ਦੀਦਾਰ ਸੰਧੂ
ਰਾਤ ਪਈ, ਅੱਧੀ ਗਈ ਤੇ ਅਖੀਰ ਮੁੱਕ ਗਈ ......
ਮੇਰੀ ਮਾਹੀ - ਮਾਹੀ ਕਹਿੰਦੀ ਦੀ ਜ਼ੁਬਾਨ ਸੁੱਕ ਗਈ |
ਮੇਰੀ ਨਿੱਕੀ ਜਿਹੀ ਨਨਾਣ, ਸੀ ਜਦੋਂ ਪਲੰਘ ਮੈਂ ਢਾਹਿਆ,
ਓਹਨੂੰ ਲੱਗੇ ਜਿਵੇਂ ਓਹਦੇ ਉੱਤੇ ਲੇੰਦੜਾ ਵਿਛਾਇਆ,
ਪਹਿਲਾਂ ਰੋਈ , ਖਫਾ ਹੋਈ , ਤੇ ਅਖੀਰ ਝੁੱਕ ਗਈ ......

ਅਗਲਾ ਸ਼ਬਦ .......ਖਫਾ