Punjabi Boli
 View Forum
 Create New Topic
  Home > Communities > Punjabi Boli > Forum > messages
Showing page 275 of 623 << First   << Prev    271  272  273  274  275  276  277  278  279  280  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

gippy grewal

tere bhai ne kadi c mainu
tere veer ne kadi c mainu
mere sale ne kadi c mainu gaal
rarki ni
ni tere pind de vichaley billo dang kharki

next word

billo

20 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਰਾਜ ਬਰਾੜ 
ਚੰਨ ਚੜਕੇ ਛੁਪਦਾ ਨਿੱਤ ਅੜਿਆ,
ਪਰ ਸਾਡਾ ਚੰਨ ਤਾਂ ਅੱਜ ਚੜਿਆ,
ਮੈਂ ਸੁਖਾ ਸੁਖਦੀ ਰਹਿਨੀ ਆ, ਹਰ ਵੇਲੇ ਇਹੋ ਕਹਿਨੀ ਆ,
ਲੱਗੇ ਨਾ ਤੱਤੀ ਵਾਹ ਤੈਨੂੰ .............
ਦੱਸ ਕੀਹਦੇ ਆਸਰੇ ਛੱਡ ਜਾਨੈ ਕੱਲੀ ਨੂੰ ਮਾਹਿਆ ਤੂੰ ਮੈਨੂੰ .....|
  
ਦਿਲ ਨਾ ਥੋੜਾ ਕਰਿਆ , ਇਵੇਂ ਨਾ ਬਹੁਤਾ ਡਰਿਆ ਕਰ,
ਘਰ ਸੁਖਾ ਸੁਖਦੀ ਨਾਲ ਹੋਵੇ , ਇੱਕ ਰਾਖਾ ਖੁਦ ਕਰਤਾਰ ਹੋਵੇ,
ਹੁੰਦਾ ਨੀ ਵਿੰਗਾ ਵਾਲ ਬਿੱਲੋ .............
ਕੀਹਦਾ ਚਿੱਤ ਕਰਦੇ ਛੜਾਂ ਨੂੰ ਘਰ ਭਰਿਆ ਰੌਣਕ ਨਾਲ ਬਿੱਲੋ.......|  
ਅਗਲਾ ਸ਼ਬਦ ..................ਚੰਨ  

ਰਾਜ ਬਰਾੜ 

 

ਚੰਨ ਚੜਕੇ ਛੁਪਦਾ ਨਿੱਤ ਅੜਿਆ,

ਪਰ ਸਾਡਾ ਚੰਨ ਤਾਂ ਅੱਜ ਚੜਿਆ,

ਮੈਂ ਸੁਖਾ ਸੁਖਦੀ ਰਹਿਨੀ ਆ, ਹਰ ਵੇਲੇ ਇਹੋ ਕਹਿਨੀ ਆ,

ਲੱਗੇ ਨਾ ਤੱਤੀ ਵਾਹ ਤੈਨੂੰ .............

ਦੱਸ ਕੀਹਦੇ ਆਸਰੇ ਛੱਡ ਜਾਨੈ ਕੱਲੀ ਨੂੰ ਮਾਹਿਆ ਤੂੰ ਮੈਨੂੰ .....|

 

ਦਿਲ ਨਾ ਥੋੜਾ ਕਰਿਆ , ਇਵੇਂ ਨਾ ਬਹੁਤਾ ਡਰਿਆ ਕਰ,

ਘਰ ਸੁਖਾ ਸੁਖਦੀ ਨਾਲ ਹੋਵੇ , ਇੱਕ ਰਾਖਾ ਖੁਦ ਕਰਤਾਰ ਹੋਵੇ,

ਹੁੰਦਾ ਨੀ ਵਿੰਗਾ ਵਾਲ ਬਿੱਲੋ .............

ਕੀਹਦਾ ਚਿੱਤ ਕਰਦੇ ਛੜਾਂ ਨੂੰ ਘਰ ਭਰਿਆ ਰੌਣਕ ਨਾਲ ਬਿੱਲੋ.......|  

 

ਅਗਲਾ ਸ਼ਬਦ ..................ਚੰਨ  

 

20 Nov 2010

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
gippy garewal

ਤੇਨੁ ਚੰਨ ਕਿਵੇ ਆਖਾ ਨੀ ਚੰਨ ਤੇ ਵੇ ਦਾਗ ਨੇ ਜਿਹੜਾ ਬਣੂ ਚ੍ਕੋਰ ਤੇਰਾ ਕਿਸ ਗਬਰੂ ਦੇ ਭਾਗ  ਨੇ ਤਕ ਤੋਰ ਤੇਰੀ ਨੂ ਮੋਰ ਵੀ ਚੁਕ ਚੁਕ ਸਜਦਾ ਕਰਦੇ ਨੇ ਤੇਨੁ ਫੁੱਲਾ ਵਰਗੀ ਕਹਿਯਾ ਯਾ ਫੁੱਲ ਤੇਰੇ ਵਰਗੇ ਨੇ

 

 

next:ਸਜਦਾ

20 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਗੁਰਦਾਸ ਮਾਨ (ਵਾਰਿਸ ਸ਼ਾਹ ਫਿਲਮ 'ਚੋਂ)

I know it's not in full punjabi but to me it was a suitable one for reply...I hope u all agree...

