲ ਸ਼ੁਰੂ ਕੀਤੀ ਤੁਸੀਂ ਤਾਂ ਸਭ ਡਰ ਗੇ ਲਗਦਾ ਕੀ ਕੀਤੇ ਸਾਨੂ ਚੇਕ ਨਾ ਕਰ ਲੇਣ ਮਾਟਰ ਜੀ
ਤਾਂ ਹੀ ਤਾਂ ਕੋਈ ਨੀ ਆਇਆ ਸੁਨੀਲ, ਅਮਮੀ, ਕੁਕਨੂਸ, ਕੁਲਜੀਤ, ਹੋਰ ਬਾਕੀ ਸਾਰੇ ਬਈ ਕਿਥੇ ਓ ਆਜੋ ਆਜੋ ਚਲੋ ਬਿਨਾ ਨਹਾਏ ਹੀ ਆਜੋ ਇਵੇਂ ਸੁਨਾ ਸਕੂਲ ਚੰਗਾ ਨੀ ਲਗਦਾ 
ਤੁਹਾਡੀ ਸਬ ਦੀ ਉਡੀਕ ਵਿਚ ਤੁਹਾਡੀ ਛੋਟੀ ਜਿਹੀ ਦੋਸਤ ਸਿਮਰਨ .................................  

ਹਾਹਾਹਾਹਾਹਾ ਸਹੀ ਗਲ ਏ ਮਾਸਟਰ ਜੀ ਤੁਹਾਡੀ ਮੇਨੂ ਵੀ ਇੱਦਾਂ ਹੀ ਲਗਦਾ ਕੁਜ ਕਿਉਂਕਿ ਜਦੋ ਤੋਂ ਨਹਾਉਣ ਵਾਲੀ ਗਲ ਸ਼ੁਰੂ ਕੀਤੀ ਤੁਸੀਂ ਤਾਂ ਸਭ ਡਰ ਗੇ ਲਗਦਾ ਕੀ ਕੀਤੇ ਸਾਨੂ ਚੇਕ ਨਾ ਕਰ ਲੇਣ ਮਾਟਰ ਜੀ

 

ਤਾਂ ਹੀ ਤਾਂ ਕੋਈ ਨੀ ਆਇਆ ਸੁਨੀਲ, ਅਮਮੀ, ਕੁਕਨੂਸ, ਕੁਲਜੀਤ, ਹੋਰ ਬਾਕੀ ਸਾਰੇ ਬਈ ਕਿਥੇ ਓ ਆਜੋ ਆਜੋ ਚਲੋ ਬਿਨਾ ਨਹਾਏ ਹੀ ਆਜੋ ਇਵੇਂ ਸੁਨਾ ਸਕੂਲ ਚੰਗਾ ਨੀ ਲਗਦਾ 

 

ਤੁਹਾਡੀ ਸਬ ਦੀ ਉਡੀਕ ਵਿਚ ਤੁਹਾਡੀ ਛੋਟੀ ਜਿਹੀ ਦੋਸਤ ਸਿਮਰਨ .................................  

 

10 Dec 2010

RP RAJ GILL
RP RAJ
Posts: 5
Gender: Male
Joined: 10/Dec/2010
Location: Khanna
View All Topics by RP RAJ
View All Posts by RP RAJ
 

Vਮੈਂ ਨਵਾ ਹਾਂ ਮੇਨੂ ਦੱਸੋ ਕੁਜ ਸਕੂਲ ਦੇ ਵਾਰੇ

10 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਰਾਜ ਤੁਹਾਡਾ ਸਵਾਗਤ ਹੈ ਸਕੂਲ 'ਚ ........
ਮੈਂ ਮਾਸਟਰ ਜੀ ਦੀ ਸੇਵਾ ਨਿਭਾ ਰਿਹਾ ਹਾਂ ......
ਬਾਕੀ ਤੁਸੀਂ ਰੋਜ਼ ਸਕੂਲ ਆਓ ਹਾਜਰੀ ਲਵਾਓ......ਆਪਣੇ ਵਿਚਾਰ ਸਾਂਝੇ ਕਰੋ .....
ਤੁਸੀਂ ਵੀ, ਬਿਨਾ ਨਹਾਤੇ ਵੀ, ਆ ਸਕਦੇ ਹੋ .....:ਪ
 

ਰਾਜ ਤੁਹਾਡਾ ਸਵਾਗਤ ਹੈ ਸਕੂਲ 'ਚ ........

 

ਮੈਂ ਮਾਸਟਰ ਜੀ ਦੀ ਸੇਵਾ ਨਿਭਾ ਰਿਹਾ ਹਾਂ ......

 

ਬਾਕੀ ਤੁਸੀਂ ਰੋਜ਼ ਸਕੂਲ ਆਓ ਹਾਜਰੀ ਲਵਾਓ......ਆਪਣੇ ਵਿਚਾਰ ਸਾਂਝੇ ਕਰੋ .....

 

ਤੁਸੀਂ ਵੀ, ਬਿਨਾ ਨਹਾਤੇ ਵੀ, ਆ ਸਕਦੇ ਹੋ .....:ਪ

 

 

 

10 Dec 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
Muafinama

sat sri akal sab nu ........

muafi chauhni haan k kujh dina ton main hazir nhi ho saki....aje hor v kuch din nhi ho sakungi...kujh rujheven han .....

@Balihar veer, Amrinder veer, Stalin veer, Gurminder veer, Pardeep jee, Nimar veer, Waqas jee ..... sab nu slaam dua....te apna khyal rakhna ..... i'll  be back shortly. AAMIIIN!

