sun ve rabba sun ve rabba
jyuea k mar jayea jyuea k mar jayea
nahio dard saharee da dass ki illaz banyea hun tutt gaye yarri da,
sun ve rabba sun ve rabb
next word is yarri
Hasna v bhul gaye han
Dasna v bhul gaye han
jado diyan tuttiyan ne Yaarian
hayeeeee
Rattan nu uth uth ke
ro lainda a luk luk ke
buriyan ne ishq bimariyan
jado diyan tuttian ne yariyan
NEXT WORD: RATTAN
ਨਖਰੇ ਦੇ ਨਾਲ ਅੱਗ ਲਾਉਣ ਵਾਲੀ ਚਾਹੀਦੀਗਲ ਵਿੱਚ ਗੋਰੀ ਬਾਂਹ ਪਾਉਣ ਵਾਲੀ ਚਾਹੀਦੀਸਾਰੀ ਸਾਰੀ ਰਾਤ ਹੀ ਜਗਾਉਣ ਵਾਲੀ ਚਾਹੀਦੀਸਾਰੀ ਸਾਰੀ ਰਾਤ ਹੀ ਜਗਾਉਣ ਵਾਲੀ ਚਾਹੀਦੀਬੜੇ ਸੌਖੇ ਰਹਿੰਨੇ ਆਂ ਸਤਾਉਣ ਵਾਲੀ ਚਾਹੀਦੀ
ਅਗਲਾ ਸ਼ਬਦ ਹੈ: ਨਖਰੇ/ਨਖਰਾ
HASDI BADA NI TU NACHDI BADA A
TERE HASYA NE VAIR PUAYE
BILLO NI TERE NAKHRE NE
SARE PIND CH WARANT KADHAYE
NEXT WORD: WARANT
har pase hun gall chaldee teri te meri ni
main ha putt jatta da na tu parakh daleri ni
ranjha nahi main jehra kann parrva k beh ju ga
na manni ta jatt warranta naal vi lai ju ga.......
next word is ... Ranjha
Ranjha Ranjha kardi ni main aape ranjha hoyee
Ranjha main vich main ranjhe vich
Ranjha main vich main ranjhe vich hor khayal na koi
ni main jana
jana jogi de naal jana jogi de naal
NEXT WORD: JOGI
ਕੀ ਮੁੱਲ ਸੁਰਮੇ ਦਾ ਪੈਂਦਾ ਜੇ ਕੋਈ ਅੱਖ ਵਿੱਚ ਪਾਉਂਦੀ ਨਾਕਿਉਂ ਆਸ਼ਿਕ ਜੋਗੀ ਬਣਦੇ ਜੇ ਕੋਈ ਅੱਖੀਆਂ ਲਾਉਂਦੀ ਨਾ
ਅਗਲਾ ਸ਼ਬਦ ਹੈ: ਸੁਰਮੇ/ਸੁਰਮਾ
Surma na payeen mutiyare koi gabru dangiya jauga
koi bina kasuron even suli te tangya jauga
NEXT WORD: DANGNA/DANGIYA
ਦਰਸ਼ਨ ਖੇਲਾ
ਧੁਮ ਪਾ ਕੇ ਨੱਚੀ ਜਦੋਂ ਗਿਧੇ ਵਿਚ ਵੜ,
ਗੁੱਤ ਦਾ ਪਰਾਂਦਾ ਗਿਆ ਸੀਨੇ ਉੱਤੇ ਲੜ,
ਪਾਣੀ ਵੀ ਨਾ ਫੇਰ ਸਾਥੋਂ ਮੰਗਿਆ ਗਿਆ ,
ਨੀ ਗੁੱਤ ਨੂੰ ਸੰਭਾਲ ਮੁੰਡਾ ਡੰਗਿਆ ਗਿਆ,........|
ਅਗਲਾ ਸ਼ਬਦ ..........ਸੰਭਾਲ
ਫੁੱਲਾ ਮਹਿਕ ਨੂੰ ਸੰਭਾਲ ਛੇਤੀ ਸੁੱਕ ਜਾਵੇਂਗਾਉੰਨੇ ਲਵੇਂਗਾ ਨਜ਼ਾਰੇ ਜਿੰਨਾ ਰੁਕ ਜਾਵੇਂਗਾਤੈਨੂੰ ਖਿੜਨੇ ਦੀ ਕਾਹਲੀ ਨੇ ਹੈਰਾਨ ਕਰਨਾਂਲੋਕਾਂ ਹੱਥਾਂ ਵਿੱਚ ਮਲ੍ਹਕੇ ਵਿਰਾਨ ਕਰਨਾਂਰਹਿਣੀ ਆਬ ਨਹੀਉਂ ਤੇਰੀ ਜਦੋਂ ਸੁੱਕ ਜਾਵੇਂਗਾਉੰਨੇ ਲਵੇਂਗਾ ਨਜ਼ਾਰੇ ਜਿੰਨਾ ਰੁਕ ਜਾਵੇਂਗਾ
ਅਗਲਾ ਸ਼ਬਦ ਹੈ: ਲੋਕਾਂ/ਲੋਕ