Punjabi Boli
 View Forum
 Create New Topic
  Home > Communities > Punjabi Boli > Forum > messages
Showing page 273 of 623 << First   << Prev    269  270  271  272  273  274  275  276  277  278  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

ravinder grewal

har bande di awaaj wich oh aap bolda
har panshi di awaaj wich o aap bolda
har roh wich mauja manda mera baba nanak
andar tu hai bahar tu
rom rom wich tu

next word

banda

13 Nov 2010

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
harjit harman

ਲਿਆ ਮੇਰੀ ਬੰਦੂਕ ਤੇ ਰੋਂਦਾ ਦਾ ਪਟਾ ਇਹਨਾ ਬਈ ਮਨਾ ਨੇ ਸਚੇਅ ਪਾਕੇਆ ਬੰਦੇਆ ਦਾ ਜੇਉਣਾ ਦ੍ਲੁਬ੍ਰ ਕੀਤਾ ਹੋਯਾ ਹੈ ਆਜ ਤਾ ਮੇਨੂ ਰਾਬ ਵੀ ਨਈ ਰੋਕ ਸਕਦਾ

 
ਕਾਡ ਕੇ ਦੇਦੇ ਰਫਲ ਦੋਨਲਿ ਨਾਲੇ ਪੇਟੀ ਰੋਂਦਾ ਵਾਲੀ ਲਹੂ ਜੇਨਾ ਨੇ ਪਿਤਾ ਸਾਡਾ ਬਿਨਾ ਸੋਦੇਯਾ ਨਈ ਸਰਦਾ ਨੀ ਆਜ ਬੰਦਾ ਮਾਰਨ ਨੁੰ ਦਿਲ ਕਰਦੇ ਨੀ ਆਜ ਬੰਦਾ ਮਾਰਨ ਨੁੰ ਦਿਲ ਕਰਦੇ

 

next: ਸੋਦੇਯਾ  {ਸੋਧਿਆ}

 

 

 

14 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਲਿਆ ਮੇਰੀ ਬੰਦੂਕ ਤੇ ਰੋਂਦਾ ਦਾ ਪਟਾ ਇਹਨਾ ਬਈ ਮਨਾ ਨੇ ਸਚੇਅ ਪਾਕੇਆ ਬੰਦੇਆ ਦਾ ਜੇਉਣਾ ਦ੍ਲੁਬ੍ਰ ਕੀਤਾ ਹੋਯਾ ਹੈ ਆਜ ਤਾ ਮੇਨੂ ਰਾਬ ਵੀ ਨਈ ਰੋਕ ਸਕਦਾ

 
ਕਾਡ ਕੇ ਦੇਦੇ ਰਫਲ ਦੋਨਲਿ ਨਾਲੇ ਪੇਟੀ ਰੋਂਦਾ ਵਾਲੀ ਲਹੂ ਜੇਨਾ ਨੇ ਪਿਤਾ ਸਾਡਾ ਬਿਨਾ ਸੋਦੇਯਾ ਨਈ ਸਰਦਾ ਨੀ ਆਜਬੰਦਾ ਮਾਰਨ ਨੁੰ ਦਿਲ ਕਰਦੇ ਨੀ ਆਜ ਬੰਦਾ ਮਾਰਨ ਨੁੰ ਦਿਲ ਕਰਦੇ

 

 

ਬਾਈ ਜੀ .........ਜੇ ਤੁਸੀਂ ਇਸ ਨੂੰ ਥੋੜਾ ਸੋਧ ਕੇ ਲਿਖਦੇ ਤਾਂ ਇਸ ਤਰ੍ਹਾ ਲਿਖਿਆ ਜਾ ਸਕਦਾ ਸੀ .......

