Punjabi Boli
 View Forum
 Create New Topic
  Home > Communities > Punjabi Boli > Forum > messages
Showing page 153 of 623 << First   << Prev    149  150  151  152  153  154  155  156  157  158  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

SSA Jass Vee G...Thanks a lot for your nice comment..!!

 

Mainu eh geet bahut sohna laga ae Sartaj da...

03 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਸੁਰਜੀਤ ਭੁਲਰ ਅਤੇ .... ????????

ਗਲ ਵਿੱਚ ਕੈਂਠਾ ਕੁੜਤਾ ਵੈਲ ਦਾ
ਵਿੱਚ ਗਲੀਆਂ ਦੇ ਮੁੰਡਾ ਫਿਰਦਾ ਟਹਿਲਦਾ
ਗਲ ਵਿੱਚ ਕੈਂਠਾ ਕੁੜਤਾ ਵੈਲ ਦਾ
ਵਿੱਚ ਗਲੀਆਂ ਦੇ ਮੁੰਡਾ ਫਿਰਦਾ ਟਹਿਲਦਾ
ਕਾਹਤੋਂ ਵਕਤ ਲੰਘਾਉਨੈਂ............
ਵੇ ਝਾਕਾ ਮੇਲਣ ਦਾ ਰੋਜ ਰੋਜ ਨਹੀਂ ਥਿਆਉਣਾ

 

ਅਗਲਾ ਸ਼ਬਦ ਹੈ : ਮੇਲਣ/ਮੇਲਣਾਂ

03 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਕਾਕਾ ਭੈਣੀਵਾਲਾ
ਪਾਉਂਦੀ ਫਿਰੇ ਧਮਾਲਾਂ ਨਖਰੋ ,
ਕਰਦੀ ਫਿਰੇ ਕਮਾਲਾਂ ਨਖਰੋ ,
ਦੇਖ ਹੁਲਾਰਾ ਲੱਕ ਦਿਲ ਨੂੰ ਇੱਕੋ ਡਰ ਪਿਆ ਖਾਵੇ ,
ਬਈ, ਮੇਲਣ.. ਓ ਮੇਲਣ ਕਚ ਵਰਗੀ ਨਚਦੀ ਤਿੜਕ ਨਾ ਜਾਵੇ  
ਓ ਮੇਲਣ ਕਚ ਵਰਗੀ ਨਚਦੀ ਤਿੜਕ ਨਾ ਜਾਵੇ ......ਓ ਆਜਾ
ਅਗਲਾ ਸ਼ਬਦ .... ਤਿੜਕ   

ਕਾਕਾ ਭੈਣੀਵਾਲਾ

 

ਪਾਉਂਦੀ ਫਿਰੇ ਧਮਾਲਾਂ ਨਖਰੋ ,

ਕਰਦੀ ਫਿਰੇ ਕਮਾਲਾਂ ਨਖਰੋ ,

ਦੇਖ ਹੁਲਾਰਾ ਲੱਕ ਦਿਲ ਨੂੰ ਇੱਕੋ ਡਰ ਪਿਆ ਖਾਵੇ ,

ਬਈ, ਮੇਲਣ.. ਓ ਮੇਲਣ ਕਚ ਵਰਗੀ ਨਚਦੀ ਤਿੜਕ ਨਾ ਜਾਵੇ  

ਮੇਲਣ ਕਚ ਵਰਗੀ ਨਚਦੀ ਤਿੜਕ ਨਾ ਜਾਵੇ ......ਓ ਆਜਾ

 

ਅਗਲਾ ਸ਼ਬਦ .... ਤਿੜਕ   

 

04 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Surjit Bindrakhia

ਮੈਂ ਕੱਲ ਤੱਕ ਨਹੀਂ ਰਹਿਣਾ,ਮੈਂ ਕੱਲ ਤੱਕ ਨਹੀਂ ਰਹਿਣਾ
ਵੇ ਮੈਂ ਤਿੜਕੇ ਘੜੇ ਦਾ ਪਾਣੀ, ਮੈਂ ਕੱਲ ਤੱਕ ਨਹੀਂ ਰਹਿਣਾ
ਮੈਂ ਕੱਲ ਤੱਕ ਨਹੀਂ ਰਹਿਣਾ....

 

ਅਗਲਾ ਸ਼ਬਦ ਹੈ: ਪਾਣੀ

04 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸਤਿੰਦਰ ਸਰਤਾਜ
ਪਾਣੀ ਪੰਜਾ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਜੀ,
ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ,
ਓ ਯਾਦ ਰਖਦਾ ਵਿਸ਼ਾਖੀ ਓਹਨੇ ਵੇਖਿਆ ਹੁੰਦਾ ਜੇ ,
ਰੰਗ ਕਣਕਾਂ ਦਾ ਹਰੇ ਤੋਂ ਸੁਨਿਹਰੀ ਹੋ ਗਿਆ , 
ਪਾਣੀ ਪੰਜਾ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਜੀ,
ਅਗਲਾ ਸ਼ਬਦ ..........ਪਾਣੀ 

ਸਤਿੰਦਰ ਸਰਤਾਜ

 

ਪਾਣੀ ਪੰਜਾ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਜੀ,

ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ,

ਓ ਯਾਦ ਰਖਦਾ ਵਿਸ਼ਾਖੀ ਓਹਨੇ ਵੇਖਿਆ ਹੁੰਦਾ ਜੇ ,

ਰੰਗ ਕਣਕਾਂ ਦਾ ਹਰੇ ਤੋਂ ਸੁਨਿਹਰੀ ਹੋ ਗਿਆ , 

ਪਾਣੀ ਪੰਜਾ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਜੀ,

 

ਅਗਲਾ ਸ਼ਬਦ ..........ਪਾਣੀ 

 

04 Jun 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

 

 

PANI DIYAN CHALLAN HOVEN TU HOVEN MAIN HOVAN

PYARR DIYAN GALLAN HOVEN TU HOVEN MAIN HOVAN



nEXT IS " pYAAR"

04 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਅਮਰਿੰਦਰ ਗਿੱਲ


ਕਿੰਨਾ ਕਰਦੇ ਆਂ ਪਿਆਰ ਜੇ ਤੂੰ ਪੁੱਛਦਾ ਏਂ ਯਾਰਾ
ਤੂੰ ਤੇ ਸਾਹਾਂ ਤੋਂ ਵੀ ਨੇੜੇ ਤੂੰ ਤੇ ਜਾਨ ਤੋਂ ਵੀ ਪਿਆਰਾ...

 

ਅਗਲਾ ਸ਼ਬਦ ਹੈ : ਯਾਰਾ

04 Jun 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 
harbhajan mann

yara o dildara tainu chann kaha k tara,

meri jaan v tu, iman v tu yar da didar mainu rab da najara

 

Word:- Tara

 

05 Jun 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 

I am new in punjabizm.com..

Sareya nu mere wallo sat sri akal...

05 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Sat Sri Akal Supreet G  ....  te "Jee Aayian Noo"

 

I hope you will enjoy here and we expect your contribution as well..THANKS

05 Jun 2010

Showing page 153 of 623 << First   << Prev    149  150  151  152  153  154  155  156  157  158  Next >>   Last >> 
Reply