|
|
|
|
|
|
|
ਹੈਡਮਾਸਟਰ ਸਾਹਿਬ ਨੀ ਵੇਖੇ ਹੁਣ ਕਦੇ | ਲੱਗਦਾ ਕਿਸੇ ਕੰਮ ਚ ਉਲਝੇ ਹੋਏ ਨੇ ,,,
ਬਾਕੀ students ਦਾ ਕੀ ਹਾਲ ਆ ?,,,

01 Aug 2013
|
|
|
|
|
|
|
|
|
ਹਾਂਜੀ ਹਰਪਿੰਦਰ ਵੀਰੇ... headmaster ਸਾਹਬ... busy ਲੱਗਦੇ ਆ.... ਦਿਖੇ ਨੀ ਕਈ ਦਿਨ ਹੋ ਗਏ
|
|
03 Aug 2013
|
|
|
|
|
|
|
ਹਾਂ ਅਮਰਿੰਦਰ ਵੀਰ ! ਬਿਜ਼ੀ ਹੀ ਲੱਗਦੇ ਨੇ ਕਿਸੇ ਪਾਸੇ ,,,
ਬਾਕੀ students ਕਿਧਰ ਰਹਿ ਗਏ ? ਕੰਟੀਨ ਚ ਹੀ ਬੈਠੇ ਰਹਿਣਾ ,,,ਕੋਈ ਕਲਾਸ ਵੀ attend ਕਰ ਲਿਆ ਕਰੋ,,,

04 Aug 2013
|
|
|
|
|
|
|
ਹਾਜਿਰ ਜੀ 
|
|
06 Aug 2013
|
|
|
|
|
ਸ਼ੁਕਰ ਹੈ ਕੀ 2 student ਤਾਂ ਆਏ ਨੇ ਕਲਾਸ ਚ | ਹੋਰ ਹੁਣ ਕਿਸੇ ਨੇ ਗੇੜਾ ਹੀ ਨੀ ਮਾਰਿਆ ,,,ਕਮਾਲ ਆ ,,,
ਕਾਫੀ ਦੋਸਤਾਂ ਦੇ ਗੈਰ ਹਾਜ਼ਿਰ ਰਹਿਣ ਦਾ ਕੀ ਕਰਨ ਹੋ ਸਕਦਾ ਹੈ ? ,,,ਕਿਤੇ ਓਹੀ ਗੱਲ ਤਾਂ ਨੀ ਕਿ >>>> " ਠੱਗ ਨਿੱਕਲੇ ਵਣਜਾਰੇ ,,,ਦਿਲ ਵੱਟੇ ਕਚ ਪਾ ਗਏ ,,,",,,

07 Aug 2013
|
|
|