ਲਿਆ ਮੇਰੀ ਬੰਦੂਕ ਤੇ ਰੌਂਦਾ ਦਾ ਪਟਾ, ਇਹਨਾਂ ਬੇਈਮਾਨਾਂ ਨੇ ਸੱਚੇ-ਪੱਕੇ ਬੰਦਿਆਂ ਦਾ ਜਿਉਣਾ ਦੁੱਬਰ ਕੀਤਾ ਹੋਇਆ, ਅੱਜ ਤਾਂ ਮੈਨੂੰ ਰੱਬ ਨਹੀਂ ਰੋਕ ਸਕਦਾ.........
ਕੱਡਕੇ ਦੇ ਦੇ ਰਫਲ ਦੋਨਾਲੀ,
ਨਾਲੇ ਪੇਟੀ ਰੌਂਦਾ ਵਾਲੀ,
ਲਹੂ ਜਿਹਨਾਂ ਨੇ ਪੀਤਾ ਸਾਡਾ,
ਬਿਨਾ ਸੋਧਿਆ ਨਹੀਂ ਸਰਦਾ,
ਅੱਜ ਬੰਦਾ ਮਾਰਨ ਨੂੰ ਜੀ ਕਰਦਾ,
ਨੀ ਅੱਜ ਬੰਦਾ ਮਾਰਨ ਨੂੰ ਜੀ ਕਰਦਾ |
ਧੰਨਬਾਦ    

ਬਾਈ ਜੀ .........ਜੇ ਤੁਸੀਂ ਇਸ ਨੂੰ ਥੋੜਾ ਸੋਧ ਕੇ ਲਿਖਦੇ ਤਾਂ ਇਸ ਤਰ੍ਹਾ ਲਿਖਿਆ ਜਾ ਸਕਦਾ ਸੀ .......

 

ਲਿਆ ਮੇਰੀ ਬੰਦੂਕ ਤੇ ਰੌਂਦਾ ਦਾ ਪਟਾ, ਇਹਨਾਂ ਬੇਈਮਾਨਾਂ ਨੇ ਸੱਚੇ-ਪੱਕੇ ਬੰਦਿਆਂ ਦਾ ਜਿਉਣਾ ਦੁੱਬਰ ਕੀਤਾ ਹੋਇਆ, ਅੱਜ ਤਾਂ ਮੈਨੂੰ ਰੱਬ ਨਹੀਂ ਰੋਕ ਸਕਦਾ.........

 

ਕੱਡਕੇ ਦੇ ਦੇ ਰਫਲ ਦੋਨਾਲੀ,

ਨਾਲੇ ਪੇਟੀ ਰੌਂਦਾ ਵਾਲੀ,

ਲਹੂ ਜਿਹਨਾਂ ਨੇ ਪੀਤਾ ਸਾਡਾ,

ਬਿਨਾ ਸੋਧਿਆ ਨਹੀਂ ਸਰਦਾ,

ਅੱਜ ਬੰਦਾ ਮਾਰਨ ਨੂੰ ਜੀ ਕਰਦਾ,

ਨੀ ਅੱਜ ਬੰਦਾ ਮਾਰਨ ਨੂੰ ਜੀ ਕਰਦਾ |

 

ਧੰਨਬਾਦ    

 

14 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਸੋਧਿਆ ਸ਼ਬਦ ਤੇ ਗੀਤ ਮੁਸ਼ਕਿਲ ਜਾਪਦਾ ਹੈ ਇਸ ਲਈ ਹੁਣ ਤੱਕ ਕੋਈ REPLY ਨਹੀਂ ਆਈ
ਇਸ ਲਈ ਅਗਲਾ ਸ਼ਬਦ ਹੈ ਬੰਦਾ

15 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਗਿੱਲ ਹਰਦੀਪ 
ਕੋਈ ਮੁਸਲਮਾਨ ਕੋਈ ਹਿੰਦੂ ਕੋਈ ਸਿਖ ਇਸਾਈ ਏ,
ਧਰਮ ਦੇ ਠੇਕੇਦਾਰੋ ਕਿਓ ਤੁਸੀਂ ਅੱਗ ਮਚਾਈ ਏ,
ਬੜੇ ਚਿਰਾਂ ਤੋਂ ਫਿਰਦਾ ਸੀ ਮੈਨੂੰ ਅੱਜ ਤਾਂ ਕਹਿਣ ਦਿਓ,
ਮੈਂ ਹੋਰ ਨਹੀਂ ਕੁਝ ਬਣਨਾ ਓਏ ਮੈਨੂੰ ਬੰਦਾ ਹੀ ਰਹਿਣ ਦਿਓ |
ਅਗਲਾ ਸ਼ਬਦ /... ਕਹਿਣ / ਕਹਿਣਾ 

