ਜੱਗੀ ਜੀ ਤੁਹਾਡਾ ਵੀ ਨਾਮ ਨੋਟ ਕਰ ਲਿਆ ਗਿਆ ਹੈ |
I hope you feel better now Preet ji ,,,Welcome back ,,,
ਓਹ ਆਹ ਗੁਰਪ੍ਰੀਤ ਕੌਣ ਪੁਠਾ ਟੰਗ ਗਿਆ | ਨਾ ਵੀ ਨਾ ਐਦਾਂ ਨਾ ਕਰੋ ਗੁਰਪ੍ਰੀਤ ਨਾਲ ,,,
ਹਰਪਿੰਦਰ ਸਰ ਜੀ ਮੇਨੂ ਨਾ ਪਤਾ ਹੀ ਨਹੀ ਲੱਗਾ ਕੋਣ ਪੁਠਾ ਟੰਗ ਗਇਆਉ ਉ ਉ ਉ ਉ ਉ ਉਮੈਂ ਘਰ ਜਾ ਕੇ ਬੇਬੇ ਨੂ ਦਸੁਗਾਉ ਉ ਉ ਉ ਉ ਉ ਉ
ਸਚੀ ਗਲ ਆ ਅਮਰਿੰਦਰ ਜੀਹਾਜਰੀ ਲਾ ਦੋ ਸਰ ਜੀ
Present ji !
Maater ਜੀ, ਥੋੜ੍ਹਾ ਨਰਵਸ ਹੋ ਰਿਹਾਂ ਕਿ ਜੇ ਕਿਤੇ ਰੇਸ 'ਚ ਫਾਡੀ ਰਹਿ ਗਿਆ ਤਾਂ ਬਹੁ ਮਾੜੀ ਗੱਲ ਹੋਜੂ |
Special Pro-School & Pro-Discipline Note: ਆਹ ਗੁਰਪ੍ਰੀਤ ਜੇੜ੍ਹਾ ਫਿਰਕੀ ਸ਼ੀਰਸ਼ਆਸਨ ਕਰ ਰਿਹੈ, ਆਹ ਵੀ ਕੋਈ sympathy ਜਿੱਤਣ ਆਲੀ ਚਾਲ ਲਗਦੀ ਐ ਜੀ ਇਹਦੀ |
ਤੁਸੀਂ ਫਿਕਰ ਨਾ ਕਰੋ ਜੱਗੀ ਜੀ | ਆਪਾਂ ਕੇਹੜਾ COMPETITION ਕਰਨਾ ਹੈ ਬੱਸ ਗੇੜੇ ਹੀ ਲਾਉਣੇ ਨੇ ਗਰਾਉਂਡ ਦੇ |
ਹਾ ਹਾ ਹਾ ਹਾ ਹਾ ਹਾ ਹਾਕਮਾਲ ਹੋ ਗਈ ਜੱਗੀ ਜੀਨਹੀ ਸਰ ਜੀ ਆਪਾ ਰੇਸ ਜਿਤਨੀ ਆ ਹਰਪਿੰਦਰ ਸਰ ਜੀ
ਰੇਸ ??? ਕਦੋਂ ਆ ?????