Anything goes here..
 View Forum
 Create New Topic
  Home > Communities > Anything goes here.. > Forum > messages
Showing page 956 of 1000 << First   << Prev    952  953  954  955  956  957  958  959  960  961  Next >>   Last >> 
Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਨਾ ਜੀ ਨਾ ਜਗਜੀਤ ਸਰ ਜੀ ਤੁਸੀਂ ਤਾ ਗੁਸਾ ਖਾ ਗਏ ਜੀ
ਨਹੀ ਜੀ ਆਪਣੇ ਵਾਲੋ ਤੁਸੀਂ ਮੋਨੀਟਰ ਜੀ ਬਾਕੀ ਹਡ ਮਾਸਟਰ ਜੀ ਤੇ ਮਾਸਟਰ ਜੀ ਦਸਣ ਗਏ
party0039

29 Aug 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਜੱਗੀ ਜੀ ! ਕੋਈ ਗੱਲ ਏ ਨੀ ,,,ਤੁਹਾਨੂੰ ਹੀ ਬਣਾ ਦਿਆਂਗੇ ਮਨੀਟਰ Smile | ਇੱਕ ਕਾਲਾ ਕੁੱਕੜ ਤੇ ਇੱਕ ਅੰਗ੍ਰੇਜ਼ੀ ਆਲੀ ਬੋਤਲ ਲੈਕੇ ਜੋਗਾ ਸਿੰਘ ਵਾਲੀ ਹਵੇਲੀ ਪਹੁੰਚ ਜਾਣਾ ਸ਼ਾਮੀਂ Tongue out | party0005ਹਾੜਾ ਹਾੜਾ ਲਾਕੇ ਕਰਦਿਆਂ ਮਨੀਟਰੀ ਵਾਲਾ ਮਸਲਾ ਹੱਲ |

 

 ਛੇਤੀ ਕਰਿਓ ਕੀਤੇ ਗੁਰਪ੍ਰੀਤ ਤੁਹਾਡੇ ਤੋਂ ਪਹਿਲਾਂ ਹੀ ਨਾ ਪਹੁੰਚ ਜਾਵੇ | ਕੱਲ ਬਲੈਕ ਲੇਬਲ ਖਰੀਦ ਕੇ ਲਿਆਇਆ ਓਹ ਵੀ ਚੰਡੀਗੜ ਤੋਂ ,,,

29 Aug 2013

ਪ੍ਰੀਤ ਕੌਰ
ਪ੍ਰੀਤ
Posts: 116
Gender: Female
Joined: 23/Oct/2012
Location: Surrey
View All Topics by ਪ੍ਰੀਤ
View All Posts by ਪ੍ਰੀਤ
 

present ji

30 Aug 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹੇਠ ਜੋੜ ਕੇ ਥੋਡੇ ਮੁਹਰੇ ਕਰਦਾ ਹਾਂ ਮੈਂ ਹਾੜਾ,
ਗਿਣਤੀ ਸੁਣ ਲਓ, ਏ ਬੀ ਸੀ, 
ਤੇ ਜਾਂ ਫਿਰ ਸੁਣ ਲਓ ਪਹਾੜਾ,
ਜੇ ਹਾੜਾ ਲਾਕੇ ਮੋਨੀਟਰ ਬਣਾਇਆ,
ਸਰ ਜੀ, ਪੈ ਜੂ ਬਹੁਤ ਪੁਆੜਾ |

ਬਾਅਦ ਹਾਜਰੀ,

ਸੁਣ ਲਓ ਸਰ ਜੀ, ਕਰਦਾ ਹਾਂ ਮੈਂ ਹਾੜਾ,

ਗਿਣਤੀ ਸੁਣ ਲਓ, ਏ. ਬੀ. ਸੀ., 

ਤੇ ਜਾਂ ਫਿਰ ਸੁਣ ਲਓ ਪਹਾੜਾ,

ਜੇ ਹਾੜਾ ਲਾਕੇ ਮੋਨੀਟਰ ਬਣਾਇਆ,

ਸਰ ਜੀ, ਪੈ ਜੂ ਬਹੁਤ ਪੁਆੜਾ |

 

