Home > Communities > Anything goes here.. > Forum > messages
ਹਨ ਜੀ ਕੀ ਹਾਲ ਚਾਲ ਨੇ ਪੰਜਾਬੀਜ਼ਮ ਦੇ !!!
ਠੀਕ ਆ ਮਾਸਟਰ ਜੀ ਜਿਦਾਂ ਤੁਸੀਂ ਕਹੋ |
ਮਾਸਟਰਨੀਂ " ਸ਼ਰਨਪ੍ਰੀਤ " ਜੀ ਵੀ ਨੀ ਆਏ ਕਦੇ ਸਕੂਲ | ਲੱਗਦਾ ਅਸਤੀਫਾ ਦੇ ਗਏ ਨੇ |,,, students ਨੀ ਦਿਸਦੇ ਅੱਜ ਸਕੂਲ ਚ |,,,
ਕੀ ਹਾਲ ਚਾਲ ਨੇ ਪੰਜਾਬੀਜ਼ਮ ਦੇ !!!
ਠੀਕ ਆ ਮਾਸਟਰ ਜੀ ਜਿਦਾਂ ਤੁਸੀਂ ਕਹੋ |
ਮਾਸਟਰਨੀਂ " ਸ਼ਰਨਪ੍ਰੀਤ " ਜੀ ਵੀ ਨੀ ਆਏ ਕਦੇ ਸਕੂਲ | ਲੱਗਦਾ ਅਸਤੀਫਾ ਦੇ ਗਏ ਨੇ |,,, students ਨੀ ਦਿਸਦੇ ਅੱਜ ਸਕੂਲ ਚ |,,,
08 Oct 2013
ਹਾਜਿਰ ਜੀ....
09 Oct 2013
ਸ਼ੁਕਰ ਹੈ ਅੱਜ 2 student ਤਾਂ ਆਏ ਨੇ ਕਲਾਸ ਚ | ਬਾਕੀ ਕਿਧਰ ਰਹਿ ਗਏ ?
ਗੁਰਪ੍ਰੀਤ ਅਤੇ ਪ੍ਰੀਤ ਨੀਂ ਆਏ ਹੁਣ ਕਦੇ ਸਕੂਲ ,,,

Yoy may enter 30000 more characters.
09 Oct 2013
menu v rool nom den di kripalta kiti jave ji
11 Oct 2013
ਕਿੱਦਾਂ ਸਾਰੇ .....
ਤੇ ਜੱਸ ਬਾਈ ਜੀ... ਮੈਂ ਤਾਂ ਓਦਾਂ ਹੀ ਸਵਾਦ ਲੈ ਰਿਹਾ ਸੀ...
11 Oct 2013
roll n o 43 present g....:)
12 Oct 2013
Copyright © 2009 - punjabizm.com & kosey chanan sathh