|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਹਾਜਿਰ ਜੀ 
|
|
19 Aug 2013
|
|
|
|
|
|
|
|
|
ਹੁਣ ਜੀ ਪੈਪਰ ਆ ਗਏ ਨੇ ਸਤਬਰ ਟੇਸਟ ਡਰ ਲਗਦਾ ਜੀ ਹੁਣ ਹਾਜਰ ਜੀ
|
|
20 Aug 2013
|
|
|
|
|
ਤਿਆਰੀ ਕਰ ਲੈ ਪੇਪਰਾਂ ਦੀ ਗੁਰਪ੍ਰੀਤ ਸਿਆਂ ,,,ਇਸ ਵਾਰ ਨਕਲ ਨੀ ਚੱਲਣ ਦੇਣੀ ,,,
|
|
20 Aug 2013
|
|
|
|
|
|
|
|
|
|
|
ਜੀ ਸਰ ਜੀ sharanpreet ਤੇਰਾ ਆਲੂ ਵਾਲਾ ਪਰੋਠਇਆ ਵਾਲਾ ਡਬਾ ਸਾਡੇ ਕੋਲ ਆ ਪਰ ਹੁਣ ਤਾ ਇਕਲਾ ਡਬਾ ਈ ਆ 
|
|
24 Aug 2013
|
|
|
|
|
ਹੋਰ ਕੀ ਹਾਲ ਚਾਲ ਨੇ ਸਾਰਿਆਂ ਦੇ ? ਪੇਪਰਾਂ ਦੀ ਤਿਆਰੀ ਕਰਲੋ ,,,ਅਗਲੇ ਮਹੀਨੇ ਹੋਣ ਵਾਲੇ ਨੇ,,,
|
|
24 Aug 2013
|
|
|
|
|
SSA kee haal ae tuhada ?
Pepran dee tiyari changi traan naal kar leo es waar nakal nai chalni ?
|
|
25 Aug 2013
|
|
|
|
|
ਲਫਜਾਂ ਦੇ ਅੰਬਾਰ ਹੇਠਾਂ, ਜ਼ਿੰਦਗੀ ਦਾ ਸਾਹ ਘੁੱਟ ਨਾ ਜਾਵੇ, ਪੱਥਰਾਂ ਵਰਗੇ ਸੁੰਦਰ ਚੇਹਰੇ, ਕੀਮਤ ਮੰਗਣ ਇਨਸਾਨ ਤੋਂ...... ਬਹੁਤ ਖੂਬ .....
|
|
25 Aug 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|