Home > Communities > Anything goes here.. > Forum > messages
ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ , ਅਦਬ ਤੇ ਸਤਿਕਾਰ ਭਰੀ......ਸਤਿ ਸ੍ਰੀ ਅਕਾਲ ਜੀ
@ ਹਰਪਿੰਦਰ ਜੀ ....ਤੁਹਾਡਾ ਗੁੱਸਾ ਤੇ ਉਲਾਂਭਾਂ ਬਿਲਕੁਲ ਜਾਇਜ਼ ਤੇ ਢੁਕਵਾਂ ਹੈ .....ਮੈਂ ਵੀ ਅਕਾਲਪੁਰਖ ਅੱਗੇ ਅਰਦਾਸ ਕਰਦਾ ਕਿ ਤਾਂਘ ਤੇ ਉਕਸੁਕਤਾ ਨੂੰ ਮਿਲਣੀ 'ਚ ਜਰੁਰ ਬਦਲਣ ......ਆਪਾਂ ਜਰੁਰ ਮਿਲੀਏ.....ਜੀਓ
ਹਾਂਜੀ ਸਾਰੇ ਰਾਜ਼ੀ ਰਹੋ ....ਧੁੰਧ ਬਹੁਤ ਪੈ ਰਹੀ ਆ ਅਜਕਲ ਸੋ ਸਾਰੇ ਹੀ ਸਾਵਧਾਨੀ ਨਾਲ ਵਾਹਨ ਚਲਾਓ ਤੇ ਕਾਹਲੀ ਨਾ ਕਰੋ .....ਸਿਹਤਮੰਦ ਰਹੋ...ਜੀਓ
ਜੋ ਜੋ ਗੈਰ ਹਾਜਿਰ ਨੇ ......ਸਕੂਲ ਚ ਹਾਜਿਰ ਹੋਣ .....ਭਾਵੇ ਧੁੰਧ ਕਰਕੇ ਥੋੜਾ ਲੇਟ ਆ ਜਾਣ ...ਕੋਈ ਗੱਲ ਨਹੀਂ ....ਆਓ ਜਰੂਰ .....ਖੁਸ਼ ਰਹੋ
17 Dec 2013
ਜੱਗੀ ਹਾਜਰ ਜੀ |
ਸਭ ਨੂੰ ਇਕ ਬਹੁਤ ਬਹੁਤ ਏਡਵਾੰਸ ਹੈੱਪੀ ਕ੍ਰਿਸਮਸ ਤੇ ਨਿਊ ਯੀਅਰ ਦੀ ਕਿਸ਼ਤ ਪਰਵਾਨ ਹੋਵੇ ਜੀ |
ਜੱਗੀ MBBS (Member of the Back Benchers Society) ਹਾਜਰ ਜੀ !
ਸਭ ਨੂੰ ਇਕ ਬਹੁਤ ਏਡਵਾੰਸ ਹੈੱਪੀ ਕ੍ਰਿਸਮਸ ਤੇ ਨਿਊ ਯੀਅਰ ਦੀ ਕਿਸ਼ਤ ਪਰਵਾਨ ਹੋਵੇ ਜੀ |
ਜੱਗੀ ਹਾਜਰ ਜੀ |
ਸਭ ਨੂੰ ਇਕ ਬਹੁਤ ਬਹੁਤ ਏਡਵਾੰਸ ਹੈੱਪੀ ਕ੍ਰਿਸਮਸ ਤੇ ਨਿਊ ਯੀਅਰ ਦੀ ਕਿਸ਼ਤ ਪਰਵਾਨ ਹੋਵੇ ਜੀ |
ਜੱਗੀ MBBS (Member of the Back Benchers Society) ਹਾਜਰ ਜੀ !
ਸਭ ਨੂੰ ਇਕ ਬਹੁਤ ਏਡਵਾੰਸ ਹੈੱਪੀ ਕ੍ਰਿਸਮਸ ਤੇ ਨਿਊ ਯੀਅਰ ਦੀ ਕਿਸ਼ਤ ਪਰਵਾਨ ਹੋਵੇ ਜੀ |
Yoy may enter 30000 more characters.
18 Dec 2013
hanji hajir ji
sar ji no send kar reha ji
18 Dec 2013
ਕੀ ਹਾਲ ਚਾਲ ਨੇ ਪੰਜਾਬੀਜ਼ਮ,,,
19 Dec 2013
Respectful Salute and Grateful Tribute to the Great Martyrs - Baba Ajit Singh and Baba Jujhar Singh Sahib, who were martyred at Chamkaur Sahib ! Wahe Guru Ji Ka Khalsa, Wahe Guru ji Ki Fateh !
21 Dec 2013
sachi sir ji shir jukda ji ehne guru sahiban deian sahadat de samne ji
22 Dec 2013
ਸਹੀ ਕਿਹਾ ਹੈ ਗੁਰਪ੍ਰੀਤ ਸਿਹਾਂ ,,,
ਕਿਧਰ ਰਹਿ ਗਏ ਸਾਰੇ students ,,,
ਸਹੀ ਕਿਹਾ ਹੈ ਗੁਰਪ੍ਰੀਤ ਸਿਹਾਂ ,,,
ਕਿਧਰ ਰਹਿ ਗਏ ਸਾਰੇ students ,,,
ਸਹੀ ਕਿਹਾ ਹੈ ਗੁਰਪ੍ਰੀਤ ਸਿਹਾਂ ,,,
ਕਿਧਰ ਰਹਿ ਗਏ ਸਾਰੇ students ,,,
ਸਹੀ ਕਿਹਾ ਹੈ ਗੁਰਪ੍ਰੀਤ ਸਿਹਾਂ ,,,
ਕਿਧਰ ਰਹਿ ਗਏ ਸਾਰੇ students ,,,
Yoy may enter 30000 more characters.
24 Dec 2013
ਤਕੜਾ ਮਾੜੇ ਨੂੰ ਅੱਗੇ ਆਉਣ ਨੀ ਦਿੰਦਾ, ਬੰਦਾ ਬੰਦੇ ਨੂੰ ਜਿਊਣ ਨੀ ਦਿੰਦਾ, . . . . . . . . ਉੱਤੋ ਸਾਲੀ ਅੱਤ ਦੀ ਠੰਡ aa ਬਾਪੂ ਪੈੱਗ ਲਾਉਣ ਨੀ ਦਿੰਦਾ
24 Dec 2013
headmaster sahab ji..... janamdin bahut bahut mubaarak hove,.....
Party chahidi aa ji saare bacheya nu....:P :)
29 Dec 2013