|
|
|
ਵਾਹ ਜੀ ਵਾਹ ! ਹੁਣ ਲੱਗੀਆਂ ਨੇ ਰੌਣਕਾਂ ਸਕੂਲ ਚ |
ਮਾਸਟਰ ਜੋਗਾ ਸਿੰਘ ਜੀ ! ਆਜੋ ਫੇਰ ਵਿਸ਼ੇ ਵੰਡ ਲਈਏ | ਦੱਸੋ ਤੁਸੀਂ ਕਿਹੜਾ ਵਿਸ਼ਾ ਪੜ੍ਹਾਉਣਾ ਹੈ ?,,,
ਹੋਰ ਕੀ ਹਾਲ ਚਾਲ ਨੇ ਸਾਰਿਆਂ ਦੇ |
ਕਲਾਸ ਦਾ ਮਨੀਟਰ ! ਕਾਕਾ " ਸੁਨੀਲ " ਵੀ ਆਇਆ ਸੀ ਸਕੂਲ ਕੱਲ ? ,,,ਮਿਲਕੇ ਗਿਆ ਈ ਨੀਂ | ,,,
ਗੁਰਪ੍ਰੀਤ ਸਿਆਂ " ਊਠਾਂ ਵਾਲਿਆਂ ਨਾਲ ਯਰਾਨੇ ਲਾਕੇ ,ਦਰਵਾਜ਼ੇ ਨੀਵੇਂ ਨੀ ਰਖੀ ਦੇ " ,,,ਹਵੇਲੀ ਕਿਤੇ ਖਾਲੀ ਹਥ ਹੀ ਨਾ ਆਜੀਂ | ਅਹ੍ਹਾਹ੍ਹਾਹ੍ਹ >>>>>>>>> ਸਮਝ ਗਿਆ ਨਾ ਕਾਕਾ ,,,

03 Oct 2013
|