ਮੰਨਿਆ ਪਾਵਰ ਬਹੁਤ ਏ ਐਥੇ,

ਮਾਸਟਰ ਜੀ ਤੇ ਹੈਡ ਮਾਸਟਰ ਜਨਾਬ ਦੀ,

ਕਾਲੇ  ਕੁੱਕੜ, ਵਿਸਕੀ 'ਚ ਮਨੀਟਰੀ,

ਜੀ ਗੱਲ ਕਰੋ ਕੋਈ ਹਿਸਾਬ ਦੀ |

 

ਐ ਲਓ ਫੜੋ ਮਨੀਟਰੀ ਆਪਣੀ,

ਮੈਂ ਨੀਂ ਊਂ ਬਣਦਾ ਯਾਰੋ,

ਪਰ ਵੱਡੇ ਰੋਲ ਨੰਬਰ ਵਾਲੇ ਨੂੰ ਵੀ,

ਕਿਸੇ ਢੰਗ ਦੀ ਥਾਂ 'ਤੇ ਤੇ ਮਾਰੋ ?

 

30 Aug 2013

Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਮਾਟਰ ਜੀ..... ਹਾਜਿਰ ਜੀ.... ਮੇਰੀ ਹਾਜਰੀ ਲਵਾ ਦਿਓ....

ਕੱਲ ਜੀ ਮੈਂ ਨਵਾਂ ਹੋਮ ਵਰਕ ਕੀਤਾ ਆ ਜੀ...ਆਹ ਦੇਖੋ ਹੇਠਾਂ ਵਾਲਾ ਲਿੰਕ ਕਲਿਕ ਕਰ ਕੇ....

ਤੇ ਜੇ ਕਿਸੇ ਕੋਲ ਵੀ ਵਿਜੇ ਵਿਵੇਕ ਦਾ ਲਿਖਿਆ ਕੁਝ ਸਾਂਝਾ ਕਰਨ ਨੂੰ ਹੈ.. ਤਾਂ ਜਰੂਰ ਸਾਂਝਾ ਕਰੋ .... :)

 

http://www.punjabizm.com/forums-vijay-vivek-poetry-90974-1-1.html

31 Aug 2013

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

g ajj meri v attendence lga deo maater g.........

 

roll no 43...:)

31 Aug 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

Very good ਕਾਕਾ ਅਮਰਿੰਦਰ ਸਿਆਂ ,,,home work ਕਰਨਾ ਤਾਂ ਕੋਈ ਤੁਹਾਡੇ ਤੋ ਸਿਖੇ | 100 / 100 ,,,
ਬਾਕੀ students ਵੀ ਸਬਕ ਲੈਣਗੇ ,,,

Very good ਕਾਕਾ ਅਮਰਿੰਦਰ ਸਿਆਂGood Job ,,,home work ਕਰਨਾ ਤਾਂ ਕੋਈ ਤੁਹਾਡੇ ਤੋ ਸਿਖੇ | 100 / 100 ,,,

 

ਬਾਕੀ students ਵੀ ਸਬਕ ਲੈਣਗੇ ,,,

 

01 Sep 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Welcome back ਰਾਜਵਿੰਦਰ  ! ਤੁਹਾਡੀ ਹਾਜਰੀ ਵੀ ਲਾ ਦਿੱਤੀ ਗਈ ਹੈ | ਆਉਂਦੇ ਰਿਹਾ ਕਰੋ,,,

01 Sep 2013

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

thankyou harpinder g.......:)

 

ajj d v attendenc e lgwana na bhulna.......... roooolllllll no    43..........                            :)

01 Sep 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਸਰ ਜੀ ਜੱਗੀ ਜੀ ਬਹੁਤ ਖੂਬ ਜੀ
ਪਰ ਮੋਨੀਟਰ ਤਾ ਟਾਇਮ ਈ ਦਸੁ ਜੀ ਕਿ ਕਿਸ਼ਨੇ ਬਣਨਾ  ਜੀ
ਪੈਪਰ ਦੇ ਤਿਆਰੀ ਕਰ ਲੋ ਜੀ

 

anim05

 

 sr ji ghar de kaddi chalu ji   party0010

02 Sep 2013

Showing page 956 of 1000 << First   << Prev    952  953  954  955  956  957  958  959  960  961  Next >>   Last >> 
Reply