ਗਿੱਲ ਹਰਦੀਪ 

 

ਕੋਈ ਮੁਸਲਮਾਨ ਕੋਈ ਹਿੰਦੂ ਕੋਈ ਸਿਖ ਇਸਾਈ ਏ,

ਧਰਮ ਦੇ ਠੇਕੇਦਾਰੋ ਕਿਓ ਤੁਸੀਂ ਅੱਗ ਮਚਾਈ ਏ,

ਬੜੇ ਚਿਰਾਂ ਤੋਂ ਫਿਰਦਾ ਸੀ ਮੈਨੂੰ ਅੱਜ ਤਾਂ ਕਹਿਣ ਦਿਓ,

ਮੈਂ ਹੋਰ ਨਹੀਂ ਕੁਝ ਬਣਨਾ ਓਏ ਮੈਨੂੰ ਬੰਦਾ ਹੀ ਰਹਿਣ ਦਿਓ |

 

 

ਅਗਲਾ ਸ਼ਬਦ /... ਕਹਿਣ / ਕਹਿਣਾ 

 

15 Nov 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
janab nusrat fateh ali khan sahab
ਅਖੀਆਂ ਲੜ ਗਈਆਂ....
ਡੁੱਬਦੀ ਤਰ ਗਈਆਂ ....
ਹੋਵੇ ਜੇ ਹੋਣਾ....
ਮੈਂ ਯਾਰ-ਯਾਰ ਕਹਿਣਾ ....ਮੈਂ ਪਿਆਰ-ਪਿਆਰ ਕਹਿਣਾ ....
ਓਹਦੇ ਨਾਲ-ਨਾਲ ਰਹਿਣਾ ਸਦਾ.........
ਅਗਲਾ ਸ਼ਬਦ : ਅਖੀਆਂ 

ਅਖੀਆਂ ਲੜ ਗਈਆਂ....

ਡੁੱਬਦੀ ਤਰ ਗਈਆਂ ....

ਹੋਵੇ ਜੇ ਹੋਣਾ....

ਮੈਂ ਯਾਰ-ਯਾਰ ਕਹਿਣਾ ....ਮੈਂ ਪਿਆਰ-ਪਿਆਰ ਕਹਿਣਾ ....

ਓਹਦੇ ਨਾਲ-ਨਾਲ ਰਹਿਣਾ ਸਦਾ.........

 

ਅਗਲਾ ਸ਼ਬਦ : ਅਖੀਆਂ 

15 Nov 2010

gagan sidhu
gagan
Posts: 27
Gender: Male
Joined: 23/Jul/2010
Location: london
View All Topics by gagan
View All Posts by gagan
 
raj brar

eh akhiyan do hi changiyan ne ehna nu chaar na kar layi fir pachtauna pai ju ga kithre pyar na kar layi.....next wrd is  pachtauna

15 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

jass brar 

 

ਕੀਤੀ ਤੇ ਪਛਤਾਉਣਾ ਯੋਧੇ ਸ਼ੇਰਾਂ ਦਾ ਕੰਮ ਨਹੀਂ,
ਜੋ ਕੀਤਾ, ਓਹ ਅਸੀਂ ਕੀਤਾ, ਸਾਨੂੰ ਕੋਈ ਗਮ ਨਹੀਂ,
ਤੇਰੀ ਲੱਗੀ ਵਿਚ ਅਦਾਲਤ ਦੇ ਬੰਬ ਸੁੱਟਕੇ ਚੱਲੇ ਆ,
ਧੋਖੇਬਾਜ਼ ਹਕੂਮਤ ਦੀ ਜੜ ਪੁੱਟਕੇ ਚੱਲੇ ਆ |
ਅਸੀਂ ਜੜ ਪੁੱਟਕੇ ਚੱਲੇ ਆ.............|
ਅਗਲਾ ਸ਼ਬਦ ....ਗਮ 

