Punjabi Boli
 View Forum
 Create New Topic
  Home > Communities > Punjabi Boli > Forum > messages
Showing page 272 of 623 << First   << Prev    268  269  270  271  272  273  274  275  276  277  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
k.s.makhan

 

Ik gerha dede paake hathan wich hath

Saadi yaaran wich tohar tu banadey.....

Nee reshmi GARAREY waliye,

Boli mitran de naa dee ikk paadey

Ne reshmi GARAREY waliye..................

 

Agla shabad hai : TOHAR

13 Nov 2010

Ashveen Kaur
Ashveen
Posts: 74
Gender: Female
Joined: 04/Sep/2010
Location: Amritsar Sahib
View All Topics by Ashveen
View All Posts by Ashveen
 
Sukhwinder Singh

 

ਕਾਲਜ਼ ਵਿੱਚ ਪੜਨਾਂ ਵੀ ਏ ,ਹੌਂਡੇ ਤੇ ਚੜਨਾਂ ਵੀ ਏ
ਮਿੱਤਰਾਂ ਨੇ ਟੌਹਰਾਂ ਕੱਢ ਕੇ ,ਮੋੜਾਂ ਤੇ ਖੜਨਾਂ ਵੀ ਏ
ਪਾਸ ਵੀ ਜਰੂਰ ਆਪਾਂ ਹੋਣਾਂ , ਬਈ ਏਸੇ ਦਾ ਰੋਣਾਂ
ਔਖਾ ਬੜਾ ਏ ਕੰਮ ਹੋਣਾ ਬਈ ਏਸੇ ਦਾ ਰੋਣਾਂ

ਅਗਲਾ ਸ਼ਬਦ++++ਪਾਸ

13 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਰਣਜੀਤ ਕੌਰ/ਮੁਹੰਮਦ ਸਦੀਕ

 

ਗੱਲ ਸੁਣ ਬੀ ਏ ਪਾਸ ਦਿਉਰਾ
ਤੈਨੂੰ ਅਕਲ ਜਵਾਂ ਨੀਂ ਭੋਰਾ
ਘਰਦਾ ਕਦੇ ਕਰੇਂ ਨਾ ਝੋਰਾ
ਤੜਕਿਉਂ ਪੀਣ ਬਹਿ ਗਿਆ ਵੇ
ਦੱਸ ਦੇ ਚੌਦਾਂ ਪੜ੍ਹੀਆਂ ਕੌਣ ਚੁਰਾਕੇ ਲੈ ਗਿਆ ਵੇ
ਦੱਸ ਦੇ ਚੌਦਾਂ ਪੜ੍ਹੀਆਂ ਕੌਣ ਚੁਰਾਕੇ ਲੈ ਗਿਆ ਵੇ...

 


ਅਗਲਾ ਸ਼ਬਦ ਹੈ: ਦਿਉਰਾ/ਦਿਉਰ

13 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਾਬਾ ਗੁਰਦਾਸ ਮਾਨ 
ਸਜਣਾ ਤੂੰ ਜੋ ਵੀ ਏ ਸੁਣਾਵਾ ਤੈਨੂੰ ਸਚ ਦੀ ,
ਇਜ਼ਤ ਕਰੇ ਤੋਂ ਕਦੇ ਇਜ਼ਤ ਨਹੀਂ ਘਟਦੀ ,
ਅਸੀਂ ਹੁਣੇ ਆ ਗੁਰਾਂ ਦੇ ਦਾਸ.........
ਹੁਣ ਤੈਨੂੰ ਕੀ ਆਖਾਂ ਫੇਲ ਕਹਾਂ ਕਿ ਤੈਨੂੰ ਪਾਸ,
ਹੁਣ ਤੈਨੂੰ ਕਿ ਆਖਾਂ ...............|
ਅਗਲਾ ਸ਼ਬਦ...//////ਇਜ਼ਤ \\\

ਬਾਬਾ ਗੁਰਦਾਸ ਮਾਨ 

 

ਸਜਣਾ ਤੂੰ ਜੋ ਵੀ ਏ ਸੁਣਾਵਾ ਤੈਨੂੰ ਸਚ ਦੀ ,

ਇਜ਼ਤ ਕਰੇ ਤੋਂ ਕਦੇ ਇਜ਼ਤ ਨਹੀਂ ਘਟਦੀ ,

ਅਸੀਂ ਹੁਣੇ ਆ ਗੁਰਾਂ ਦੇ ਦਾਸ.........

