Anything goes here..
 View Forum
 Create New Topic
  Home > Communities > Anything goes here.. > Forum > messages
Showing page 955 of 1000 << First   << Prev    951  952  953  954  955  956  957  958  959  960  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਕਾਕਾ ਗੁਰਪ੍ਰੀਤ ਸਿਆਂ ਕਿਧਰ ਰਹਿ ਗਿਆ ? ਤੇਰੀਆਂ ਹਾਜ਼ਰੀਆਂ ਘਟ ਜਾਣੀਆਂ ,,,

 

ਪ੍ਰੀਤ ਵੀ ਨੀ ਆਈ ਹੁਣ ਕਦੇ ,,,

26 Aug 2013

ਪ੍ਰੀਤ ਕੌਰ
ਪ੍ਰੀਤ
Posts: 116
Gender: Female
Joined: 23/Oct/2012
Location: Surrey
View All Topics by ਪ੍ਰੀਤ
View All Posts by ਪ੍ਰੀਤ
 

ਹਾਜਿਰ ਜੀ Smile

26 Aug 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਸਰ ਜੀ ਹੁਣ ਮੋਨੀਟਰ oh ਹੋਵੇਗਾ ਜਿਸ ਦੇ ਨੰਬਰ ਚੰਗੇ  ਆਏ ਓਹ ਮੋਨੀਟਰ  ਜੀ

27 Aug 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਮੇਰੀ ਇਕੱਲ ਵਿੱਚ ਕੋਲ ਆ ਬਹਿੰਦੀ।
ਪੱਤਿਆਂ ਤੇ ਕੋੱਝ ਸਬਦ ਲਿੱਖ ਲੈਂਦੀ।
ਅਰਥ ਸਮਝਾਉਣ ਤੋਂ ਪਹਿਲਾਂ ਮੈਥੋਂ,
ਉੱਡਾ ਕੇ ਹਵਾ ਲੈ ਦੂਰ ਜਾ ਬਹਿੰਦੀ। ......ਹਾਜ਼ਰੀ ਪ੍ਰਵਾਨ ਕਰਨੀ.. ਗੈਰ ਹਾਜ਼ਰੀ ਦੀ ਮੁਆਫ਼ੀ..ਜੀ

27 Aug 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Bahut vadhia Gurmeet jee...thanks for sharing here...

Gurpreet teri gall sahi aa Monitor ohi banuga jehde number vadhia hongey....chall fer hun saare jane chukk lao kitaaban te kar deo tiyari shuru....

Maatar jee kee haal aa tuhada ?


27 Aug 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਹਾਲ ਬਿੱਲਕੁੱਲ ਠੀਕ ਆ ਹੈਡਮਾਸਟਰ ਸਾਹਿਬ ,,,ਬੱਸ ਕਹਿ ਲਵੋ ਕਿ " ਕਾਟੋ ਫੁੱਲਾਂ ਤੇ ਆ ਤੇ ਬੱਕਰੀ ਗੁੱਲਾਂ ਤੇ ,,,"
ਕਾਕਾ ਗੁਰਪ੍ਰੀਤ ਸਿਆਂ tuition ਰਖ ਲੈ ਕਿਸੇ ਕੋਲ ਜੇ ਵਧੀਆ ਨੰਬਰ ਲੈਣੇ ਨੇ ,,,

ਹਾਲ ਬਿੱਲਕੁੱਲ ਠੀਕ ਆ ਹੈਡਮਾਸਟਰ ਸਾਹਿਬ Laughing ,,,ਬੱਸ ਕਹਿ ਲਵੋ ਕਿ " ਕਾਟੋ ਫੁੱਲਾਂ ਤੇ ਆ ਤੇ ਬੱਕਰੀ ਗੁੱਲਾਂ ਤੇ Tongue out,,,"

 

ਕਾਕਾ ਗੁਰਪ੍ਰੀਤ ਸਿਆਂ tuition ਰਖ ਲੈ ਕਿਸੇ ਕੋਲ ਜੇ ਵਧੀਆ ਨੰਬਰ ਲੈਣੇ ਨੇ Smile,,,

 