 

ਕੀਤੀ ਤੇ ਪਛਤਾਉਣਾ ਯੋਧੇ ਸ਼ੇਰਾਂ ਦਾ ਕੰਮ ਨਹੀਂ,

ਜੋ ਕੀਤਾ, ਓਹ ਅਸੀਂ ਕੀਤਾ, ਸਾਨੂੰ ਕੋਈ ਗਮ ਨਹੀਂ,

ਤੇਰੀ ਲੱਗੀ ਵਿਚ ਅਦਾਲਤ ਦੇ ਬੰਬ ਸੁੱਟਕੇ ਚੱਲੇ ਆ,

ਧੋਖੇਬਾਜ਼ ਹਕੂਮਤ ਦੀ ਜੜ ਪੁੱਟਕੇ ਚੱਲੇ ਆ |

ਅਸੀਂ ਜੜ ਪੁੱਟਕੇ ਚੱਲੇ ਆ.............|

 

ਅਗਲਾ ਸ਼ਬਦ ....ਗਮ 

 

 

16 Nov 2010

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
babbu mann

ਮੇਰਾ ਗਮ ਭੀ ਆਖੀਰ ਮੇਰੇ ਕਾਮ ਆਯਾ ਅਜ ਬਹੁਤ ਰੋਯਾ ਕੇ ਆਰਾਮ ਆਯਾ ਮੇਰਾ ਗਮ  ਭੀ ਆਖੀਰ ਮੇਰੇ ਕਮ ਆਯਾ
ਲਾਖ ਛੁਪਯਾ ਇਸ ਜਮਾਨੇ ਸੇ ਮੇਰੀ ਗ਼ਜ਼ਲ ਮੇ ਆਖੀਰ ਮੇਰਾ ਨਾਮ ਆਯਾ ਅਜ ਬਹੁਤ ਰੋਯਾ ਕੇ ਆਰਾਮ ਆਯਾ
 ਮੇਰਾ ਗਮ ਭਿਆਖੀਰ ਮੇਰੇ ਕਮ ਆਯਾ
ਛੋੜ ਦੀ ਜਿੰਦਗੀ ਕਬ ਕਿ ਹਮ ਨੇ ਛੋੜ ਕੇ ਜਬ ਸੇ ਸ਼ਹਿਰ ਤੇਰਾ ਆਪਣੇ ਗਾਵ ਆਯਾ ਅਜ ਬਹੁਤ ਰੋਯਾ ਕੇ ਆਰਾਮ ਆਯਾ
 ਮੇਰਾ ਗਮ ਭੇ ਆਖੀਰ ਮੇਰੇ ਕਮ ਆਯਾ
ਸੋ ਰਹੇ ਥੇ ਚੇਨ ਸੇ ਕ੍ਬਰ ਮੇ ਉਠ ਗਾਯ ਅਚਾਨ੍ਕ ਜਬ ਸਰ ਪੇ ਤੇਰਾ ਪਾਓ ਆਯਾ ਅਜ ਬਹੁਤ ਰੋਯਾ ਕੇ ਆਰਾਮ ਆਯਾ
ਮੇਰਾ ਗਮ ਭੀ ਆਖੀਰ ਮੇਰੇ ਕਮ ਆਯਾ
ਹਸ਼ਰ ਕਾ ਦਿਨ ਹੈ ਅਜ ਜਸ਼ਨ ਮਨਾ ਬਾਂਧ ਕੇ ਸਰ ਪੇ ਕਫਨ ਦੇਖੋ ਅਜ ਮਾਨ ਆਯਾ ਅਜ ਬਹੁਤ ਰੋਯਾ ਕ ਆਰਾਮ ਆਯਾ
ਮੇਰਾ ਗਮ ਭੀ ਆਖੀਰ ਮੇਰੇ ਕਮ ਆਯਾ

 

 

 

next: ਕਫਨ

 

17 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

i thnk kafan te kise nu song nai aaunda .................

word change kita jave ...............

18 Nov 2010

Showing page 273 of 623 << First   << Prev    269  270  271  272  273  274  275  276  277  278  Next >>   Last >> 
Reply