ਹੁਣ ਤੈਨੂੰ ਕੀ ਆਖਾਂ ਫੇਲ ਕਹਾਂ ਕਿ ਤੈਨੂੰ ਪਾਸ,

ਹੁਣ ਤੈਨੂੰ ਕਿ ਆਖਾਂ ...............|

 

ਅਗਲਾ ਸ਼ਬਦ...//////ਇਜ਼ਤ \\\

 

13 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਲਿਖਦੇ ਹੀ ਲੇਟ ਹੋ ਗਏ ..............  ਅਗਲਾ ਸ਼ਬਦ .....ਦਿਉਰ 
.

ਲਿਖਦੇ ਹੀ ਲੇਟ ਹੋ ਗਏ ..............  ਅਗਲਾ ਸ਼ਬਦ .....ਦਿਉਰ 

 

.

 

13 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਕੁਲਦੀਪ ਰਸੀਲਾ 
ਕਾਹਤੋਂ ਬੋਲੇ ਚੰਗਾ- ਮੰਦਾ, ਸੋਹਣੀ ਗੱਲ ਤੇ ਕਰ ਲਏ ਬੰਦਾ,
ਕਿਉਂ ਹੌਕੇ ਭਰਦੀ ਏ ਭਾਬੀ.............
ਕਿਉਂ ਸਰਪੰਚ ਦਿਉਰ ਨੂੰ ਬਣਦਾ ਵੇਖ ਕੇ ਸੜਦੀ ਏ ਭਾਬੀ|
ਕੁਝ ਇਸ ਤਰ੍ਹਾ ਹੀ ਸੀ ........
ਅਗਲਾ ਸ਼ਬਦ ........ਭਰਦੀ 
  

ਕੁਲਦੀਪ ਰਸੀਲਾ 

 

ਕਾਹਤੋਂ ਬੋਲੇ ਚੰਗਾ- ਮੰਦਾ, ਸੋਹਣੀ ਗੱਲ ਤੇ ਕਰ ਲਏ ਬੰਦਾ,

ਕਿਉਂ ਹੌਕੇ ਭਰਦੀ ਏ ਭਾਬੀ.............

ਕਿਉਂ ਸਰਪੰਚ ਦਿਉਰ ਨੂੰ ਬਣਦਾ ਵੇਖ ਕੇ ਸੜਦੀ ਏ ਭਾਬੀ|

 

ਕੁਝ ਇਸ ਤਰ੍ਹਾ ਹੀ ਸੀ ........

 

ਅਗਲਾ ਸ਼ਬਦ ........ਭਰਦੀ 

 

 

13 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
DILJIT

MALKI KHU DE UTTE BHARDI PAYEE C PANI

KEEMA KOOL AA KE BENTI GUJARE

KEEMA KOOL AA KE BENTI GUJARE

LAMMA PAINDA RASTA RAAHI MAR GE NI PIYASE

LAMMA PAINDA RASTA RAAHI MAR GE NI PIYASE

CHHANA PAANI DA EK DE DE NI MUTIYARE

PALLA NA EVEN CHUNI SAAD DAVEN GI NI KURIYE

TERE GHUND VICH DISDE DO ANGIYARE

OHOOOOOOOOOOO.


NXT WRD: CHUNI

13 Nov 2010

Gagandeep Randhawa
Gagandeep
Posts: 61
Gender: Male
Joined: 03/Oct/2010
Location: Brisbane
View All Topics by Gagandeep
View All Posts by Gagandeep
 
Muk Gayi Ae Raat - Gurdas Maan

tareyan di chuni vaali,

muk gayi ae raat kaali,

aje vee na muka saadi zindagi da geet ve,

aje vee na muka saadi zindagi da geet ve,

muk jaana raat vangu,

shuru kiti baat vangu,

marke vee rehni saanu kise di udeek ve,

marke vee rehni saanu kise di udeek ve,

taareyan di chuni vaali,

muk gayi ae raat.......


next word is ........ "ZINDAGI"

13 Nov 2010

Navkiran Kaur
Navkiran
Posts: 44
Gender: Female
Joined: 25/Sep/2010
Location: chandigarh
View All Topics by Navkiran
View All Posts by Navkiran
 
Mel karade rabba

 

saadi zindgi ch khaas teri thaa

sochi na tainnu dilo kadh ta

loki hanjhuyan chon padh laine na

ese layi asi rona chadd ta


next word is= khaas



13 Nov 2010

gagan sidhu
gagan
Posts: 27
Gender: Male
Joined: 23/Jul/2010
Location: london
View All Topics by gagan
View All Posts by gagan
 
kulwinder billa

jande baddal diyan kanniya samaj k pyar mere nu bhul javi , wfa hneri ban mahi de rom rom te jhul javi , unj tere ton wakh hovan di sanu bhora aas nahi c , hun je koi mere bare puche keh devi koi khas nahi c..........

next wrd...rom

13 Nov 2010

Showing page 272 of 623 << First   << Prev    268  269  270  271  272  273  274  275  276  277  Next >>   Last >> 
Reply