10 Dec 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਸਤ ਸ੍ਰੀ ਅਕਾਲ ਸਭ ਨੂੰ ,,,,,,,,,,,,,
ਮਾਫ਼ੀ ਚਾਹੁੰਦਾ ਹਾਂ ਕਿ ਮੈਂ ਕੁਝ ਸਮੇਂ ਤੋਂ ਹਾਜਰੀ ਨਹੀਂ ਲਵਾ ਸਕਿਆ ,,
ਮੈਂ ਆਪਣੀ ਡਿਉਟੀ ਦੀ ਵਜਾਹ ਨਾਲ ਨਾਂ ਚਾਹੁੰਦਿਆਂ ਵੀ ਤੁਹਾਡੇ ਤੋਂ ਦੂਰ ਹੋ ਜਾਂਦਾ ਹਾਂ ,
ਪਰ ਫਿਰ ਵੀ ਮੈਂ ਸਮਾਂ ਕੱਡ ਕੇ ਲਗਾਤਾਰ ਪੋਸਟ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ ,
ਉਮੀਦ ਕਰਦਾ ਹਾਂ ਤੁਸੀਂ ਮੇਰੀ ਮਜਬੂਰੀ ਨੂੰ ਸਮਝਦੇ ਹੋਏ ਮੇਰੀ ਹਾਜਰੀ ਕਬੂਲ ਕਰੋਂਗੇ ,,,
ਮਾਟਰ ਜੀ ਹਾਜਰ ਜੀਈਈਈਈਈਈਈਈ ,,,,,,,,,,,,,,,,,,

10 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Hajir g Master g......


Sat sri akal sab nu g...

10 Dec 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

sat shree akal master ji 

 

 

hajir ji

 

ajj tan bai dikh rhe ne students chlo dekhde han kaun kaun aunda e hor

10 Dec 2010

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 
Simmy Grewal


ਮੇਰੇ ਵੱਲੋਂ ਸਭ ਨੂੰ ਦੋਵੇਂ ਹੱਥ ਜੋੜ ਕੇ ਸਤਿ ਸ਼ੀ੍ ਅਕਾਲ ਜੀ
ਇੱਕ ਵਾਰ ਗੱਜ ਕੇ ਆਖੋ ਬੋਲੇ ਸੋ ਨਿਹਾਲ....ਸਤਿ ਸ਼ੀ੍ ਅਕਾਲ ਜੀ

ਮਾਟਰ ਜੀ ਹਾਜਰ ਜੀ ਅੱਜ ਮੈਂ ਇੱਕ ਮਹੀਨੇਂ ਬਾਦ ਸਕੂਲ ਚ੍ ਹਾਜਰ ਹੋਇਆ ਹਾਂ..ਮੈਨੂੰ ਉਮੀਦ ਹੈ ਮੈਨੂੰ ਭਗੌੜੇ ਵਿਦਿਆਰਥੀ ਦਾ ਦਰਜਾ ਮਿਲ ਚੁੱਕਾ ਹੋਵੇਗਾ..ਪਰ ਮੈਂ ਮਾਫੀ ਚਾਹੁੰਦਾ ਹਾਂ ਕਿ ਮੈਂ ਅਪਨੇ ਪਰਿਵਾਰਿਕ ਰੁਝੇਵੇਇਆਂ ਕਰਕੇ ਹਾਜਰ ਨਹੀਂ ਹੋ ਸਕਿਆ..ਪਰ ਹੁਣ ਨਵੇਂ ਸਿਰਿਓ ਸ਼ੁਰਆਤ ਕਰਦਾ ਹਾਂ..

ਹੋਰ ਬਈ ਸਾਰੇ ਠੀਕ ਠਾਕ ਹੋ..ਹੁਣ ਤਾਂ ਬਹੁਤ ਨਵੇਂ ਚੇਹਰੇ ਆ ਗਏ ਹਨ..ਬਹੁਤ ਹੀ ਵਧੀਆ ਗੱਲ ਹੈ....ਰੱਬ ਕਰੇ ਸਾਰਿਆਂ ਵਿੱਚ ਭਾਈਚਾਰਾ ਏਦਾਂ ਹੀ ਬਣਿਆ ਰਹੇ ਤੇ ਪੰਜਾਬੀਜ਼ਮ ਦੁਨੀਆਂ ਦੇ ਕੋਨੇ-ਕੋਨੇ ਚ ਵੱਸਦੇ ਪੰਜਾਬੀਆਂ ਨੂੰ ਇੱਕ ਲੜੀ ਵਿੱਚ
ਪਰੋਈ ਰੱਖੇ..

ਆਪ ਸਭ ਦਾ ਸ਼ੁਕਰਗੁਜ਼ਾਰ
ਸਿਮਰਨਜੀਤ ਸਿੰਘ ਗਰੇਵਾਲ

11 Dec 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

sat shri akaal ji ,,,,,,,,,,,,,,,saarean nu ,,,,,,,


ਮਾਟਰ ਜੀ ਹਾਜਰ ਜੀ

11 Dec 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bhai saare jaane apne apne password change kar lo ik waar punjabizm waale.......

 

sakht hadaaytaN ne bhai headmaster ji wallON...... :)

 

kyoki kujh pange lain di koshish keeti gayi si apne school naal.. so its better to be on safe side...

11 Dec 2010

Showing page 417 of 1000 << First   << Prev    413  414  415  416  417  418  419  420  421  422  Next >>   Last >> 
Reply