ਆ ਜਾ ਆ ਜੱਸ ਜੀ ਮਾਸਟਰ ਜੀ ਨੂ ਆਪੇ ਮਿਲ ਲਾ ਗਾਏ ਸ਼ਾਮ ਨੂ ਕੋਈ ਨੀ ਮਾਸਟਰ ਜੀ ਸਤ ਸ਼੍ਰੀ ਅਕਾਲ ਜੀ ਹਾਜਰੀ ਲਾ ਦੋ ਜੀ ਮੇਰੀ ਵੀ
jagii sir ji sat shri akal ji
08 Sep 2013
ਜੱਗੀ ਜੀ ਬਸ ਹੱਸੇ ਮਖੋਲ ਚ ਆਪਾ ਮੋਨੀਟਰ ਵਾਰੇ ਗਲ ਕਰਦੇ ਆ ਜੀ ਲਗਦਾ ਤੁਹਾਨੂ ਚੰਗਾ ਨਹੀ ਲਗਦਾ
ਚਲੋ ਕੋਈ ਗਲ ਨਹੀ SIR ਜੀ ਪਰ ਆਪਾ ਤਾ ਮੋਨੀਟਰ ਵਾਰੇ ਗਲ ਕਰਨੀ ਈ ਆ ਜੀ ਕਲਾਸ ਦਾ ਸਵਾਲ ਆ ਜੀ
ਜੱਗੀ ਜੀ ਬਸ ਹੱਸੇ ਮਖੋਲ ਚ ਆਪਾ ਮੋਨੀਟਰ ਵਾਰੇ ਗਲ ਕਰਦੇ ਆ ਜੀ ਲਗਦਾ ਤੁਹਾਨੂ ਚੰਗਾ ਨਹੀ ਲਗਦਾ
ਚਲੋ ਕੋਈ ਗਲ ਨਹੀ SIR ਜੀ ਪਰ ਆਪਾ ਤਾ ਮੋਨੀਟਰ ਵਾਰੇ ਗਲ ਕਰਨੀ ਈ ਆ ਜੀ ਕਲਾਸ ਦਾ ਸਵਾਲ ਆ ਜੀ
Yoy may enter 30000 more characters.
08 Sep 2013
About First item at page 958
ਗੁਰਪ੍ਰੀਤ, ਆਹ ਹਥ ਚ ਕੀਹ, ਚੌਰ ਆ ?
ਨਾ ਨਾ ਯਾਰ, ਉਂਝੇ ਈ, ਮੈਂ ਕਿਹਾ,
ਹਿਲਾਉਂਦਿਆਂ, ਚੀਅਰ ਲੀਡਰਾਂ ਅਰਗੀ ਟੌਰ ਆ !!!
ਗੁਰਪ੍ਰੀਤ, ਆਹ ਹਥ ਚ ਕੀਹ, ਚੌਰ ਆ ?
ਨਾ ਨਾ ਯਾਰ, ਉਂਝੇ ਈ, ਮੈਂ ਕਿਹਾ,
ਹਿਲਾਉਂਦਿਆਂ, ਚੀਅਰ ਲੀਡਰਾਂ ਅਰਗੀ ਟੌਰ ਆ !!!
About First item at page 958
ਗੁਰਪ੍ਰੀਤ, ਆਹ ਹਥ ਚ ਕੀਹ, ਚੌਰ ਆ ?
ਨਾ ਨਾ ਯਾਰ, ਉਂਝੇ ਈ, ਮੈਂ ਕਿਹਾ,
ਹਿਲਾਉਂਦਿਆਂ, ਚੀਅਰ ਲੀਡਰਾਂ ਅਰਗੀ ਟੌਰ ਆ !!!
ਗੁਰਪ੍ਰੀਤ, ਆਹ ਹਥ ਚ ਕੀਹ, ਚੌਰ ਆ ?
ਨਾ ਨਾ ਯਾਰ, ਉਂਝੇ ਈ, ਮੈਂ ਕਿਹਾ,
ਹਿਲਾਉਂਦਿਆਂ, ਚੀਅਰ ਲੀਡਰਾਂ ਅਰਗੀ ਟੌਰ ਆ !!!
Yoy may enter 30000 more characters.