 

ਯੇਹ ਇਮਤਿਹਾਨ-ਏ ਇਸ਼ਕ ਹੈ ਸਜਦੇ ਮੇਂ ਆਕੇ ਦੇਖ
ਯੇਹ ਬੇਖੁਦੀ ਕੀ ਆਗ ਹੈ ਖੁਦ ਕੋ ਜਲਾ ਕੇ ਦੇਖ
ਯੇਹ ਇਮਤਿਹਾਨ-ਏ ਇਸ਼ਕ ਹੈ ਸਜਦੇ ਮੇਂ ਆਕੇ ਦੇਖ....

 

ਅਗਲਾ ਸ਼ਬਦ ਹੈ: ਦੇਖ

20 Nov 2010

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
ravinder grewal

ਮੁੜ ਮੁੜ ਕੇ ਨਾ ਦੇਖ ਸੋਹਣੇਆ ਮੁੜ ਮੁੜ ਕੇ ਦੇਖਨ ਵਾਲੀ ਚੀਜ਼ ਅਸੀ ਤਾ ਦੇਖਾ ਗੇ ਵ੍ਡੇਆ ਘਰਾ ਦਾ ਲਗਦਾ ਕਾਕਾ ਜਾਣੀ ਖਾਣੀ ਦਾ ਲੇਨੇ ਝਾਕਾ...........

 

 

 

 

next:ਝਾਕਾ

21 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬੱਬੂ ਮਾਨ 
ਇੱਕ ਸ਼ੌਕ ਕਬੂਤਰ ਬਾਜ਼ੀ ਦਾ ........
ਇੱਕ ਚਸ੍ਕਾ ਜੂਏ ਦੀ ਬਾਜ਼ੀ ਦਾ ....
ਦਈਏ ਰੁਤਬਾ ਸਭ ਨੂੰ ਭਾਜੀ ਦਾ .......
ਜਿਹੜਾ ਅੜੇ ਤਾਂ ਗਾਟਾ ਲਾਹ ਦਈਦਾ.....
ਮੁਖ ਮੋੜ ਦਈਏ ਤਲਵਾਰਾਂ ਦਾ ..........
ਮਿਤਰਾਂ ਨੂੰ ਸ਼ੌਕ ਹਥਿਆਰਾਂ ਦਾ ....
ਇੱਕ ਝਾਕਾ ਸੋਹਣੀਆਂ ਨਾਰਾਂ ਦਾ .....
ਮਿਤਰਾਂ ਨੂੰ ਸ਼ੌਕ ਹਥਿਆਰਾਂ ਦਾ .........|
ਅਗਲਾ ਸ਼ਬਦ .........ਮੋੜ  (turn  or  return  )

 

ਬੱਬੂ ਮਾਨ 

 

ਇੱਕ ਸ਼ੌਕ ਕਬੂਤਰ ਬਾਜ਼ੀ ਦਾ ........

ਇੱਕ ਚਸ੍ਕਾ ਜੂਏ ਦੀ ਬਾਜ਼ੀ ਦਾ ....

ਦਈਏ ਰੁਤਬਾ ਸਭ ਨੂੰ ਭਾਜੀ ਦਾ .......

ਜਿਹੜਾ ਅੜੇ ਤਾਂ ਗਾਟਾ ਲਾਹ ਦਈਦਾ.....

ਮੁਖ ਮੋੜ ਦਈਏ ਤਲਵਾਰਾਂ ਦਾ ..........

ਮਿਤਰਾਂ ਨੂੰ ਸ਼ੌਕ ਹਥਿਆਰਾਂ ਦਾ ....

ਇੱਕ ਝਾਕਾ ਸੋਹਣੀਆਂ ਨਾਰਾਂ ਦਾ .....

