|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਆ ਵੇ ਦਿਲਬਰ ਤੈਨੂੰ ਅੱਲਾ ਗਿਣਦਿਆਂ, ਹੋਈਆਂ ਮੁਦਤਾਂ ਗਿਣ ਗਿਣ ਘੜੀਆਂ,
ਹਿਜਰ ਤੈਂਡੇ ਵਿਚ ਸ਼ਾਲਾ ਵਰਸਣ ਅਖੀਆਂ, ਜਿਉਂ ਸਾਵਨ ਦੀਆਂ ਕਣੀਆਂ,
ਇਹਨਾਂ ਅਖੀਆਂ ਰੋਣਾ ਉਸ ਦਿਨ ਸਿਖਿਆ, ਜਦੋਂ ਵਾਕਿਫ਼ ਤੈਂ ਦੀਆਂ ਬਣੀਆਂ,
ਗੁਲਾਮ ਫਰੀਦਾ ਇਹ ਰੋਣਾ ਉਦੋਂ ਮੁਖ ਸੀ, ਜਦੋਂ ਬੱਝੀਆਂ ਕਫਨ ਦੀਆਂ ਤਣੀਆਂ ||
ਅਗਲਾ ਸ਼ਬਦ ..........ਵਰਸ/ਵਰਸਣ/ਵਰ੍ਸੇ
ਆ ਵੇ ਦਿਲਬਰ ਤੈਨੂੰ ਅੱਲਾ ਗਿਣਦਿਆਂ, ਹੋਈਆਂ ਮੁਦਤਾਂ ਗਿਣ ਗਿਣ ਘੜੀਆਂ,
ਹਿਜਰ ਤੈਂਡੇ ਵਿਚ ਸ਼ਾਲਾ ਵਰਸਣ ਅਖੀਆਂ, ਜਿਉਂ ਸਾਵਨ ਦੀਆਂ ਕਣੀਆਂ,
ਇਹਨਾਂ ਅਖੀਆਂ ਰੋਣਾ ਉਸ ਦਿਨ ਸਿਖਿਆ, ਜਦੋਂ ਵਾਕਿਫ਼ ਤੈਂ ਦੀਆਂ ਬਣੀਆਂ,
ਗੁਲਾਮ ਫਰੀਦਾ ਇਹ ਰੋਣਾ ਉਦੋਂ ਮੁਖ ਸੀ, ਜਦੋਂ ਬੱਝੀਆਂ ਕਫਨ ਦੀਆਂ ਤਣੀਆਂ ||
ਅਗਲਾ ਸ਼ਬਦ ..........ਵਰਸ / ਵਰਸਣ / ਵਰ੍ਸੇ
|
|
18 Nov 2010
|
|
|
|
|
|
| ਬਲਕਾਰ ਸਿੱਧੂ |
ਮੀਂਹ ਵਰਸੇ ਬਿਜਲੀ ਕੜਕੇ,
ਭਿੱਜ ਗਈਆਂ ਭਾਬੀਏ ਪੂਣੀਆਂ ਨਾਲੇ ਬਾਹਰੇ ਭਿੱਜ ਗਏ ਚਰਖੇ,
ਭਿੱਜ ਗਈਆਂ ਭਾਬੀਏ ਪੂਣੀਆਂ
ਅਗਲਾ ਸ਼ਬਦ ਹੈ: ਚਰਖੇ/ਚਰਖਾ
|
|
18 Nov 2010
|
|
|
|
| Wadali Brothers |
MAHIYA TERE VEKHAN NU
CHUP CHARKHA GALI DE VICH DANDHI
O NIMA NIMA MAI HASDI
TAND TERIYAN YAADAN DA KATDI
MAHIYA TERE VEKHAN NU
NXT WRD: YAAD / YAADAN
|
|
18 Nov 2010
|
|
|
|
| dont know d singer |
ਐਸੀ ਯਾਦ ਸੱਜਣਾ ਵੇ ਤੇਰੀ ਆਈ ਵੇ , ਅਖੀਆਂ ਨੂੰ ਰੋਣਾ ਪੈ ਗਿਆ .....
ਭੈੜੀ ਮੌਤ ਨਾਲੋਂ ਪਿਆਰ ਚ ਜੁਦਾਈ ਵੇ , ਅਖੀਆਂ ਨੂੰ ਰੋਣਾ ਪੈ ਗਿਆ .....