08 Sep 2013
haan bai kee haal chaal ne ? Yes Gurpreet you can have roll no 174 from now on :)
08 Sep 2013
Aah aapna Ammi kehnda see koi kavita share karanga,,,murh ke aayia ee nahi....hmmm
08 Sep 2013
ਸਰ ਜੀ ਆ ਜੋ ਜੀ ਆ ਸ਼ਾਮ ਨੂ ਜੱਗੀ ਜੀ ਵੇਲਕਮ ਜੀ ਹਡ ਮਾਸਟਰ ਜੀ ਆਓ ਜੋ ਜੀ ਪਾਰਟੀ ਸ਼ਾਰਟੀ ਕਰਦੇ ਆ ਜੀ ਬਹੁਤ ਸਮਾਂ ਹੋ ਚਲਇਆ ਜੀ ਕਦੇ ਬੈਠੇ ਈ ਨਹੀ ਬੁਰਾਆਆਆਆਅ
09 Sep 2013
ਓ ਬੱਲੇ ਬੱਲੇ ਕਰਾਤੀ ਗੁਰਪ੍ਰੀਤ ਸਿਆਂ ,,,,,,,,,,,,,,,ਐਨੇ ਪਦਾਰਥ ? ਪਰ ਕਾਕਾ ਆਹ ਚਿੱਟੇ ਰੰਗ ਵਾਲੀ ਤਾਂ ਮੈਂ ਪੀਂਦਾ ਹੀ ਨੀ ,,,ਸਿਆਣਿਆਂ ਨੇ ਕਿਹਾ ਹੈ ਕੇ
ਹੈਡਮਾਸਟਰ ਹੋਰਾਂ ਦੇ ਦਫਤਰ ਚ ਰਖ ਦੇ ਹੋ ਸਕਦਾ ਓਹ ਪੀਂਦੇ ਹੋਣ,,,,ਆਪਨੇ ਪੁਰਾਣੇ ਮਾਸਟਰ ਜੋਗਾ ਸਿੰਘ ਹੋਰੀਂ ਵੀ ਆਏ ਸੀ ਕੱਲ ਸਕੂਲ ,,,
ਹੋਰ ਕੀ ਹਾਲ ਚਾਲ ਨੇ ਸਭ ਦੇ,,,
ਓ ਬੱਲੇ ਬੱਲੇ ਕਰਾਤੀ ਗੁਰਪ੍ਰੀਤ ਸਿਆਂ ,,,,,,,,,,,,,,,ਐਨੇ ਪਦਾਰਥ ? ਪਰ ਕਾਕਾ ਆਹ ਚਿੱਟੇ ਰੰਗ ਵਾਲੀ ਤਾਂ ਮੈਂ ਪੀਂਦਾ ਹੀ ਨੀ ,,,ਸਿਆਣਿਆਂ ਨੇ ਕਿਹਾ ਹੈ ਕੇ >>>>>>>>>>>>>>>
" When liquor is white something is not right " ,,,

ਹਾਜਿਰ ਜੀ :) oh ji master ji ini jada mithaayi lai ke aouni hard c ji tan karke..par fer hun ji saare jane thori jihi naal ee saar lao ji hun ;).. mere toun tan ji ini ku ee chuk hoyi aa.. ;) je jada khani aa tan halwayi ithe ee la dinde aa :)
09 Sep 2013
ਹਰਪਿੰਦਰ ਬਾਈ ਜੀ ਸਤ ਸ੍ਰੀ ਅਕਾਲ ਜੀ |
ਆਹ ਕੀ ? ਸਕੂਲ 'ਚ ਦਾਰੂ, ਜਨਾਬ ? ਮੈਂ ਕਿਹਾ, ਡਿਸਪਲੈਨ ਵੀ ਕੋਈ ਚੀਜ ਹੁੰਦੀ ਐ ਜੀ | ਆਹ ਗੁਰਪ੍ਰੀਤ ਨੂੰ ਬਾਹਲੀ ਖੁਲ੍ਹ ਨਾਂ ਦਿਓ ਜੀ, ਨਹੀਂ ਤੇ ਕੋਈ ਘਾਲਾ ਮਾਲਾ ਹੋ ਜੂ ਜਰੂਰ |
ਹਰਪਿੰਦਰ ਬਾਈ ਜੀ ਸਤ ਸ੍ਰੀ ਅਕਾਲ ਜੀ | ਹਾਜਰੀਆਂ ਲਾ ਲੋ ਜੀ ਪਹਿਲਾਂ ਯਾਦ ਨਾਲ |
ਆਹ ਕੀ ? ਸਕੂਲ 'ਚ ਦਾਰੂ, ਜਨਾਬ ? ਮੈਂ ਕਿਹਾ, ਡਿਸਪਲੈਨ ਵੀ ਕੋਈ ਚੀਜ ਹੁੰਦੀ ਐ ਜੀ |
ਆਹ ਗੁਰਪ੍ਰੀਤ ਨੂੰ ਬਾਹਲੀ ਖੁਲ੍ਹ ਨਾਂ ਦਿਓ ਜੀ, ਨਹੀਂ ਤੇ ਕੋਈ ਘਾਲਾ ਮਾਲਾ ਹੋ ਜੂ ਜਰੂਰ, ਸਰ ਜੀ |
ਜਗਜੀਤ ਸਿੰਘ ਜੱਗੀ

10 Sep 2013
ਸਰ ਜੀ ਬ੍ਰਾਂਡ ਦਾ ਨਾਮ ਦੱਸੋ ਆਪਾ ਹਾਜਰ ਕਰ ਦਿੰਦੇ ਆ ਜੀ ਆ ਨਾਲ ਮਿਠਾਈ ਵਾਹ ਜੀ ਵਾਹ ਥੰਕ ਯੂ ਜੀ ਸਰ ਜੀ ਹਾਜਰੀ ਲਾ ਦੋ ਜੀ ਰੋਲ ਨੋ 174 ਜੀ ਹੁਣ ਮੇਰਾ ਜੋਗਾ ਸਿਰ ਜੀ ਨੂ ਪਸੰਦ ਆਈ ਕ ਨਹੀ ਦੱਸੀ ਨਹੀ ਓਹਨਾ ਜੀ
10 Sep 2013