Anything goes here..
 View Forum
 Create New Topic
  Home > Communities > Anything goes here.. > Forum > messages
Showing page 969 of 1000 << First   << Prev    965  966  967  968  969  970  971  972  973  974  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
Hanji kaim ho sare .....?

Lao lao ammi tusi swaad lao bhai hakk aa tuhada....

Hanji raaj ji ....akhir maar hi liaa....school geda...jio

Head maaster ji ...dio ji munde nu role no.....
12 Oct 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਕੀ ਹਾਲ ਨੇ ਪੰਜਾਬੀਜ਼ਮ ਦੇ ? 
ਮਾਸਟਰ ਜੋਗਾ ਸਿੰਘ ਜੀ  ! ਕਾਕਾ ਅਮਰਿੰਦਰ ਸਿੰਘ ਨੂੰ ਸਵਾਦ ਲੈਣ ਦਿਓ ,,,ਕੋਈ ਗੱਲ ਨੀਂ ,,,
ਆਪਾਂ ਕੱਲ ਤੋਂ Physical Education ( ਸਰੀਰਕ ਸਿਖਿਆ ) ਦਾ ਪੀਰੀਅਡ ਸ਼ੁਰੂ ਕਰਦਿਆਂ ,,,ਆਹ ਕਈ Students ਤਾਂ ਖਾ ਖਾ ਕੇ " ਆੜਤੀਆਂ ਦੇ ਸਿਰ੍ਹਾਣੇ " ਵਾਂਗ ਗੋਲ ਮਟੋਲ ਹੋਏ ਪਾਏ ਨੇ | ਇਹਨਾਂ ਨੂੰ Shape ਚ ਲਿਆਉਣ ਲਈ ਇਹ ਉਪਰਾਲਾ ਕਰਨਾ ਹੀ ਪੈਣ | ਕੀ ਖਿਆਲਾ ਨੇ ?,,,

ਕੀ ਹਾਲ ਨੇ ਪੰਜਾਬੀਜ਼ਮ ਦੇ ? 

 

ਮਾਸਟਰ ਜੋਗਾ ਸਿੰਘ ਜੀ  ! ਕਾਕਾ ਅਮਰਿੰਦਰ ਸਿੰਘ ਨੂੰ ਸਵਾਦ ਲੈਣ ਦਿਓ ,,,ਕੋਈ ਗੱਲ ਨੀਂ ,,,

 

ਆਪਾਂ ਕੱਲ ਤੋਂ Physical Education ( ਸਰੀਰਕ ਸਿਖਿਆ ) ਦਾ ਪੀਰੀਅਡ ਸ਼ੁਰੂ ਕਰਦਿਆਂ ,,,ਆਹ ਕਈ Students ਤਾਂ ਖਾ ਖਾ ਕੇ " ਆੜਤੀਆਂ ਦੇ ਸਿਰ੍ਹਾਣੇ " ਵਾਂਗ ਗੋਲ ਮਟੋਲ ਹੋਏ ਪਾਏ ਨੇ | ਇਹਨਾਂ ਨੂੰ Shape ਚ ਲਿਆਉਣ ਲਈ ਇਹ ਉਪਰਾਲਾ ਕਰਨਾ ਹੀ ਪੈਣਾ | ਕੀ ਖਿਆਲਾ ਨੇ ?,,,

 

12 Oct 2013

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

hnji maater g m  15 din baad gerda maar lye krna hun.       :) roll no 43 present

13 Oct 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਹੱਦ ਹੋ ਗਈ !,,,,,,,,,,,,,,,
ਦੋ ਦਿਨਾਂ ਤੋਂ ਕੋਈ ਸਕੂਲ ਹੀ ਨੀ ਆਇਆ ,,,

ਹੱਦ ਹੋ ਗਈ !,,,,,,,,,,,,,,,

 

ਦੋ ਦਿਨਾਂ ਤੋਂ ਕੋਈ ਸਕੂਲ ਹੀ ਨੀ ਆਇਆ ,,,

 

15 Oct 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

kee haal aa bai ?
Kidhar chale gaye saare ?
Class room taan sunna jiha lagda ajj.....

16 Oct 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
Lagda Harpinder ji ih sare tuhade physical study de period to dar gae......

Waah raaj ji waah ... kinna vadhia decision liaa tusi ....15 din ikk haajri.....

Bahut vadhiaa....model set kr rhe ho ....jio
16 Oct 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਹਾ ! ਹਾ ! ਆੜਤੀਆਂ ਦੇ ਸਿਰ੍ਹਾਣੇ ਵਾਂਗ ਗੋਲ ਮਟੋਲ (a great Bolster, you mean) !! ਇਹਨਾਂ ਨੂੰ Shape ਚ ਲਿਆਉਣ ਲਈ ਇਹ ਉਪਰਾਲਾ ਕਰਨਾ ਹੀ ਪੈਣਾ |

 

ਅਸਲ ਚ ਇੱਦਾਂ ਦੇ ਬ੍ਰਿਲੀਐੰਟ ਤੇ ਓਰਿਜਿਨਲ ਆਈਡੀਏ ਸਾਨੂੰ ਕਿਉਂ ਨੀ ਸੁੱਝਦੇ ? ਆਹੋ ਵਈ, ਮਾਹ੍ਟਰੀ ਕੀਤੇ ਐਂਵੇਂ ਲਭਦੀ ਆ |


ਪਰ ਚਲੋ ਕੋਈ ਨੀ, ਅਸੀਂ ਸਭ ਦੇ ਨਾਲ ਆਂ, ਸਾਨੂੰ ਕਾਹਦਾ ਡਰ ਆ | ਸਾਡਾ ਢਿੱਡ ਤਾਂ ਪਹਿਲਾਂ ਈ ਸਿਰ੍ਹਾਣੇ ਦੇ ਛਾੜ ਵਰਗਾ ਪਤਲਾ ਐ ਬਾਈ |

 

ਤੁਸੀਂ ਹਾਜਰੀ ਲਾਓ ਜੀ !


