|
|
|
ਲਓ ਹੈਡ ਮਾਸਟਰ ਜੀ ਨਾਲ ਹੋਈ ਮਿਲਣੀ ਦੀਆਂ ਕੁਝ ਤਸਵੀਰਾਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦੇ ਹਾਂ ... https://m.facebook.com/pages/punjabizmcom/251528703114?id=251528703114&_rdr
|
|
06 Dec 2013
|
|
|
|
|
|
|
SSA bai kee haal chaal ne ?
Jass jee aah te link ee photo nai diss rahi......main kardan try...

|
|
06 Dec 2013
|
|
|
|
| sat shri akal ji sareyan nu |
Roll No 37 hazir hai ji bhut Dina baad aya ji online milke bhut kushi hoyi... ;-)
|
|
06 Dec 2013
|
|
|
|
|
ਵਾਹ ਜੀ ਵਾਹ ! ਵਧੀਆ ਲੱਗਿਆ ਤੁਹਾਡੀ ਮਿਲਣੀ ਦੀ ਫੋਟੋ ਦੇਖਕੇ >>>>
ਇੱਕ ਸ਼ਿਕਵਾ ਏ ਮਾਸਟਰ ਜੋਗਾ ਸਿੰਘ ਜੀ ...ਸਾਨੂੰ ਮਿਲਕੇ ਤਾਂ ਤੁਸੀਂ ਬਾਹਰੋ ਬਾਹਰ ਹੀ ਚਲੇ ਗਏ | ਸਾਡੇ ਪਿੰਡ ਵੀ ਗੇੜਾ ਮਾਰਦੇ ਅਤੇ ਸਾਨੂੰ ਸੇਵਾ ਦਾ ਮੌਕਾ ਦਿੰਦੇ ਤਾਂ ਸਵਾਦ ਆ ਜਾਂਦਾ | ਨਾ ਹੀ ਕਾਕਾ ਅਮਰਿੰਦਰ ਘਰ ਮਿਲਿਆ >>> ਇਹਨਾ ਕੋਲ ਵੀ ਗੇੜਾ ਮਾਰਿਆ ਸੀ | ਮਾਵੀ ਜੀ ਨਾਲ ਵੀ ਬੱਸ ਫੋਨ ਤੇ ਹੀਂ ਗੱਲ ਹੋਈ | ਲਖਵਿੰਦਰ ਹੀ ਘਰ ਆਇਆ ਸੀ ਮਿਲਣ ,,,,,,,,,,,,
ਚਲੋ ਕੋਈ ਗੱਲ ਨੀ ਕਦੇ ਫੇਰ ਸਹੀ ਮਿੱਤਰੋ ,,,ਜਿਓੰਦੇ ਵੱਸਦੇ ਰਹੋ,,,

ਬਾਈ ਜੀ.... ਅਗਲੀ ਵਾਰ ਪੱਕਾ ..... ਤੁਸੀਂ ਵੀ ਜਲਦੀ ਚਲੇ ਗਏ...ਉਸ ਦਿਨ ਨਹੀ ਤਾਂ ਮਿਲਣਾ ਸੀ ਆਪਾਂ
|
|
07 Dec 2013
|
|
|
|
|
|
| ssa ji sabnu mere vallo |
Roll no 37 hazir ji
|
|
07 Dec 2013
|
|
|
|
|
sat shri akal ji master ji tusi phe te he gal kar lende sade naal bada changa lagna c
photo wadia aa ji
jio
|
|
08 Dec 2013
|
|
|
|
|
lagda kranti karni peni aa
school koi aanda nahi
|
|
09 Dec 2013
|
|
|
|
|
|
|
ਮੈਨੂੰ ਲੱਗਦਾ ਅੱਜ ਕੱਲ ਸਕੂਲ ਚ ਛੁੱਟੀਆਂ ਚੱਲ ਰਹੀਆਂ ਨੇ | ਕੋਈ ਆਉਂਦਾ ਹੀ ਨੀ ਸਕੂਲ ,,, ਕਿਧਰ ਰਹਿਗੇ ਸਾਰੇ |
ਥੋਡੀਆਂ ਹਾਜ਼ਰੀਆਂ ਘੱਟ ਜਾਣੀਆਂ ਨੇ |
ਹੋਰ ਕੀ ਹਾਲ ਚਾਲ ਨੇ ਸਭ ਦੇ ,,,
ਮੈਨੂੰ ਲੱਗਦਾ ਅੱਜ ਕੱਲ ਸਕੂਲ ਚ ਛੁੱਟੀਆਂ ਚੱਲ ਰਹੀਆਂ ਨੇ | ਕੋਈ ਆਉਂਦਾ ਹੀ ਨੀ ਸਕੂਲ ,,, ਕਿਧਰ ਰਹਿਗੇ ਸਾਰੇ |
ਥੋਡੀਆਂ ਹਾਜ਼ਰੀਆਂ ਘੱਟ ਜਾਣੀਆਂ ਨੇ |
ਹੋਰ ਕੀ ਹਾਲ ਚਾਲ ਨੇ ਸਭ ਦੇ ,,,
|
|
13 Dec 2013
|
|
|