Waah ji waah ....gurpreet ta harpinder ji razi ho gia....agla
Prgm bnaiaa jave fer...head maahtr ji nu v sadda bhej dio....
Te gurpreet tu v apne nazdeeki aadiaan nu bula bai....
Sareerak sikhiaa abhiaan da ki baniaa harpinder ji....
Karye suruaat fata fat....
19 Oct 2013
ਬਿਲਕੁਲ ਜੀ ,,,,ਸਰੀਰਕ ਸਿਖਿਆ ਅਭਿਆਨ ਸ਼ੁਰੂ ਕਰੋ ਜੀ |
ਕੱਲ ਤੋਂ ਸਾਰੇ students ਨੂੰ ਸਵੇਰੇ ਪ੍ਰਾਰਥਨਾ ਤੋਂ ਬਾਅਦ ਗ੍ਰਾਉੰਡ ਚ ਇੱਕਤਰ ਕਰੋ | ਲਵਾਉਣੇ ਆ ਕੱਲ ਤੋਂ 100 ਮੀਟਰ Sprints ,,,

Yoy may enter 30000 more characters.
19 Oct 2013
ਗੁਰੂ ਜੀ ਪਹਲਾ ਮੋਨੀਟਰ ਤਾ ਬਣਾ ਲੋ ਫਿਰ ਸਰੀਰਕ ਸਿਖਿਆਂ ਅਭਿਆਨ ਕਰਾਗੇ ਸ਼ੁਰੂ ਜੀ ਹਾਜਰ ਜੀ
21 Oct 2013
ਮੁੱਦਾ ਸੀ ਜਨਾਬ ਫਿਜ਼ੀਕਲ ਪੀਰਡ ਦਾ,
ਗੁਰਪ੍ਰੀਤ ਜੀ ਨੇ ਮਨੀਟਰੀ ਦਾ ਨਾਅਰਾ ਮਾਰਿਐ,
ਮਾਹਟਰ ਜੀ ਇਨ੍ਹਾ ਨੂੰ ਮਨੀਟਰੀ ਦੁਆਓ,
ਨਾਲੇ ਹੁਣ ਤੇ ਸਮਝ ਜਾਓ,
ਇਨ੍ਹਾ ਨੇ ਮਨੀਟਰੀ ਲਈ ਹੀ ਅਵਤਾਰ ਧਾਰਿਐ |
ਮਾਟਰ ਜੀ ਮੁੱਦਾ ਸੀ, ਫਿਜ਼ੀਕਲ ਟ੍ਰੇਨਿੰਗ ਕਰਾਓ,
ਗੁਰਪ੍ਰੀਤ ਨੇ ਚੁੱਕ ਮਨੀਟਰੀ ਦਾ ਨਾਅਰਾ ਮਾਰਿਐ,
ਇਨ੍ਹਾ ਦੀ ਘਾਲ ਥਾਏ ਪਾਓ, ਤੇ ਮਨੀਟਰੀ ਦੁਆਓ,
ਲਗਦੈ ਇਨ੍ਹਾ ਨੇ ਇਸੇ ਲਈ ਹੀ ਅਵਤਾਰ ਧਾਰਿਐ |
ਓ ਸੱਚ ਮੇਰੀ ਹਾਜਰੀ, ਯਾਰ !!!
ਜੱਗੀ

22 Oct 2013
100 ਮੀਟਰ ਵਾਲੀ ਸਪ੍ਰਿੰਟ ਚ ਮੇਰਾ ਨਾਮ ਵੀ ਲਿਖ ਲੋ ਸਰ ਜੀ....
22 Oct 2013
ਸ਼ਾਬਾਸ਼ ਕਾਕਾ ਅਮਰਿੰਦਰ ਸਿੰਘ ! ,,,ਲਿਖ ਲਿਆ ਤੇਰਾ ਨਾਮ ਵੀ,,,
ਆਹ ਗੁਰਪ੍ਰੀਤ ਵੀ ਲੀਡਰਾਂ ਦੀ ਕੁਰਸੀ ਵਾਂਗ ਮਨੀਟਰੀ ਦਾ ਖੈਹਿੜਾ ਹੀ ਨੀ ਛਡਦਾ,,,ਪਹਿਲਾਂ ਸਵੇਰੇ ਸਵੇਰੇ 2 ਗੇੜੇ track ਦੇ ਲਾਇਆ ਕਰ ਕਾਕਾ |
ਬੱਲੇ ! ਅੱਜ ਪ੍ਰੀਤ ਵੀ ਸਕੂਲ ਆਈ ਆ ,,,ਪ੍ਰੀਤ ! ਐਨੇ ਦਿਨ ਕਿਧਰ ਰਹੇ ?,,,

23 Oct 2013
ਸਰ ਜੀ ਹਾਜ਼ਰ ਜੀ ਸਰ ਜੀ ਮੈ ਤਾ 1 ਕਿਲੋਮੀਟਰ ਚ ਭਾਗ ਲਉਗਾ ਜੀ
24 Oct 2013
ਹਾਜਿਰ ਜੀ oh ji mahtar ji bukhar ho giya c ji...
24 Oct 2013