ਮਿਤਰਾਂ ਨੂੰ ਸ਼ੌਕ ਹਥਿਆਰਾਂ ਦਾ .........|

 

ਅਗਲਾ ਸ਼ਬਦ .........ਮੋੜ  (turn  or  return  )

 

 

21 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਗੁਰਦਾਸ ਮਾਨ

 

ਪਹਿਲੇ ਮੋੜ ਤੇ ਠਾਕੁਰਦਵਾਰਾ, ਦੂਜੇ ਮੋੜ ਤੇ ਗੁਰੁਦਵਾਰਾ
ਤੀਜੇ ਮੋੜ ਤੇ ਮਸਜਿਦ ਮੰਦਿਰ, ਜਾਵਾਂ ਕੀਹਦੇ ਅੰਦਰ
ਮੰਦਿਰ ਵਾਲੇ ਮਸਜਿਦ ਢਾਹ ਗਏ, ਮਸਜਿਦ ਵਾਲੇ ਮੰਦਿਰ
ਦਮਾਦਮ ਮਸਤ ਕਲੰਦਰ, ਦਮਾਦਮ ਮਸਤ ਕਲੰਦਰ
ਮਸਤ ਕਲੰਦਰ ਬਣਕੇ ਦੱਸਜਾ ਜਾਵਾ ਕੀਹਦੇ ਅੰਦਰ
ਵੇ ਲੰਮੀ ਸੀਟੀ ਮਾਰ ਮਿੱਤਰਾ ਘਰ ਭੁੱਲਗੀ  ਮੋੜ ਤੇ ਆਕੇ

 

 

ਅਗਲਾ ਸ਼ਬਦ ਹੈ: ਮਿੱਤਰਾ/ਮਿੱਤਰ

21 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਮੁਹੰਮਦ ਸਦੀਕ਼ 
ਆਸ਼ਕਾਂ ਦੀ ਕੁੱਲੀ ਤਾਂ ਪਛਾਣੀ ਜਾਂਦੀ ਦੂਰ ਤੋਂ,
ਦਸ ਗਜ਼ ਖਬੇ ਵਲ, ਬਾਬੇ ਦੀ ਖਜੂਰ ਤੋਂ,
ਦਰਾਂ ਅੱਗੇ ਹੈ ਬਰੋਟਾ ਬੜਾ ਭਾਰਾ,  
ਜਿਹੜਾ ਨਿਮ ਵਾਲਾ ਉੱਤੇ ਨੀ ਚੁਬਾਰਾ,
ਓਹ ਘਰ ਮਿਤਰਾਂ ਦਾ ..........
ਅਗਲਾ ਸ਼ਬਦ .........ਚੁਬਾਰਾ 

ਮੁਹੰਮਦ ਸਦੀਕ਼ 

 

ਆਸ਼ਕਾਂ ਦੀ ਕੁੱਲੀ ਤਾਂ ਪਛਾਣੀ ਜਾਂਦੀ ਦੂਰ ਤੋਂ,

ਦਸ ਗਜ਼ ਖਬੇ ਵਲ, ਬਾਬੇ ਦੀ ਖਜੂਰ ਤੋਂ,

ਦਰਾਂ ਅੱਗੇ ਹੈ ਬਰੋਟਾ ਬੜਾ ਭਾਰਾ,  

ਜਿਹੜਾ ਨਿਮ ਵਾਲਾ ਉੱਤੇ ਨੀ ਚੁਬਾਰਾ,

ਓਹ ਘਰ ਮਿਤਰਾਂ ਦਾ ..........

 

ਅਗਲਾ ਸ਼ਬਦ .........ਚੁਬਾਰਾ 

 

21 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
babbu maan

MEHFIL MITTRAN DI LAGDI ROJ CHUBARE

MEHFIL MITTRAN DI LAGDI ROJ CHUBARE

O BOTTLAN DE DAKK KHUL GAYE

O BOTTLAN DE DAKK KHUL GAYE

TERA JIKAR JO HIYA MUTIYARE

MEHFIL MITTRAN DI LAGDI ROJ CHUBARE


NXT WRD: BOTTLAN

21 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਹਰਜੀਤ ਹਰਮਨ

 

ਉਂਝ ਕਹਿੰਦਾ ਮੈਂ ਹੱਥ ਨਹੀਂ ਲਾਉਂਦਾ
ਪੀਣ ਵਾਲਿਆਂ ਦੇ ਕੋਲ ਨੀਂ ਆਉਂਦਾ
ਸਿਹਤ ਲਈ ਜੋ ਹਾਨੀਕਾਰਕ
ਕੀ ਕਿਸੇ ਨੂੰ ਤਾਰੂਗੀ
ਨਾ ਨਾ ਕਰਦਾ ਪੀ ਗਿਆ
ਪੀ ਗਿਆ ਨੀ ਬੋਤਲ ਦਾਰੂ ਦੀ

 

ਅਗਲਾ ਸ਼ਬਦ ਹੈ: ਸਿਹਤ

21 Nov 2010

Showing page 275 of 623 << First   << Prev    271  272  273  274  275  276  277  278  279  280  Next >>   Last >> 
Reply