ਅਗਲਾ ਸ਼ਬਦ : ਜੁਦਾਈ
ਐਸੀ ਯਾਦ ਸੱਜਣਾ ਵੇ ਤੇਰੀ ਆਈ ਵੇ , ਅਖੀਆਂ ਨੂੰ ਰੋਣਾ ਪੈ ਗਿਆ .....
ਭੈੜੀ ਮੌਤ ਨਾਲੋਂ ਪਿਆਰ ਚ ਜੁਦਾਈ ਵੇ , ਅਖੀਆਂ ਨੂੰ ਰੋਣਾ ਪੈ ਗਿਆ .....
ਅਗਲਾ ਸ਼ਬਦ : ਜੁਦਾਈ
|
|
19 Nov 2010
|
|
|
|
| album gall ta bndee...... |
judaiyan pay gaya judaiyan lee sajna pay gay vichore toor jana din reah gay thore soneya ghariyan judaiyan diyan aa gaya
next: ghariyan
|
|
19 Nov 2010
|
|
|
|
|
|
| Tin Rang - Harbhajan Mann |
sada na baageen bul bul bolle oye sada na mauj baharan,
sada na rehndi chadi jawani oye sada na mehfil yaaran,
sada na baageen bul bul bolle oye sada na mauj baharan,
sada na rehndi chadi jawani oye sada na mehfil yaaran,
kon sukhan diyan ghariyan gindah,
kon sukhan diyan ghariyan gindah, kon kushi nu naape, tin rang nahin labney beeba husan jawani te maape,
tin rang nahin labney beeba husan jawani te maape.
next word is : "JAWANI"
|
|
19 Nov 2010
|
|
|
|
| Harbhajan Maan |
husn jawani malo mal
ho teri matwali chal
mar ge ni matwali chal
vehle baith banayee ae
vehle baith banayee ae
rabb da eh koi kamaal
husn jwani malo mal
haye teri matwali chal
NXT WRD: CHAL
|
|
19 Nov 2010
|
|
|
|
| Veer Sukhwant & Gurlej Akhtar |
Dassin sohniyan ve tera kee haal chaal ae
Dassin sohniyan ve tera kee haal chaal ae
Tere bina sohnoyen nee jeena vee muhal ae
Sachin puchhen tere bina jeena vee muhaal ae...
Agla shabad : BINA/BIN
|
|
20 Nov 2010
|
|
|
|
| nusrat fateh ali khan |
AAJA O AA SAJJAN TAKDE HAN RAH SAJJNA
KE TERE BINA JEE NAI LAGDA
JARA BHAR V NAI LAGDA
TAK TAK THAK GAYEEAN
ANKHAN EH NIMANIYA
AAJA O AA SAJJAN TAKDE HAN RAH SAJJNA
NXT WRD: TAKDE
|
|
20 Nov 2010
|
|
|
|
| surjeet bindrakhyia / duet |
ਸਾਨੂੰ ਤੱਕ ਕੇ ਨਾ ਖੰਘ ਮੁੰਡਿਆ ....
ਵੇ ਵੀਰ ਮੇਰੇ ਵਢ ਦੇਣਗੇ , ਸਾਡੀ ਗਲੀ ਚੋਂ ਨਾ ਲੰਘ ਮੁੰਡਿਆ
ਸਾਨੂੰ ਟੇਢ਼ਾ ਟੇਢ਼ਾ ਤੱਕਦੀ ਤੂੰ .....
ਇਹ ਗਲੀ ਸਰਕਾਰੀ ਏ ਸਾਨੂੰ ਰੋਕ ਨੀ ਸਕਦੀ ਤੂੰ ......
ਸਾਨੂੰ ਤੱਕ ਕੇ ਨਾ ਖੰਘ ਮੁੰਡਿਆ ....
ਵੇ ਵੀਰ ਮੇਰੇ ਵਢ ਦੇਣਗੇ , ਸਾਡੀ ਗਲੀ ਚੋਂ ਨਾ ਲੰਘ ਮੁੰਡਿਆ
ਸਾਨੂੰ ਟੇਢ਼ਾ ਟੇਢ਼ਾ ਤੱਕਦੀ ਤੂੰ .....
ਇਹ ਗਲੀ ਸਰਕਾਰੀ ਏ ਸਾਨੂੰ ਰੋਕ ਨੀ ਸਕਦੀ ਤੂੰ ......
next word veer
|
|
20 Nov 2010
|
|
|
|
|
|
|
|
|
|
|
|
 |
 |
 |
|
|
|