Anything goes here..
 View Forum
 Create New Topic
  Home > Communities > Anything goes here.. > Forum > messages
Showing page 957 of 1000 << First   << Prev    953  954  955  956  957  958  959  960  961  962  Next >>   Last >> 
ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

sat shri akal ji sarea nu

 

roll no-43 present maater g

02 Sep 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

Hajar ji

happy19

03 Sep 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਵਾਹ ਬਈ ਵਾਹ ! ਬਹੁਤ ਰੋਣਕਾਂ ਲੱਗੀਆਂ ਨੇ ਕਲਾਸ ਚ | 
ਰਾਜਵਿੰਦਰ ਵੀ ਹੁਣ ਤਾਂ ਰੋਜ਼ ਸਕੂਲ ਆਉਣ ਲੱਗ ਪਾਈ ਹੈ |
ਗੁਰਪ੍ਰੀਤ ਤੂੰ ਜੋ ਮਰਜ਼ੀ ਲੈ ਆਵੀਂ ਸਭ ਪ੍ਰਵਾਨ ਹੈ ,,,

ਵਾਹ ਬਈ ਵਾਹ ! ਬਹੁਤ ਰੋਣਕਾਂ ਲੱਗੀਆਂ ਨੇ ਕਲਾਸ ਚ  Smile| 

 

ਰਾਜਵਿੰਦਰ ਵੀ ਹੁਣ ਤਾਂ ਰੋਜ਼ ਸਕੂਲ ਆਉਣ ਲੱਗ ਪਾਈ ਹੈ |Good Job

 

ਗੁਰਪ੍ਰੀਤ ਤੂੰ ਜੋ ਮਰਜ਼ੀ ਲੈ ਆਵੀਂ ਸਭ ਪ੍ਰਵਾਨ ਹੈ Tongue out ,,,

 

03 Sep 2013

Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਮੇਰੀ ਵੀ ਲਾ ਦਿਓ ਜੀ ਹਾਜਰੀ....... anim04

04 Sep 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਸਰ ਜੀ ਆ ਕਾਕਾ ਅਮਰਿੰਦਰ ਮੇਨੂ  ਝੂਟੇ  ਨਹੀ ਲੇਣ ਦਿੰਦਾ ਪੀਗ   ਤੇ ਆਪ ਇਕਲਾ ਈ ਲਈ ਜਾਂਦਾ ਜੀ ਝੂਟੇ

 

 

party0009

04 Sep 2013

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

roll no  43 ..rajwinder .... present h maater g...

 

maater g  menu nini bhut aaw rhi aw hun....

 

m swere  uthke pard lawngi..............gud n8 sarea nu.:)

 

thnk ju harpinder g..:)

04 Sep 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Hyderabad ton Haajar Maater ji. Monitry da zikr ni krna bus.
04 Sep 2013

Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਹਾਜਿਰ ਜੀ... ਲਓ ਬਾਈ ਜੀ ... ਪੀਂਘ ਛੱਡਤੀ...happy17

05 Sep 2013

ਪ੍ਰੀਤ ਕੌਰ
ਪ੍ਰੀਤ
Posts: 116
Gender: Female
Joined: 23/Oct/2012
Location: Surrey
View All Topics by ਪ੍ਰੀਤ
View All Posts by ਪ੍ਰੀਤ
 

ਹਾਜਿਰ ਜੀ Smile

05 Sep 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਓਹ ਲੈ ਲੈਣ ਦੇ ਝੂਟੇ ਅਮਰਿੰਦਰ ਨੂੰ ਗੁਰਪ੍ਰੀਤ ਸਿਆਂ ,,,ਤੇਰੇ ਵਾਸਤੇ ਆਪਾਂ ਨਵੀਂ ਪੀਂਘ ਲੈ ਆਉਂਦੇ ਹਾਂ,,,ਕੋਈ ਗੱਲ ਨੀ ਕਾਕਾ ਅਮਰਿੰਦਰ ਸਿਆਂ ਤੂੰ ਲਈ ਚੱਲ ਝੂਟੇ ,,,
ਜੱਗੀ ਜੀ ਤੁਹਾਡੀ ਹਾਜ਼ਰੀ ਵੀ ਲਾ ਦਿੱਤੀ ਹੈ ,,ਮਨੀਟਰੀ ਦੀ ਗੱਲ ਨੀ ਆਪਾਂ ਛੇੜ ਦੇ ,,,
ਰਾਜਵਿੰਦਰ ਆਉਂਦੇ ਰਿਹਾ ਕਰੋ ਸਕੂਲ ,,,
ਪ੍ਰੀਤ ਤੂੰ ਵੀ ਅੱਜ ਕਾਫੀ ਦਿਨਾਂ ਬਾਅਦ ਸਕੂਲ ਗੇੜਾ ਮਾਰਿਆ ,,,
ਬਾਕੀ students ਦਾ ਕੀ ਹਾਲ ਚਾਲ ਆ,,,

ਓਹ ਲੈ ਲੈਣ ਦੇ ਝੂਟੇ ਅਮਰਿੰਦਰ ਨੂੰ ਗੁਰਪ੍ਰੀਤ ਸਿਆਂ ,,,ਤੇਰੇ ਵਾਸਤੇ ਆਪਾਂ ਨਵੀਂ ਪੀਂਘ ਲੈ ਆਉਂਦੇ ਹਾਂ,,,ਕੋਈ ਗੱਲ ਨੀ ਕਾਕਾ ਅਮਰਿੰਦਰ ਸਿਆਂ ਤੂੰ ਲਈ ਚੱਲ ਝੂਟੇ Smile ,,,

 

ਜੱਗੀ ਜੀ ਤੁਹਾਡੀ ਹਾਜ਼ਰੀ ਵੀ ਲਾ ਦਿੱਤੀ ਹੈ ,,ਮਨੀਟਰੀ ਦੀ ਗੱਲ ਨੀ ਆਪਾਂ ਛੇੜ ਦੇ ,,,

 

ਰਾਜਵਿੰਦਰ ਆਉਂਦੇ ਰਿਹਾ ਕਰੋ ਸਕੂਲ ,,,

 

ਪ੍ਰੀਤ ਤੂੰ ਵੀ ਅੱਜ ਕਾਫੀ ਦਿਨਾਂ ਬਾਅਦ ਸਕੂਲ ਗੇੜਾ ਮਾਰਿਆ ,,,

 

ਬਾਕੀ students ਦਾ ਕੀ ਹਾਲ ਚਾਲ ਆ,,,

 

05 Sep 2013

Showing page 957 of 1000 << First   << Prev    953  954  955  956  957  958  959  960  961  962  Next >>   Last >> 
Reply