                                                                                     ਜੱਗੀ

17 Oct 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

I am sorry !!ਮੈਂ ਬਿਜੀ ਸੀ ਸਕੂਲ ਆ ਨਹੀ ਹੋਇਆ anim08

ਮਾਸਟਰ ਜੀ ਹਰਪਿੰਦਰ ਜੀ ਐਂਡ ਜੱਸ ਜੀ ਮੇਰਾ ਨਾਮ ਦੁਬਾਰਾ ਦਾਖਲ ਕਰ ਲੋ ਜੀ ਲਗਦਾ ਮੇਨੂ ਗੈਰਹਾਜਰ ਹੋਣ ਕਰਕੇ ਕਿਤੇ ਸਕੂਲ ਚੋ ਕੱਡ ਤਾ ਨਹੀ ਦਿਤਾ
ਜੱਗੀ ਸਰ ਜੀ ਸਾਸਰੀ ਕਾਲ ਜੀ
ਹਡ ਮਾਸਟਰ ਜੀ ਸਾਸਰੀ ਕਾਲ ਜੀ 

17 Oct 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਓਹ੍ਹ ਕਾਕਾ ਗੁਰਪ੍ਰੀਤ ਸਿਆਂ ਘਬਰਾ ਨਾ | ਨਹੀਂ ਕੱਟਿਆ ਤੇਰਾ ਨਾਮ ਸਕੂਲ ਚੋਂ |
ਪਰ ਤੇਰੀਆਂ ਯਾਰ ਹਾਜ਼ਰੀਆਂ ਬਹੁਤ ਘੱਟ ਗਾਈਆਂ ,,,ਕੀ ਕਰੀਏ ?
ਤੂੰ ਐਂ ਕਰੀਂ ਸ਼ਾਮੀਂ " Material " ਲੈ ਕੇ ਹਵੇਲੀ ਪਹੁੰਚ ਜਾਵੀਂ  | ਹਾੜਾ ਹਾੜਾ ਲਾਕੇ " ਜੱਗੀ ਕੁੱਸੇ " ਬਾਈ ਤੇ ਕਹਿਣ ਵਾਂਗੂੰ ਜਦੋਂ ਮੁੱਛਾਂ ਨੇ " ਡੰਡ ਬੈਠਕ " ਲਾਈ ਤਾਂ ਫੇਰ ਹਾਜ਼ਰੀਆਂ ਤਾਂ ਐਂ ਪੂਰੀਆਂ ਹੋਣਗੀਆਂ ਜਿਵੇਂ ਮਾਰਚ ਮਹੀਨੇ ਪੁਲਸ ਵਾਲਿਆਂ ਦੀ ਚਲਾਨ ਬੁੱਕ ਪੂਰੀ ਹੁੰਦੀ ਆ ,,,

ਓਹ੍ਹ ਕਾਕਾ ਗੁਰਪ੍ਰੀਤ ਸਿਆਂ ਘਬਰਾ ਨਾ | ਨਹੀਂ ਕੱਟਿਆ ਤੇਰਾ ਨਾਮ ਸਕੂਲ ਚੋਂ |

 

ਪਰ ਤੇਰੀਆਂ ਯਾਰ ਹਾਜ਼ਰੀਆਂ ਬਹੁਤ ਘੱਟ ਗਾਈਆਂ ,,,ਕੀ ਕਰੀਏ ?

 

ਤੂੰ ਐਂ ਕਰੀਂ ਸ਼ਾਮੀਂ " Material " ਲੈ ਕੇ ਹਵੇਲੀ ਪਹੁੰਚ ਜਾਵੀਂ  |

 

ਹਾੜਾ ਹਾੜਾ ਲਾਕੇ " ਜੱਗੀ ਕੁੱਸੇ " ਬਾਈ ਤੇ ਕਹਿਣ ਵਾਂਗੂੰ ਜਦੋਂ ਮੁੱਛਾਂ ਨੇ " ਡੰਡ ਬੈਠਕ " ਲਾਈ ਤਾਂ ਫੇਰ ਹਾਜ਼ਰੀਆਂ ਤਾਂ ਐਂ ਪੂਰੀਆਂ ਹੋਣਗੀਆਂ ਜਿਵੇਂ ਮਾਰਚ ਮਹੀਨੇ ਪੁਲਸ ਵਾਲਿਆਂ ਦੀ " ਚਲਾਨ ਬੁੱਕ " ਪੂਰੀ ਹੁੰਦੀ ਆ ,,,

 

18 Oct 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਗਲ ਆ ਸਰ ਜੀ ਕੋਈ ਅੱਜ ਹੀ ਸਹੀ ਸ਼ਾਮ ਨੂ  ਜੀ

 

party0047

18 Oct 2013

Showing page 969 of 1000 << First   << Prev    965  966  967  968  969  970  971  972  973  974  Next >>   Last >> 
Reply