27 Aug 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸਾਡੀ ਵੀ ਹਾਜਰੀ ਲਾ ਲਓ ਜੀ, ਆਹ ਏਧਰ ਪਿਛਲੇ ਬੇੰਚ ਤੇ ਧਿਆਨ ਕਰੋ ਜੀ | ਕੁਝ ਨੰਬਰਾਂ ਦੀ ਗੱਲ ਸੁਨੀ ਸੀ ਜੀ ਮੈਂ, ਮਨੀਟਰ ਬਣਾਉਣ ਲਈ | ਰੋਲ ਨੰਬਰ ਨਾਲ ਨੀਂ ਸਰਨਾ ਮਾਹਟਰ ਜੀ ? ਮੇਰਾ ਤੇ ਰੋਲ ਨੰਬਰ ਵੀ ਸੁਖ ਨਾਲ ਵਾਹਵਾ ਵੱਡਾ ਏ  - 170 ?
ਸਕੂਲ 'ਚ ਤੇ ਮੇਰਾ ਰੋਲ ਨੰਬਰ ਸਿਰਫ 3 ਸੀ ਜੀ, ਤਾਂ ਵੀ ਮੈਨੂੰ ਮਨੀਟਰ ਬਣਾ ਤਾ ਸੀ ਜੀ | ਐਥੇ ਤੇ ਫਿਰ ਵੀ 170 ਆ ਜੀ | ਕੋਈ ਸੁਣਦਾ ਈ ਨੀਂ | ਪਤਾ ਨੀਂ ਮਾਹਟਰ ਈ ਕਿੱਦਾਂ ਦੇ ਨੇਂ ਇਥੇ ???????     

ਮਾਹਟਰ ਜੀ, ਸਾਡੀ ਵੀ ਹਾਜਰੀ ਲਾ ਲਓ ਜੀ, ਆਹ ਏਧਰ ਪਿਛਲੇ ਬੇੰਚ ਤੇ ਧਿਆਨ ਕਰੋ ਜੀ |

 

ਕੁਝ ਨੰਬਰਾਂ ਦੀ ਗੱਲ ਸੁਨੀ ਸੀ ਜੀ ਮੈਂ, ਮਨੀਟਰ ਬਣਾਉਣ ਲਈ | ਰੋਲ ਨੰਬਰ ਨਾਲ ਨੀਂ ਸਰਨਾ ਮਾਹਟਰ ਜੀ ? ਮੇਰਾ ਤੇ ਰੋਲ ਨੰਬਰ ਵੀ ਸੁਖ ਨਾਲ ਵਾਹਵਾ ਵੱਡਾ ਏ  - 170 ?

ਸਕੂਲ 'ਚ ਤੇ ਮੇਰਾ ਰੋਲ ਨੰਬਰ ਸਿਰਫ 3 ਸੀ ਜੀ, ਤਾਂ ਵੀ ਮੈਨੂੰ ਮਨੀਟਰ ਬਣਾ ਤਾ ਸੀ ਜੀ | ਐਥੇ ਤੇ ਫਿਰ ਵੀ 170 ਆ ਜੀ............ ਕੋਈ ਸੁਣਦਾ ਈ ਨੀਂ ........... ਪਤਾ ਨੀਂ ਮਾਹਟਰ ਈ ਕਿੱਦਾਂ ਦੇ ਨੇਂ ਇਥੇ ???????     

 

27 Aug 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਸੁਨਣ ਗਏ ਸਾਰੇ ਈ ਜਗਜੀਤ ਜੀ ਬਸ ਸਬਰ ਚਾਹੀਦਾ ਹੁਣ ਮੈਂ ਤਾ ਲਗ ਗਇਆ study karan Kade vi nahi..!

ਮੋਨੀਟਰ ਆਪਾ ਬਣਨਾ ਹੁਣ

 

party0001

 

ਸਰ ਜੀ ਬਸ ਤੁਸੀਂ ਹੁਣ ਦੇਖਣਾ ਮੈਂ ਕਿਨੀ ਮੇਹਨਤ ਕਰਦਾ

 

anim09

27 Aug 2013

Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

haajir ji... happy17

28 Aug 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਮਿਹਨਤ ਸ਼ਿਹਨਤ ਤਾਂ ਅਸੀਂ ਵੀ ਕੁਸ਼ ਕਰ ਈ ਲੈਂਦੇ ਜੇ ਪਹਿਲਾਂ ਪਤਾ ਹੁੰਦਾ | ਚਲੋ ਕੋਈ ਨਾਂਨਾਂਨਾਂਨਾਂਨਾਂਨਾਂਨਾਂ, ਦੇਖ ਲਾਂਗੇ ਮਦਾਨ ਚ !

 

ਸਰ ਜੀ ਤੁਹੀ ਥੋਹੜਾ ਉਮਰ ਦੇ ਨੰਬਰ ਵੀ ਦਿਆ ਕਰੋ, ਨੀਂ ਤਾਂ ਇਹ ਜਵਾਨ ਪੜ੍ਹਾਕੂ ਮੁੰਡੇ ਸਾਡੀਆਂ ਉਮੀਦਾਂ ਤੇ (distilled ਨਹੀਂ ਤੇ brewed) ਪਾਣੀ ਜ਼ਰੂਰ ਫੇਰ ਦੇਣਗੇ |

28 Aug 2013

Showing page 955 of 1000 << First   << Prev    951  952  953  954  955  956  957  958  959  960  Next >>   Last >> 
Reply