Anything goes here..
 View Forum
 Create New Topic
  Home > Communities > Anything goes here.. > Forum > messages
Showing page 972 of 1000 << First   << Prev    968  969  970  971  972  973  974  975  976  977  Next >>   Last >> 
JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਹਾਜਰ ਜੀ !

 

Competition ਨਹੀਂ ਹੈ ਨਾਂ, ਚਲੋ ਫਿਰ ਠੀਕ ਐ ਜੀ -  ਹੁਣ ਨਰਵਸਨੇਸ ਥੋੜ੍ਹੀ ਘੱਟ ਹੋਈ |

 

ਪਰ ਆਹ ਅਮਰਿੰਦਰ ਹੁਰਾਂ ਦਾ ਇਨਰਜੀ ਲੇਵਲ ਦੇਖ ਕਿ ਫਿਰ ਵੀ ਖੌਫ਼ ਜਿਹਾ ਤਾਂ ਆ ਈ ਜਾਂਦਾ ਏ ਜੀ |

 

ਬਸ ਰੱਬ ਮੇਹਰ ਕਰੇ, ਹੁਣ ਤਾਂ ਮਾਟਰ ਜੀ ਦਾ ਈ ਸਹਾਰਾ ਹੈ |

30 Oct 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਕੁਜ ਨਹੀ ਹੁੰਦਾ ਜੱਗੀ ਜੀ ਰਾਕੇ ਤਾ ਆਪਾ ਹੀ ਜਿਤਾਗੇ ਜੀ
ਫਿਕਰ ਕਾਹਦੀ happy22
ਕਾਕਾ ਅਮਰਿੰਦਰ ਜਿਨੀ ਮਰਜੀ ਤਿਆਰੀ ਕਰ ਲੈ

31 Oct 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਾਜਿਰ ਜੀ |
ਸਭਨੂੰ ਦੀਵਾਲੀ ਦੀਆਂ ਮੁਬਾਰਕਾਂ ਅਤੇ ਢੇਰ ਸਾਰੀਆਂ ਸ਼ੁਭ ਕਾਮਨਾਵਾਂ !!!

ਹਾਜਿਰ ਜੀ |

 

ਹਰ ਬਸ਼ਰ ਜੋ ਇਸ ਫੋਰਮ ਨਾਲ ਕਿਸੇ ਵੀ ਰੂਪ 'ਚ ਜੁੜਿਆ ਹੈ, ਸਭਨੂੰ ਦੀਵਾਲੀ ਦੀਆਂ ਅਡਵਾੰਸ ਮੁਬਾਰਕਾਂ ਅਤੇ ਢੇਰ ਸਾਰੀਆਂ ਸ਼ੁਭ ਕਾਮਨਾਵਾਂ !!!

 

01 Nov 2013

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

roll no 43 hajir maater g......:) happy diwali g sarea nu....

02 Nov 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਗੁਰੁਪੁਰਬ ਤੇ ਬੰਦੀ ਛੋੜ ਦਿਵਸ ਦੀਆਂ ਆਪ ਸਭ ਨੂੰ ਲਖ ਲਖ ਮੁਬਾਰਕਾਂ .......
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
02 Nov 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਜਗਮਗ ਜਗਮਗ ਕਰਦੇ ਦੀਵੇ ਰੌਸ਼ਨ ਰਾਤ ਦਿਵਾਲੀ
ਖੁਸ਼ੀਆਂ ਵੰਡਦੀ ਹਾਸੇ ਵੰਡਦੀ ਹੈ ਸੁਗਾਤ ਦਿਵਾਲੀ
ਇਹ ਦਿਨ ਮੁਬਾਰਕ ਸਭਨੂੰ ਹਰ ਆਤਿਸ਼ ਅੰਬਰ ਛੋਵੇ
ਰੱਬ ਕਰਕੇ ਮੇਰੇ ਯਾਰਾਂ ਦੀ ਹਰ ਰਾਤ ਦਿਵਾਲੀ ਹੋਵੇ
02 Nov 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

Wishing you Wealth, Good Health,
Happiness and Prosperity Wishes...

Happy Diwali

Gurpreet Bassian Bet

03 Nov 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਇਸ ਵਾਰ ਜੇ
ਦੀਵਾਲੀ ਤੇ ਦੀਵੇ ਜਗਾਓ
ਤਾ ਇੱਕ ਦੀਵਾ ਓਹਨਾ ਦੇ ਨਾਮ ਦਾ ਜਗਾਉਣਾ
ਜੋ ਹਥ ਚ ਮਸ਼ਾਲਾ ਫੜ
ਕਾਫਲੇ ਅੱਗੇ ਹੋ ਤੁਰੇ
ਹੱਕ ਤੇ ਸਚ ਦੀ ਜਿਤ ਖਾਤਿਰ
ਹਕੁਮਤਾ ਨਾਲ ਲੜੇ
ਆਉਣ ਵਾਲੀਆਂ ਪੀੜੀਆ ਦੇ
ਰਾਹ ਸਵਾਰਨ ਲਈ ਸੁਲੀਆਂ ਤੇ ਚੜੇ

                                           ------ਸੁਰਜੀਤ ਕੌਰ

03 Nov 2013

Rajinder Randhawa
Rajinder
Posts: 105
Gender: Male
Joined: 13/Feb/2012
Location: Agra
View All Topics by Rajinder
View All Posts by Rajinder
 
Sat shri akal ji sareaan nu.... !!! no 115 ji...

Diwali & bandi shod diwas diyaan sareaan nu mubarkaan ji... sare raj k mneo ji... !!
03 Nov 2013

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

maater g tusi taan naraj ho gye..maater g m  15    DIN BAAD GHR ANDI  A. TAAN KEHA  C ....  :'( IJ K ....:'( maater hamesha  taunt hi   maarde........... gud n8   roll no 43...................

04 Nov 2013

Showing page 972 of 1000 << First   << Prev    968  969  970  971  972  973  974  975  976  977  Next >>   Last >> 
Reply